02/21/2026
ਮਾਂ ਦੀ ਲੋਰੀ ਵਰਗੀ ਮਿੱਠੀ,
ਦਿਲ ਦੀ ਧੜਕਣ ਵਰਗੀ ਸੱਚੀ।
ਹਰ ਸਾਹ ਨਾਲ ਜੋ ਸਾਥ ਨਿਭਾਏ,
ਓਹੀ ਹੈ ਮੇਰੀ ਮਾਂ ਬੋਲੀ।
ਨਾ ਛੱਡੀਏ, ਨਾ ਭੁੱਲੀਏ,
ਇਸ ਵਿੱਚ ਹੀ ਸਾਡੀ ਸ਼ਾਨ।
ਮਾਂ ਬੋਲੀ ਜੀਉਂਦੀ ਰਹੇ,
ਤਾਂ ਜੀਉਂਦਾ ਰਹੇ ਇਨਸਾਨ।
ਪੰਜਾਬ ਵਾਸੀਓ || ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
Brampton, ON
Be the first to know and let us send you an email when Sardar AmritPal Singh posts news and promotions. Your email address will not be used for any other purpose, and you can unsubscribe at any time.
Send a message to Sardar AmritPal Singh: