11/01/2024
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥
ਸੰਗਤ ਜੀ, ਨਵੰਬਰ 15 (ਸ਼ੁੱਕਰਵਾਰ) ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਤੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਕਿਰਪਾ ਕਰਕੇ ਇਸ ਦਿਨ ਦੀ ਛੁੱਟੀ ਲੈਣ ਦਾ ਯਤਨ ਕਰੋ ਅਤੇ ਪ੍ਰੋਗਰਾਮ ਵਿੱਚ ਹਾਜਰੀ ਪਰੋ।