21/05/2026
Thanks SBS Punjabi
https://www.facebook.com/share/p/1L4udoGezz/
1968 ਵਿੱਚ ਵੂਲਗੂਲਗਾ ਦੇ ਪਹਿਲੇ ਗੁਰਦੁਆਰੇ ਦੀ ਇਤਿਹਾਸਕ ਮੀਟਿੰਗ ਵਿੱਚ 11 ਸਾਲ ਦੇ ਬੱਚੇ ਨੇ ਜਿਸ ਰਜਿਸਟਰ ‘ਤੇ ਦਸਤਖ਼ਤ ਕੀਤੇ ਸਨ, 58 ਸਾਲਾਂ ਬਾਅਦ ਉਹੀ ਰਜਿਸਟਰ ਪੂਰਾ ਹੋਇਆ ਅਤੇ ਉਹੀ ਵਿਅਕਤੀ ਅੱਜ ਗੁਰਦੁਆਰੇ ਦਾ ਸਕੱਤਰ ਹੈ। ਇਹ ਕਹਾਣੀ ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰੇ ਦੀ ਵਿਰਾਸਤ ਅਤੇ ਪਛਾਣ ਦੀ ਜੀਉਂਦੀ ਮਿਸਾਲ ਹੈ। ਵਧੇਰੇ ਜਾਣਕਾਰੀ ਲਈ ਸੁਣੋ ਪੂਰੀ ਇੰਟਰਵਿਊ। Full podcast link in the comment box.