Singh Sabha Brisbane Taigum

Singh Sabha Brisbane Taigum Contact information, map and directions, contact form, opening hours, services, ratings, photos, videos and announcements from Singh Sabha Brisbane Taigum, Sikh Temple, 101 Lemke Road, Taigum.

03/06/2026
02/06/2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।

*ਗੁਰੂਦਵਾਰਾ ਸਿੰਘ ਸਭਾ ਬ੍ਰਿਸਬੇਨ, 101 Lemke Road, Taigum, QLD 4018 ।*

* *2* ਜੂਨ ਦਿਨ ਮੰਗਲਵਾਰ ਸੁਖਮਨੀ ਸਾਹਿਬ ਪਾਠ ਸਮਾਂ ਸ਼ਾਮ *4 ਤੋਂ 6* pm। *ਵਲੋਂ: ਹਰਜਸਪ੍ਰੀਤ ਸਿੰਘ ਪਰਿਵਾਰ*

* ਜੂਨ *1984* ਘਲੂਘਾਰਾ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ *5* ਜੂਨ ਦਿਨ ਸ਼ੁਕਰਵਾਰ ਸਵੇਰੇ *10* ਵਜੇ *7* ਜੂਨ ਦਿਨ ਐਤਵਾਰ ਭੋਗ ਸ਼੍ਰੀ ਅਖੰਡ ਪਾਠ ਸਾਹਿਬ ਸਵੇਰੇ *10* ਵਜੇ ਉਪਰੰਤ ਕੀਰਤਨ ਦੀਵਾਨ *12.30* ਵਜੇ ਤੱਕ ।

* *7* ਜੂਨ ਦਿਨ ਐਤਵਾਰ ਸੁਖਮਨੀ ਸਾਹਿਬ ਪਾਠ ਸਮਾਂ *2 ਤੋਂ 4* pm। *ਵਲੋਂ: ਜਗਦੀਪ ਸਿੰਘ ਪਰਿਵਾਰ*



ਸੰਗਰਾਂਦ : *15 ਜੂਨ* (ਹਾੜ)
ਮੱਸਿਆ : *15 ਜੂਨ*
ਪੂਰਨਮਾਸ਼ੀ : *29 ਜੂਨ*

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌸

ਅੱਜ ਦਾ ਹੁਕਮਨਾਮਾ ਦਿਨ ਐਤਵਾਰ ਗੁਰੁਦੁਆਰਾ ਸਿੰਘ ਸਭਾ ਟੈਗਮ 31’5’ 2026
30/05/2026

ਅੱਜ ਦਾ ਹੁਕਮਨਾਮਾ ਦਿਨ ਐਤਵਾਰ ਗੁਰੁਦੁਆਰਾ ਸਿੰਘ ਸਭਾ ਟੈਗਮ 31’5’ 2026

☬ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਵਿਸ਼ੇਸ਼ ਧੰਨਵਾਦ ☬ਅਸੀਂ ਆਪ ਸਭ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ,ਕ...
30/05/2026

☬ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਵਿਸ਼ੇਸ਼ ਧੰਨਵਾਦ ☬
ਅਸੀਂ ਆਪ ਸਭ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ,ਕਿ ਕੁਝ ਸਾਲ ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਬ੍ਰਿਸਬੇਨ ਧਾਰਮਿਕ ਯਾਤਰਾ ਦੌਰਾਨ ਉਨ੍ਹਾਂ ਨਾਲ ਆਏ ਸ ਗੁਰਪ੍ਰੀਤ ਸਿੰਘ ਚੱਬਰ ਜੀ (ਵਰਕਿੰਗ ਕਮੇਟੀ ਮੈਂਬਰ ਅਤੇ SGPC ਮੈਂਬਰ) ਦਾਸ ਦੇ ਸੱਦੇ ’ਤੇ ਗੁਰਦੁਆਰਾ ਸਿੰਘ ਸਭਾ ਬ੍ਰਿਸਬੇਨ ਆਸਟ੍ਰੇਲੀਆ ਅਤੇ ਸਿੰਘ ਸਭਾ ਗੁਰਮੁਖੀ ਸਕੂਲ ਟੈਗਮ ਵਿਖੇ ਪਹੁੰਚੇ ਸਨ।
ਉਸ ਸਮੇਂ ਸ ਗੁਰਪ੍ਰੀਤ ਸਿੰਘ ਚੱਬਰ ਜੀ ਨੇ ਸਿੰਘ ਸਭਾ ਗੁਰਮੁਖੀ ਸਕੂਲ ਟੈਗਮ ਦੀ ਲਾਇਬ੍ਰੇਰੀ ਲਈ ਧਾਰਮਿਕ ਕਿਤਾਬਾਂ ਦੇਣ ਦਾ ਵਿਸ਼ਵਾਸ ਦਿਵਾਇਆ ਸੀ।ਅੱਜ ਸਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋ ਰਹੀ ਹੈ,ਕਿ ਉਨ੍ਹਾਂ ਵੱਲੋਂ ਲਗਭਗ ₹1,07,500 ਦੀਆਂ ਧਾਰਮਿਕ ਕਿਤਾਬਾਂ ਭੇਟ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ,ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ 6,000 ਤੋਂ ਵੱਧ ਭੇਟਾ ਰਹਿਤ ਅਤੇ ਧਾਰਮਿਕ ਕਿਤਾਬਾਂ ਵੀ ਸਿੰਘ ਸਭਾ ਬ੍ਰਿਸਬੇਨ ਗੁਰਮੁਖੀ ਸਕੂਲ ਟੈਗਮ ਲਈ ਭੇਜੀਆਂ ਗਈਆਂ ਹਨ।
ਇਸ ਮਹਾਨ ਸੇਵਾ ਲਈ ਅਸੀਂ ਸਿੰਘ ਸਭਾ ਬ੍ਰਿਸਬੇਨ ਗੁਰਮੁਖੀ ਸਕੂਲ ਟੈਗਮ,ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ-ਸੰਗਤ ਵੱਲੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ,ਸਮੂਹ ਪ੍ਰਬੰਧਕ ਕਮੇਟੀ ਅਤੇ ਵਿਸ਼ੇਸ਼ ਤੌਰ ’ਤੇ ਸ੍ਰੀ ਗੁਰਪ੍ਰੀਤ ਸਿੰਘ ਚੱਬਰ ਜੀ ਦਾ ਦਿਲੋਂ ਧੰਨਵਾਦ ਕਰਦੇ ਹਾਂ।
ਵਾਹਿਗੁਰੂ ਜੀ ਅਜਿਹੀਆਂ ਗੁਰਮਤਿ ਅਤੇ ਵਿਦਿਅਕ ਸੇਵਾਵਾਂ ਨੂੰ ਚੜ੍ਹਦੀ ਕਲਾ ਬਖ਼ਸ਼ਣ।
ਧੰਨਵਾਦ ਸਹਿਤ,
ਸੁਰਜੀਤ ਸਿੰਘ ਬਾਜਾਖਾਨਾ
ਸਾਬਕਾ ਡਾਇਰੈਕਟਰ, ਗੁਰਦੁਆਰਾ ਸਿੰਘ ਸਭਾ ਬ੍ਰਿਸਬੇਨ ਆਸਟ੍ਰੇਲੀਆ
ਪਰਮਿੰਦਰ ਸਿੰਘ ਮਾਸਟਰ
ਡਾਇਰੈਕਟਰ ਅਤੇ ਸੈਕਟਰੀ, ਗੁਰਦੁਆਰਾ ਸਿੰਘ ਸਭਾ ਬ੍ਰਿਸਬੇਨ ਆਸਟ੍ਰੇਲੀਆ

ਅੱਜ ਦਾ ਹੁਕਮਨਾਮਾ ਗੁਰਦੁਆਰਾ ਸਿੰਘ ਸਭਾ ਟੈਗਮ ਮਿਤੀ 30’ 5 2026 ਦਿਨ ਸ਼ਨੀਵਾਰ
29/05/2026

ਅੱਜ ਦਾ ਹੁਕਮਨਾਮਾ ਗੁਰਦੁਆਰਾ ਸਿੰਘ ਸਭਾ ਟੈਗਮ ਮਿਤੀ 30’ 5 2026 ਦਿਨ ਸ਼ਨੀਵਾਰ

ਅੱਜ ਦਾ ਹੁਕਮਨਾਮਾ ਦਿਨ ਸ਼ੁੱਕਰਵਾਰ 29’ 5’ 2026
28/05/2026

ਅੱਜ ਦਾ ਹੁਕਮਨਾਮਾ ਦਿਨ ਸ਼ੁੱਕਰਵਾਰ 29’ 5’ 2026

ਅੱਜ  ਦਾ ਹੁਕਮਨਾਮਾ 27’5’2026 ਦਿਨ ਬੁੱਧਵਾਰ
26/05/2026

ਅੱਜ ਦਾ ਹੁਕਮਨਾਮਾ 27’5’2026 ਦਿਨ ਬੁੱਧਵਾਰ

The Lilley Volunteer Awards celebrate community dedication and service. Singh Sabha Brisbane proudly received three awar...
25/05/2026

The Lilley Volunteer Awards celebrate community dedication and service. Singh Sabha Brisbane proudly received three awards across different categories, recognising Singh Sabha Brisbane, its Gurmukhi School, and Coding Class. These honours highlight their commitment to education and service, inspiring positive impact, unity, and ongoing contribution within the wider community.

ਅੱਜ ਦਾ ਹੁਕਮਨਾਮਾ  ਦਿਨ ਸੋਮਵਾਰ 25 ‘ 5’ 2026
24/05/2026

ਅੱਜ ਦਾ ਹੁਕਮਨਾਮਾ ਦਿਨ ਸੋਮਵਾਰ 25 ‘ 5’ 2026

24/05/2026

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।

ਗੁਰੂਦਵਾਰਾ ਸਿੰਘ ਸਭਾ ਬ੍ਰਿਸਬੇਨ, 101 Lemke Road, Taigum, QLD 4018

25 ਮਈ ਦਿਨ ਸੋਮਵਾਰ ਸੁਖਮਨੀ ਸਾਹਿਬ ਪਾਠ ਸਵੇਰੇ 10 ਤੋਂ 12 am
ਵਲੋਂ: ਅਮਨਦੀਪ ਸਿੰਘ ਅਤੇ ਸਮੂਹ ਪਰਿਵਾਰ

26 ਮਈ ਦਿਨ ਮੰਗਲਵਾਰ ਭੋਗ ਸ਼੍ਰੀ ਅਤੇ ਸਹਿਜ ਪਾਠ ਸਵੇਰੇ 9 ਵਜੇ
ਵਲੋਂ: ਦਿਲਬਾਗ ਸਿੰਘ ਅਤੇ ਸਮੂਹ ਪਰਿਵਾਰ

30 ਮਈ ਦਿਨ ਸ਼ਨੀਵਾਰ ਸੁਖਮਨੀ ਸਾਹਿਬ ਪਾਠ ਸਮਾਂ 10 ਤੋਂ 12 am
ਵਲੋਂ: ਜਗਜੀਤ ਸਿੰਘ ਅਤੇ ਸਮੂਹ ਪਰਿਵਾਰ

30 ਮਈ ਦਿਨ ਸ਼ਨੀਵਾਰ ਸੁਖਮਨੀ ਸਾਹਿਬ ਪਾਠ ਸਮਾਂ 2 ਤੋਂ 4 pm
ਵਲੋਂ: ਗੁਰਪ੍ਰੀਤ ਸਿੰਘ ਅਤੇ ਸਮੂਹ ਪਰਿਵਾਰ

31 ਮਈ ਦਿਨ ਐਤਵਾਰ ਸੁਖਮਨੀ ਸਾਹਿਬ ਪਾਠ ਅਤੇ
ਹਫਤਾਵਾਰੀ ਦੀਵਾਨ 8 ਤੋਂ 12.30 ਵਜੇ ਤੱਕ
ਵਲੋਂ: ਰਣਜੀਤ ਸਿੰਘ ਅਤੇ ਸਮੂਹ ਪਰਿਵਾਰ

31 ਮਈ ਦਿਨ ਐਤਵਾਰ ਸੁਖਮਨੀ ਸਾਹਿਬ ਪਾਠ ਸਮਾਂ 2 ਤੋਂ 4 pm
ਵਲੋਂ: ਰਾਜ ਸਿੰਘ ਭਿੰਡਰ ਅਤੇ ਸਮੂਹ ਪਰਿਵਾਰ

ਪੂਰਨਮਾਸ਼ੀ : 31 ਮਈ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌸

Address

101 Lemke Road
Taigum, QLD
4018

Alerts

Be the first to know and let us send you an email when Singh Sabha Brisbane Taigum posts news and promotions. Your email address will not be used for any other purpose, and you can unsubscribe at any time.

Share

Category