Guru Nanak Sikh Society Shepparton

Guru Nanak Sikh Society Shepparton Guru Nanak Sikh society is a Sikh organisation operating in Australian regional town of Shepparton in Victoria - Sikh Gurdwara / Punjabi Library

Guru Nanak Sikh Society operates a Sikh Gurdwara, a Punjabi Library, A sports Club & supports Punjabi culture and literature

23/07/2025
10/07/2025

ਸਮੂਹ ਸਾਧ ਸੰਗਤ ਤੋਂ ਮਾਫ਼ੀ ਚਾਹੁੰਦੇ ਹਾਂ
ਸਾਧ ਸੰਗਤ ਦੇ ਚਰਨਾ ਚ ਬੇਨਤੀ ਕੀਤੀ ਜਾਂਦੀ ਹੈ ਜੀ ਜੋ ਅੱਜ ਭਾਈ ਜਸਵੀਰ ਸਿੰਘ ਜੀ ਪਾਉਂਟਾ ਸਾਹਿਬ ਵਾਲਿਆ ਦੇ ਵਿਸ਼ੇਸ਼ ਦੀਵਾਨ ਸਿਜਾਏ ਜਾ ਰਹੇ ਸਨ ਉਹ ਭਾਈ ਸਾਹਿਬ ਦੀ ਸਿਹਤ ਠੀਕ ਨਾ ਹੋਣ ਕਾਰਨ ਨਹੀ ਹੋ ਰਹੇ ਸੋ ਅਗਲੀ ਮਿਤੀ ਜਲਦੀ ਹੀ ਦੱਸ ਦਿੱਤੀ ਜਵੇਗੀ ਧੰਨਵਾਦ ਜੀ

ਗੁਰਮਤਿ ਕੀਰਤਨ ਸਮਾਗਮ
06/07/2025

ਗੁਰਮਤਿ ਕੀਰਤਨ ਸਮਾਗਮ

ਗੁਰਮਤਿ ਸਮਾਗਮ
03/06/2025

ਗੁਰਮਤਿ ਸਮਾਗਮ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਸ ਸ਼ੁੱਕਰਵਾਰ ਭੁਜੰਗੀ ਪੜਾਅ ਹੋਵੇਗਾ ਜੀ। ਜਿਸ ਵਿੱਚ ਕਨੇਡੀਅਨ ਆਰਟਿਸਟ ਪਰਮ ਸਿੰਘ ਦੋ ਵਰਕ...
22/04/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
ਇਸ ਸ਼ੁੱਕਰਵਾਰ ਭੁਜੰਗੀ ਪੜਾਅ ਹੋਵੇਗਾ ਜੀ। ਜਿਸ ਵਿੱਚ ਕਨੇਡੀਅਨ ਆਰਟਿਸਟ ਪਰਮ ਸਿੰਘ ਦੋ ਵਰਕਸ਼ਾਪ ਲਾਉਣਗੇ। ਉਹ ਪੇਂਟਿੰਗ ਅਤੇ ਕਲਾ ਨੂੰ ਸਮਝਣ ਦੀ ਜਾਂਚ ਦੇ ਨਾਲ ਨਾਲ ਪੇਂਟਿੰਗ ਅਤੇ ਸਕੈਚ ਬਣਾਉਣ ਦੇ ਬੁਨਿਆਦੀ ਨੁਕਤੇ ਵੀ ਸਮਝਾਉਣਗੇ।
੨. ਭਾਈ ਪਰਮਜੀਤ ਸਿੰਘ ਪੁਰਾਤਨ ਲਿਖਤਾਂ ਵਾਲੇ ਇਤਿਹਾਸ ਦੇ ਅਸਲ ਸਬੂਤਾਂ ਸਹਿਤ ਸਾਖੀ ਸੁਣਾਉਣਗੇ।
੩. ⁠ਭਾਈ ਧਰਮਜੀਤ ਸਿੰਘ ਇਤਿਹਾਸ ਅਤੇ ਧਰਮ ਦੀ ਹਾਲੇ ਤੱਕ ਦੀ ਪੜਤ ਦੇ ਅਧਾਰ ਤੇ ਸਵਾਲ ਜਵਾਬ ਮੁਕਾਬਲਾ ਕਰਵਾਉਣਗੇ।
੪. ⁠ਵਿਚਲੇ ਸਮੇਂ ਚ ਰਵਾਇਤੀ ਖੇਡਾਂ ਹੋਣਗੀਆਂ।
੫. ⁠ਵਧੀਆ ਕਰਨ ਵਾਲੇ ਬਾਲਾਂ ਨੂੰ ਇਨਾਮ ਮਿਲਣਗੇ।

ਅੰਮਿ੍ਤ ਸੰਚਾਰ ਸਮਾਗਮ ਸ਼ੈਪਰਟਨ ਗੁਰੂਘਰ
27/03/2025

ਅੰਮਿ੍ਤ ਸੰਚਾਰ ਸਮਾਗਮ ਸ਼ੈਪਰਟਨ ਗੁਰੂਘਰ

ਸਲਾਨਾ  ਅਖੰਡ  ਕੀਰਤਨ  ਸਮਾਗਮ
25/12/2024

ਸਲਾਨਾ ਅਖੰਡ ਕੀਰਤਨ ਸਮਾਗਮ

“ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਕਿਤਾਬਘਰ” ਪੰਜ ਸਿੰਘ ਸਾਹਿਬਾਨ ਵੱਲੋਂ ਅਰਦਾਸ ਉਪਰੰਤ ਸੰਗਤ ਨੂੰ ਭੇਂਟ।
17/11/2024

“ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਕਿਤਾਬਘਰ” ਪੰਜ ਸਿੰਘ ਸਾਹਿਬਾਨ ਵੱਲੋਂ ਅਰਦਾਸ ਉਪਰੰਤ ਸੰਗਤ ਨੂੰ ਭੇਂਟ।

17/11/2024

Nagar Kirtan

ਸੀ੍ ਗੁਰੂ ਨਾਨਕ ਦੇਵ ਸਹਿਬ ਜੀ ਦੇ ਪ੍ਕਾਸ਼ ਪੁਰਬ ਦੇ ਸਬੰਧ ਚ ਸਮਾਗਮ
15/11/2024

ਸੀ੍ ਗੁਰੂ ਨਾਨਕ ਦੇਵ ਸਹਿਬ ਜੀ ਦੇ ਪ੍ਕਾਸ਼ ਪੁਰਬ ਦੇ ਸਬੰਧ ਚ ਸਮਾਗਮ

Address

240 Doyles Road
Shepparton, VIC
3630

Opening Hours

Monday 4am - 10pm
Tuesday 4am - 10pm
Wednesday 4am - 10pm
Thursday 4am - 10pm
Friday 4am - 10pm
Saturday 4am - 10pm
Sunday 4am - 10pm

Telephone

+61358219309

Alerts

Be the first to know and let us send you an email when Guru Nanak Sikh Society Shepparton posts news and promotions. Your email address will not be used for any other purpose, and you can unsubscribe at any time.

Share