Gurudwara Dashmesh Darbar Virginia

Gurudwara Dashmesh Darbar Virginia Official page of Gurudwara Dashmesh Darbar Virginia at 1018, Old Port Wakefield road, Virginia. [email protected]

09/06/2026
08/06/2026
08/06/2026

ਵਾਹਿਗੁਰੂਜੀਕਾਖ਼ਾਲਸਾ ।।
ਵਾਹਿਗੁਰੂਜੀਕੀਫ਼ਤਹਿ ।।

ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਾਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਹਾਰਾਜ ਜੀਆਂ ਦੀ ਅਪਾਰ ਕਿਰਪਾ ਸਦਕਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਾਹਾਰਾਜ ਜੀਆਂ ਦੀ ਸ਼ਹਾਦਤ ਅਤੇ ਸਾਕਾ ਨੀਲਾ ਤਾਰਾ ਜੂਨ 1984 ਦੇ ਸ਼ਹੀਦਾਂ ਦੀ ਯਾਦ ਚ ਸਲਾਨਾ ਅਖੰਡ ਕੀਰਤਨ ਸਮਾਗਮ, ਲੋਕਲ ਸੰਗਤਾ, ਅਤੇ ਪੂਰੇ ਆਸਟਰੇਲੀਆ ਵਿੱਚੋਂ ਦੂਰੋਂ ਨੇੜਿਉਂ ਚੱਲਕੇ ਆਈ ਸੰਗਤਾਂ ਦੇ ਸਹਿਯੋਗ ਅਤੇ ਪਿਆਰ ਦੇ ਸਦਕਾ ਸਮਾਗਮ ਚੜਦੀਕਲਾ ਨਾਲ ਸੰਪੂਰਨ ਹੋਏ ਹਨ । ਐਡੀਲੇਡ ਦੀਆਂ ਸੰਗਤਾਂ ਨੇ ਗਤਕਾ, ਗੁਰੂ ਪਿਆਰਿਆਂ ਨੇ ਸ਼ਬਦ ਕੀਰਤਨ ਦੀਆਂ ਛਹਿਬਰਾਂ, ਬਹੁਤ ਸਤਿਕਾਰ ਯੋਗ ਕੀਰਤਨੀ ਸਿੰਘਾਂ ਨੇ ਬੱਚਿਆਂ ਅਤੇ ਸੰਗਤਾਂ ਨੂੰ ਗੁਰੂ ਵਿਚਾਰਾਂ ਨਾਲ ਜੋੜਿਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ

ਵਲੋਂ

ਮੈਨੇਜਮੈਂਟ
ਗੁਰਦੁਆਰਾ ਦਸ਼ਮੇਸ਼ ਦਰਬਾਰ ਵਰਜੀਨੀਆ

Adelaide AKJ Smagam 07/06 Rainsbai from 5:30pm - 4:30am 🙏
06/06/2026

Adelaide AKJ Smagam 07/06 Rainsbai from 5:30pm - 4:30am 🙏

Akhand Kirtan Samagam 2026 Saturday Evening Deewan Akhand Kirtani Jatha AUSTRALIA
06/06/2026

Akhand Kirtan Samagam 2026 Saturday Evening Deewan
Akhand Kirtani Jatha AUSTRALIA

Address

1018 Old Port Wakefield Road
Playford, SA
5120

Opening Hours

Monday 6am - 10pm
Tuesday 6am - 10pm
Wednesday 6am - 10pm
Thursday 6am - 10pm
Friday 6am - 10pm
Saturday 6am - 10pm
Sunday 6am - 10pm

Telephone

+61431345779

Website

Alerts

Be the first to know and let us send you an email when Gurudwara Dashmesh Darbar Virginia posts news and promotions. Your email address will not be used for any other purpose, and you can unsubscribe at any time.

Featured

Share