Gurudwara Sahib Oldbury - Near Byford - WA

Gurudwara Sahib Oldbury - Near Byford - WA SFSJ aims to bring together community efforts to develop a new worship place for the community

ਪਰਥ ਦੀਆਂ ਨਿਹੰਗ ਫੌਜਾਂ ਵੱਲੋਂ ਇਸ ਸਾਲ ਹੋਲਾ ਮਹੱਲਾ 50 Yangedi Rd, Hopeland ਵਿਖੇ ਮਨਾਇਆ ਜਾ ਰਿਹਾ ਹੈ ।
14/03/2026

ਪਰਥ ਦੀਆਂ ਨਿਹੰਗ ਫੌਜਾਂ ਵੱਲੋਂ ਇਸ ਸਾਲ ਹੋਲਾ ਮਹੱਲਾ 50 Yangedi Rd, Hopeland ਵਿਖੇ ਮਨਾਇਆ ਜਾ ਰਿਹਾ ਹੈ ।

18/02/2026
ਅਸੀਂ ਬੋਂਡੀ ਬੀਚ ‘ਤੇ ਹੋਏ ਭਿਆਨਕ ਹਮਲੇ ਦੀ ਕੜੀ ਨਿੰਦਾ ਕਰਦੇ ਹਾਂ। ਹਿੰਸਾ ਅਤੇ ਨਫ਼ਰਤ ਦੀ ਸਾਡੇ ਸਮਾਜ ਵਿੱਚ ਕੋਈ ਥਾਂ ਨਹੀਂ ਹੈ। ਇਹ ਹਮਲਾ ਕਿਸੇ...
15/12/2025

ਅਸੀਂ ਬੋਂਡੀ ਬੀਚ ‘ਤੇ ਹੋਏ ਭਿਆਨਕ ਹਮਲੇ ਦੀ ਕੜੀ ਨਿੰਦਾ ਕਰਦੇ ਹਾਂ। ਹਿੰਸਾ ਅਤੇ ਨਫ਼ਰਤ ਦੀ ਸਾਡੇ ਸਮਾਜ ਵਿੱਚ ਕੋਈ ਥਾਂ ਨਹੀਂ ਹੈ। ਇਹ ਹਮਲਾ ਕਿਸੇ ਇੱਕ ਸਮੁਦਾਇ ‘ਤੇ ਨਹੀਂ, ਸਗੋਂ ਸਾਰੇ ਆਸਟ੍ਰੇਲੀਆਈਆਂ ‘ਤੇ ਸੀ। ਚਨੂਕਾ ਦੇ ਪਹਿਲੇ ਦਿਨ, ਜੋ ਖੁਸ਼ੀ ਅਤੇ ਰੋਸ਼ਨੀ ਦਾ ਤਿਉਹਾਰ ਹੈ, ਇਹ ਹਮਲਾ ਹੋਣਾ ਬਹੁਤ ਦੁਖਦਾਈ ਹੈ। ਅਸੀਂ ਮਾਸੂਮ ਪੀੜਤਾਂ ਦੇ ਪਰਿਵਾਰਾਂ ਨਾਲ ਦਿਲੀ ਸੰਵੇਦਨਾ ਪ੍ਰਗਟ ਕਰਦੇ ਹਾਂ। ਸਿੱਖ ਸ਼ਾਂਤੀ, ਏਕਤਾ ਅਤੇ ਸਰਬੱਤ ਦਾ ਭਲਾ ਦੇ ਅਧਾਰ ‘ਤੇ ਅਸੀਂ ਨਫ਼ਰਤ ਅਤੇ ਆਤੰਕ ਦੇ ਖ਼ਿਲਾਫ਼ ਇਕੱਠੇ ਖੜੇ ਹਾਂ।

We strongly condemn the violent attack at Bondi Beach. Violence and hatred have no place in our society. This was not an attack on one community; it was an attack on all Australians. The attack happened on the first day of Chanukah, a time meant for joy and celebration, which makes this tragedy even more painful. Our hearts go out to the families and friends of the innocent victims. We share their grief and sorrow. Guided by Sikh values of peace, unity, and Sarbat Da Bhala, we stand together against terror. We stand with the Jewish community. We will never let hate or fear divide us.

ਗੁਰੂਦੁਆਰਾ ਸਾਹਿਬ ਓਲਡਬਰੀ (ਬਾਇਫੋਰਡ ਨੇੜੇ) ਵੱਲੋਂ ਚਲਾਏ ਜਾ ਰਹੇ ਪੰਜਾਬੀ ਸਕੂਲ ਲਈ ਹੁਣ ਇੱਕ ਵੱਖਰਾ page ਬਣਾਇਆ ਗਿਆ ਹੈ।ਅਸੀਂ ਪੰਜ...
06/12/2025

ਗੁਰੂਦੁਆਰਾ ਸਾਹਿਬ ਓਲਡਬਰੀ (ਬਾਇਫੋਰਡ ਨੇੜੇ) ਵੱਲੋਂ ਚਲਾਏ ਜਾ ਰਹੇ ਪੰਜਾਬੀ ਸਕੂਲ ਲਈ ਹੁਣ ਇੱਕ ਵੱਖਰਾ page ਬਣਾਇਆ ਗਿਆ ਹੈ।

ਅਸੀਂ ਪੰਜਾਬੀ ਸਕੂਲ Thornlie High School ਵਿੱਚ ਚਲਾ ਰਹੇ ਹਾਂ। ਪਹਿਲਾਂ ਇਹ ਸਕੂਲ Piara Waters Primary School ਵਿੱਚ ਸਥਿਤ ਸੀ।

ਵਿਦਿਆਰਥੀਆਂ ਦੀ ਗਿਣਤੀ ਵਧਣ (500+) ਕਾਰਨ, ਸਾਨੂੰ ਵੱਡੀ ਥਾਂ ਦੀ ਲੋੜ ਪਈ।
ਇਸ ਲਈ ਇਸ ਸਾਲ ਅਸੀਂ ਸਕੂਲ Thornlie High School ਵਿੱਚ ਸਥਾਪਤ ਕੀਤਾ ਅਤੇ ਅਗਲੇ ਸਾਲ ਵੀ ਇੱਥੇ ਹੀ ਸਕੂਲ ਚਲਾਇਆ ਜਾਵੇਗਾ।

SFSJ School (ਸਾਹਿਬਜ਼ਾਦਾ ਫ਼ਤਿਹ ਸਿੰਘ ਸਕੂਲ)

ਹੁਣ ਤੋਂ ਗੁਰੂ ਘਰ ਨਾਲ ਸੰਬੰਧਿਤ ਸਾਰੀ ਅਪਡੇਟਾਂ ਮੌਜੂਦਾ ਪੇਜ ‘ਤੇ ਜਾਰੀ ਰਹਿਣਗੀਆਂ।
ਪੰਜਾਬੀ ਸਕੂਲ ਨਾਲ ਸੰਬੰਧਿਤ ਸਾਰੀ ਜਾਣਕਾਰੀ, ਅਪਡੇਟਾਂ ਅਤੇ ਗਤੀਵਿਧੀਆਂ ਹੁਣ SFSJ School ਪੇਜ ‘ਤੇ ਹੀ ਪੋਸਟ ਕੀਤੀਆਂ ਜਾਣਗੀਆਂ।

ਸਾਰੀ ਅਪਡੇਟਾਂ ਪ੍ਰਾਪਤ ਕਰਨ ਲਈ ਹੇਠਾਂ ਦਿੱਤੇ ਸਕੂਲ ਪੇਜ ਨੂੰ ਫਾਲੋ ਕਰੋ।

A separate page has now been created for the Punjabi School being run by the Gurudwara Sahib Oldbury near Byford.

We are running the Punjabi School at hired premises in Thornlie High School. Previously, it was held at Piara Waters Primary School.

Due to an increase in the number of students (500+), we needed a larger space.
Therefore, we moved to Thornlie High School this year and will continue to hold the school here next year as well.

SFSJ School School (ਸਾਹਿਬਜ਼ਾਦਾ ਫ਼ਤਿਹ ਸਿੰਘ ਸਕੂਲ).

From now on, all Guru Ghar related updates will continue to be posted on the current page.
All Punjabi School information, updates and activities will now be posted on the SFSJ School page.

Please follow the school page below to receive all updates.

ਵਾਹਿਗੁਰੂ ਜੀ ਕਾ ਖ਼ਾਲਸਾਵਾਹਿਗੁਰੂ ਜੀ ਕੀ ਫ਼ਤਿਹਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਸ ਨਾਲ, ਅੱਜ ਗੁਰੂ ਘਰ ਦੀ Application ਦਾ Dev...
02/12/2025

ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਸ ਨਾਲ, ਅੱਜ ਗੁਰੂ ਘਰ ਦੀ Application ਦਾ Development Approval ਸ਼ਾਇਰ ਵੱਲੋਂ ਪ੍ਰਾਪਤ ਹੋ ਗਿਆ ਹੈ ਜੀ।

Sikh Place of Worship (Lot 7, Kargotich Road, Oldbury) ਲਈ ਸ਼ਾਇਰ ਨੇ Development Approval ਜਾਰੀ ਕਰ ਦਿੱਤਾ ਹੈ।
ਹੁਣ ਅਸੀਂ ਇਮਾਰਤ ਦੇ ਨਿਰਮਾਣ ਕਾਰਜ ਸ਼ੁਰੂ ਕਰਨ ਲਈ Building Permit ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਰਹੇ ਹਾਂ।

ਅੱਗੇ ਦੀਆਂ ਸਾਰੀਆਂ ਅੱਪਡੇਟਾਂ ਅਤੇ ਵਿਕਾਸ ਬਾਰੇ ਤੁਹਾਨੂੰ ਸਮੇਂ–ਸਮੇਂ ’ਤੇ ਜਾਣਕਾਰੀ ਦਿੰਦੇ ਰਹਾਂਗੇ ਜੀ।

Please see the rander images of proposed Gurdwara Sahib Oldbury (Near Byford)

Sikh Gurudwara Perth Bennett SpringsSikh Assoc of WA, Perth

16/11/2025
Fundraising for Oldbury Gurdwara Sahib at  caning vale
12/10/2025

Fundraising for Oldbury Gurdwara Sahib at caning vale

Sahibzada Fateh Singh Jee SchoolKhalsa ji session with Punjabi School teachers and with students
07/05/2025

Sahibzada Fateh Singh Jee School

Khalsa ji session with Punjabi School teachers and with students

ਸਾਹਿਬਜ਼ਾਦਾ ਫਤਿਹ ਸਿੰਘ ਜੀ ਸਕੂਲਸਾਲਾਨਾ ਖੇਡਾਂ ੨੦੨੪Sahibzada Fateh Singh Jee SchoolAnnual Sports Day 2024
11/12/2024

ਸਾਹਿਬਜ਼ਾਦਾ ਫਤਿਹ ਸਿੰਘ ਜੀ ਸਕੂਲ
ਸਾਲਾਨਾ ਖੇਡਾਂ ੨੦੨੪

Sahibzada Fateh Singh Jee School

Annual Sports Day 2024

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹਪਰਥ(ਅਸਟ੍ਰੇਲੀਆ) ਵਿੱਚ ਹੋਈ ਪੋਥੀ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਨੂੰ ,   ਧੰਨ ਸ੍ਰੀ ਗੁਰੂ ਗ੍ਰ...
06/09/2024

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

ਪਰਥ(ਅਸਟ੍ਰੇਲੀਆ) ਵਿੱਚ ਹੋਈ ਪੋਥੀ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਨੂੰ , ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਪੰਜ ਸਿੰਘ ਸਾਹਿਬਾਨ, ਸਮੂਹ ਸੰਗਤ ਅਤੇ ਸਾਰੀਆਂ ਸਿੱਖ ਜਥੇਬੰਦੀਆਂ ਦਾ ਧੰਨਵਾਦ, ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਦੋਸ਼ੀ ਫੜਿਆ ਗਿਆ।

We would like to thanks WA police force detectives and parter agencies.

Address

PXP2+XJ, Oldbury
Perth, WA
6121

Telephone

+61405701699

Alerts

Be the first to know and let us send you an email when Gurudwara Sahib Oldbury - Near Byford - WA posts news and promotions. Your email address will not be used for any other purpose, and you can unsubscribe at any time.

Share