ਸਿੱਖ ਸੇਵਕ ਜਥਾ ਪਰਥ Sikh Sewak jatha Perth

ਸਿੱਖ ਸੇਵਕ ਜਥਾ ਪਰਥ Sikh Sewak  jatha Perth Contact information, map and directions, contact form, opening hours, services, ratings, photos, videos and announcements from ਸਿੱਖ ਸੇਵਕ ਜਥਾ ਪਰਥ Sikh Sewak jatha Perth, Religious organisation, Perth.

07/07/2026
27/06/2026
POSTER UPDATEਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਨੂੰ ਬੇਨਤੀ ਹੈ ਜੀ 1 ਜੂਨ 2026 ਦਿਨ ਸੋਮਵਾਰ ਨੂੰ ਹੋਣ ਜਾ ਰਹੇ ਸ਼ਹੀ...
27/05/2026

POSTER UPDATE

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਸਮੂਹ ਸੰਗਤ ਨੂੰ ਬੇਨਤੀ ਹੈ ਜੀ 1 ਜੂਨ 2026 ਦਿਨ ਸੋਮਵਾਰ ਨੂੰ ਹੋਣ ਜਾ ਰਹੇ ਸ਼ਹੀਦੀ ਗੁਰਮਤਿ ਸਮਾਗਮ ਵਿਚ ਨਵੇਂ ਪ੍ਰਚਾਰਕਾਂ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਆ | ਆਪ ਸਭ ਸੰਗਤਾਂ ਨੂੰ ਬੇਨਤੀ ਹੈ ਜੀ ਮਿੱਥੇ ਸਮੇਂ ਅਨੁਸਾਰ ਸਮਾਗਮਾਂ ਵਿੱਚ ਹਾਜਰੀ ਭਰਨ ਦੀ ਕਿਰਪਾਲਤਾ ਕਰਨੀ
🙏🙏🙏🙏🙏

21/05/2026

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਜੂਨ 1984 ਦੇ ਘੱਲੂਘਾਰੇ ਨੂੰ ਯਾਦ ਕਰਦਿਆਂ ਪਰਥ ਵਿੱਚ 1 ਜੂਨ 2026 ਦਿਨ ਸੋਮਵਾਰ ਨੂੰ ਸ਼ਹੀਦੀ ਗੁਰਮਤਿ ਸਮਾਗਮ ਉਲੀਕੇ ਗਏ ਹਨ ਜਿਸ ਵਿਚ ਕੀਰਤਨ ਦੀ ਸੇਵਾ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਅਤੇ ਢਾਡੀ ਜੱਥਾ ਗਿਆਨੀ ਨਿਰਮਲ ਸਿੰਘ ਨੂਰ ਜੀ ਹਾਜਰੀ ਭਰਨਗੇ ||

ਸਾਰੀ ਸੰਗਤ ਨੂੰ ਬੇਨਤੀ ਹੈ ਜੀ ਸ਼ਹੀਦਾਂ ਦੀ ਯਾਦ ਵਿੱਚ ਜੁੜੀਏ || ਜੂਨ 1984 ਸਿਰਫ਼ ਇੱਕ ਮਹੀਨਾ ਨਹੀਂ, ਸਿੱਖ ਕੌਮ ਦੇ ਇਤਿਹਾਸ ਦਾ ਉਹ ਦਰਦ ਹੈ ਜਿਸਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਸ਼ਹੀਦਾਂ ਦੀ ਕੁਰਬਾਨੀ, ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਅਤੇ ਉਹਨਾਂ ਦਿਨਾਂ ਦੀਆਂ ਯਾਦਾਂ ਅੱਜ ਵੀ ਦਿਲ ਨੂੰ ਝੰਝੋੜ ਦਿੰਦੀਆਂ ਹਨ।

ਅਸੀਂ ਉਹਨਾਂ ਸਿੰਘਾਂ, ਸਿੰਘਣੀਆਂ ਨੂੰ ਸਤਿਕਾਰ ਨਾਲ ਯਾਦ ਕਰਦੇ ਹਾਂ ਜਿਨ੍ਹਾਂ ਨੇ ਧਰਮ ਅਤੇ ਅਸੂਲਾਂ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ।
ਉਹਨਾਂ ਦੀ ਸ਼ਹਾਦਤ ਸਦਾ ਕੌਮ ਲਈ ਪ੍ਰੇਰਣਾ ਰਹੇਗੀ।

🕯️ “ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ”

Address

Perth, WA
6000

Website

Alerts

Be the first to know and let us send you an email when ਸਿੱਖ ਸੇਵਕ ਜਥਾ ਪਰਥ Sikh Sewak jatha Perth posts news and promotions. Your email address will not be used for any other purpose, and you can unsubscribe at any time.

Contact The Place Of Worship

Send a message to ਸਿੱਖ ਸੇਵਕ ਜਥਾ ਪਰਥ Sikh Sewak jatha Perth:

Shortcuts

Share