Mildura SIKH Association

Mildura SIKH Association MILDURA SIKH ASSOCIATION

08/09/2026
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦਿਵਸ ਤੇ ਬੱਚਿਆਂ ਦੇ ਕੀਰਤਨ, ਕਵੀਸ਼ਰੀ ਦਰਬਾਰ ਦੀਆਂ ਤਸਵੀਰਾਂ
06/09/2026

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦਿਵਸ ਤੇ ਬੱਚਿਆਂ ਦੇ ਕੀਰਤਨ, ਕਵੀਸ਼ਰੀ ਦਰਬਾਰ ਦੀਆਂ ਤਸਵੀਰਾਂ

03/09/2026

ਵਾਹਿਗੁਰੂ ਜੀ ਕਾ ਖਾਲਸਾ, ਵਹਿਗੁਰੂ ਜੀ ਕੀ ਫ਼ਤਿਹ ।
ਸੰਗਤ ਜੀ ਆਪ ਜੀ ਨੂੰ ਬੇਨਤੀ ਹੈ ਕਿ ਸ਼ਨੀਵਾਰ 05/09/26 ਨੂੰ ਹਫਤਾਵਾਰੀ ਲੰਗਰਾਂ ਦੀ ਸੇਵਾ ਸ੍ਰ. ਤੇਜਪ੍ਰੀਤ ਸਿੰਘ ਗਰੇਵਾਲ ਦੇ ਪਰਿਵਾਰ ਵੱਲੋਂ ਹੋਵੇਗੀ ।

ਲੰਗਰਾਂ ਦੀ ਸੇਵਾ ਸ਼ਨੀਵਾਰ(05/09/26) ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ । ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸੇਵਾ ਕਰਵਾਉਣ ਲਈ ਜ਼ਰੂਰ ਪਹੁੰਚਣਾ ਜੀ।

ਸ਼ਨੀਵਾਰ ਸ਼ਾਮ ਨੂੰ ਸੁਖਮਨੀ ਸਾਹਿਬ ਜੀ ਦੇ ਪਾਠ , ਰਹਿਰਾਸ ਸਾਹਿਬ ਦੇ ਪਾਠ ਅਤੇ ਕੀਰਤਨ ਹੋਣਗੇ। ਪਾਠ ਦੀ ਅਰੰਭਤਾ 3.15pm ਨੂੰ ਹੋਵੇਗੀ । ਬੇਨਤੀ ਹੈ ਕਿ ਸਮੂਹ ਸੰਗਤ ਨੇ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ।

ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ
ਧੰਨਵਾਦ ਜੀ 🙏

01/09/2026

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ
ਸੰਗਤ ਜੀ ਆਪ ਜੀ ਨੂੰ ਬੇਨਤੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਿਤੀ 5/9/26 ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਦਾ ਕਵੀਸ਼ਰੀ, ਕੀਰਤਨ ਦਰਬਾਰ ਕਰਵਾਇਆ ਜਾਵੇਗਾ ।
ਜਿਸ ਵਿੱਚ ਬੱਚੇ ਕਵੀਸ਼ਰੀ, ਕੀਰਤਨ, ਕਵਿਤਾਵਾਂ ਅਤੇ ਗੁਰਬਾਣੀ , ਇਤਿਹਾਸ ਤੇ ਸਪੀਚ ਬੋਲ ਕੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ।
ਸ਼ਨੀਵਾਰ 5/9/26 ਨੂੰ ਸ਼ਾਮ 5pm ਤੋਂ 6.15pm ਤੱਕ ਕੀਰਤਨ, ਕਵੀਸ਼ਰੀ ਦਰਬਾਰ ਹੋਵੇਗਾ
ਸਾਰੇ ਮਾਪਿਆਂ ਨੂੰ ਬੇਨਤੀ ਹੈ ਜਿਸ ਵੀ ਬੱਚੇ ਨੇ ਦਰਬਾਰ ਵਿੱਚ ਕੁਝ ਬੋਲਣਾ ਹੈ ਉਹ ਨਾਮ ਜ਼ਰੂਰ ਲਿਖਾ ਦੇਣ।
ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਮੇਂ ਨਾਲ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਤਾਂ ਬੱਚਿਆਂ ਨੂੰ ਹੌਂਸਲਾ ਮਿਲੇ।
ਬੱਚਿਆਂ ਨੂੰ ਇਨਾਮ ਦਿੱਤੇ ਜਾਣਗੇ
🙏ਧੰਨਵਾਦ ਜੀ🙏

ਮਿਲਡੂਰਾ ਗੁਰਦੁਆਰਾ ਸਾਹਿਬ
29/08/2026

ਮਿਲਡੂਰਾ ਗੁਰਦੁਆਰਾ ਸਾਹਿਬ

Enjoy the videos and music you love, upload original content, and share it all with friends, family, and the world on YouTube.

27/08/2026

ਵਾਹਿਗੁਰੂ ਜੀ ਕਾ ਖਾਲਸਾ, ਵਹਿਗੁਰੂ ਜੀ ਕੀ ਫ਼ਤਿਹ ।
ਸੰਗਤ ਜੀ ਆਪ ਜੀ ਨੂੰ ਬੇਨਤੀ ਹੈ ਕਿ ਸ਼ਨੀਵਾਰ 29/8/26 ਨੂੰ ਹਫਤਾਵਾਰੀ ਲੰਗਰਾਂ ਦੀ ਸੇਵਾ ਸ੍ਰ. ਗੌਰਵ ਸ਼ਰਮਾਂ ਦੇ ਪਰਿਵਾਰ ਵੱਲੋਂ ਹੋਵੇਗੀ ।

ਲੰਗਰਾਂ ਦੀ ਸੇਵਾ ਸ਼ਨੀਵਾਰ(29/8/26) ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ । ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸੇਵਾ ਕਰਵਾਉਣ ਲਈ ਜ਼ਰੂਰ ਪਹੁੰਚਣਾ ਜੀ।

ਸ਼ਨੀਵਾਰ ਸ਼ਾਮ ਨੂੰ ਸੁਖਮਨੀ ਸਾਹਿਬ ਜੀ ਦੇ ਪਾਠ , ਰਹਿਰਾਸ ਸਾਹਿਬ ਦੇ ਪਾਠ ਅਤੇ ਕੀਰਤਨ ਹੋਣਗੇ। ਪਾਠ ਦੀ ਅਰੰਭਤਾ 3.30pm ਨੂੰ ਹੋਵੇਗੀ । ਬੇਨਤੀ ਹੈ ਕਿ ਸਮੂਹ ਸੰਗਤ ਨੇ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ।

ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ
ਧੰਨਵਾਦ ਜੀ 🙏

22/08/2026
20/08/2026

ਵਾਹਿਗੁਰੂ ਜੀ ਕਾ ਖਾਲਸਾ, ਵਹਿਗੁਰੂ ਜੀ ਕੀ ਫ਼ਤਿਹ ।
ਸੰਗਤ ਜੀ ਆਪ ਜੀ ਨੂੰ ਬੇਨਤੀ ਹੈ ਕਿ ਸ਼ਨੀਵਾਰ 22/8/26 ਨੂੰ ਹਫਤਾਵਾਰੀ ਲੰਗਰਾਂ ਦੀ ਸੇਵਾ ਸ੍ਰ. ਸਤਿਨਾਮ ਸਿੰਘ ਦਿਉਲ ਦੇ ਪਰਿਵਾਰ ਵੱਲੋਂ ਹੋਵੇਗੀ ।

ਲੰਗਰਾਂ ਦੀ ਸੇਵਾ ਸ਼ਨੀਵਾਰ(22/8/26) ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ । ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸੇਵਾ ਕਰਵਾਉਣ ਲਈ ਜ਼ਰੂਰ ਪਹੁੰਚਣਾ ਜੀ।

ਸ਼ਨੀਵਾਰ ਸ਼ਾਮ ਨੂੰ ਸੁਖਮਨੀ ਸਾਹਿਬ ਜੀ ਦੇ ਪਾਠ , ਰਹਿਰਾਸ ਸਾਹਿਬ ਦੇ ਪਾਠ ਅਤੇ ਕੀਰਤਨ ਹੋਣਗੇ। ਪਾਠ ਦੀ ਅਰੰਭਤਾ 3.30pm ਨੂੰ ਹੋਵੇਗੀ । ਬੇਨਤੀ ਹੈ ਕਿ ਸਮੂਹ ਸੰਗਤ ਨੇ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ।

ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ
ਧੰਨਵਾਦ ਜੀ 🙏

13/08/2026

ਵਾਹਿਗੁਰੂ ਜੀ ਕਾ ਖਾਲਸਾ, ਵਹਿਗੁਰੂ ਜੀ ਕੀ ਫ਼ਤਿਹ ।
ਸੰਗਤ ਜੀ ਆਪ ਜੀ ਨੂੰ ਬੇਨਤੀ ਹੈ ਕਿ ਸ਼ਨੀਵਾਰ 15/8/26 ਨੂੰ ਹਫਤਾਵਾਰੀ ਲੰਗਰਾਂ ਦੀ ਸੇਵਾ ਸ੍ਰ.ਮੇਜਰ ਸਿੰਘ , ਸ੍ਰ. ਅਮਨਦੀਪ ਸਿੰਘ ਦੇ ਪਰਿਵਾਰ ਵੱਲੋਂ ਹੋਵੇਗੀ ।

ਲੰਗਰਾਂ ਦੀ ਸੇਵਾ ਸ਼ਨੀਵਾਰ(15/8/26) ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ । ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸੇਵਾ ਕਰਵਾਉਣ ਲਈ ਜ਼ਰੂਰ ਪਹੁੰਚਣਾ ਜੀ।

ਸ਼ਨੀਵਾਰ ਸ਼ਾਮ ਨੂੰ ਸੁਖਮਨੀ ਸਾਹਿਬ ਜੀ ਦੇ ਪਾਠ , ਰਹਿਰਾਸ ਸਾਹਿਬ ਦੇ ਪਾਠ ਅਤੇ ਕੀਰਤਨ ਹੋਣਗੇ। ਪਾਠ ਦੀ ਅਰੰਭਤਾ 3.30pm ਨੂੰ ਹੋਵੇਗੀ । ਬੇਨਤੀ ਹੈ ਕਿ ਸਮੂਹ ਸੰਗਤ ਨੇ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ।

ਸ਼ਨੀਵਾਰ ਨੂੰ 5.15 pm ਤੋਂ 6.15pm ਤੱਕ ਭਾਈ ਦਰਸ਼ਨ ਸਿੰਘ ਜੀ ( ਪ੍ਰਭ ਮਿਲਣੇ ਕਾ ਚਾਉ ਸੰਸਥਾ) ਅਕੱਥ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਜੀ ।

ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ
ਧੰਨਵਾਦ ਜੀ 🙏

Address

532 Sturt Highway
Mildura, VIC
3500

Alerts

Be the first to know and let us send you an email when Mildura SIKH Association posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Mildura SIKH Association:

Shortcuts

Share