ਡਿਠੇ ਸਭੇ ਥਾਵ ਨਹੀ ਤੁਧ ਜਿਹਿਯਾ

ਡਿਠੇ ਸਭੇ ਥਾਵ ਨਹੀ ਤੁਧ ਜਿਹਿਯਾ ਜਿਸ ਵੀਰ, ਭੈਣ, ਨੂੰ ਇਹ ਪੇਜ ਚੰਗਾ ਲੱਗੇ,
ਜਾ ਪੇਜ ਦੇ ਵਿਚਾਰ ਚੰਗੇ ਲੱਗਣ ਤਾ ਪੇਜ ਲਾਈਕ
ਜਰੂਰਕਰ ਲੈਣਾ ਜੀ

>ਜਿਸ ਵੀਰ, ਭੈਣ, ਨੂੰ ਇਹ ਪੇਜ ਚੰਗਾ ਲੱਗੇ,
ਜਾ ਪੇਜ ਦੇ ਵਿਚਾਰ ਚੰਗੇ ਲੱਗਣ ਤਾ ਪੇਜ ਲਾਈਕ
ਜਰੂਰਕਰ ਲੈਣਾ ਜੀ, ਤੁਹਾਡੇ ਪੇਜ ਲਾਈਕ ਕਰਨ
ਨਾਲ ਸਾਡੀ ਹੋਂਸਲਾ ਅਫਜਾਈ ਹੁੰਦੀ ਹੈ, ਤੇ
ਆਪਣੀ ਤੇ ਆਪਣੇ ਦੋਸਤਾਂ ਦੀ ਵਾਲ ਤੇ ਸ਼ੇਅਰ ਜਰੂਰ
ਕਰੋ ਜੀ

19/08/2023

Trust the process ❤️.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
09/04/2017

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ

30/12/2015

ਮੇਲਾ ਜਗ ਦਾ ਚੱਲ ਰਿਹੈ ਕਲਜੁੱਗੀ, ਕਰੀਂ ਮੇਹਰ ਜੋ
ਤੇਰਾ ਨਾਮ ੴ ਨਾ ਭੁੱਲੀਏ ..
ਹੇ ਦਾਤਿਆ ਸਾਡੀ ਨਾ ਬਾਂਹ ਛੱਡੀਂ, ਕਿਤੇ ਮਾਯਾ ਦੀ
ਹੋੜ ਚ ਨਾ ਰੁਲੀਏ ...

ਮੈਂ ਨੀਵਾਂ ਮੇਰਾ ਸਤਿਗੁਰ ੳੁੱਚਾ॥ ਤੇ ਮੈਂ ੳੁੱਚਿਅਾਂ ਦੇ ਸੰਗ ਲਾਈਆਂ॥ ਸਦਕੇ ਜਾਵਾਂ ਉਹਨਾਂ ੳੁੱਚਿਅਾਂ ਦੇ॥ ਜਿਹਨਾ ਨੀਵਿਅਾਂ ਸੰਗ ਨਿਭਾਈਆਂ॥ੴਮੇਹਰ...
24/08/2015

ਮੈਂ ਨੀਵਾਂ ਮੇਰਾ ਸਤਿਗੁਰ ੳੁੱਚਾ॥ ਤੇ ਮੈਂ ੳੁੱਚਿਅਾਂ ਦੇ ਸੰਗ ਲਾਈਆਂ॥ ਸਦਕੇ ਜਾਵਾਂ ਉਹਨਾਂ ੳੁੱਚਿਅਾਂ ਦੇ॥ ਜਿਹਨਾ ਨੀਵਿਅਾਂ ਸੰਗ ਨਿਭਾਈਆਂ॥
ੴਮੇਹਰ ਕਰੀਂੴ

ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰਨਾਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ . . .ਜਿਨ ਕਲਿ ਰਾਖੀ ਮੇਰੀ
20/06/2015

ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰਨਾ
ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ . . .
ਜਿਨ ਕਲਿ ਰਾਖੀ ਮੇਰੀ

10/06/2015

"Delicious dRink
"ਅੰਮਿ੍ਤ”
Humble Petition
"ਅਰਦਾਸ"
Pleasant Slogan "ਬੋਲੇ ਸੋ
ਨਿਹਾਲ"
EveR Unique cRown
"ਦਸਤਾਰ"
WondeRful AuditoRium
"ਗੁਰਦੁਆਰਾ"
The PeRfect
Encyclopedia "ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ”
Excellent LyRic "ਗੁਰੂ
ਸ਼ਬਦ"
WoRthy Judgment
"ਹੁਕਮਨਾਮਾ"
SupeRioR CReation
"ਖਾਲਸਾ ਪੰਥ"
Routine Job "ਨਿਤਨੇਮ"
Noble PRayeR "ਸਰਬੱਤ
ਦਾ ਭਲਾ"
True WoRship "ਸੇਵਾ"
Merciful Word
"ਵਾਹਿਗੁਰੂ"
The WoRld's Only
Almighty ''ਅਕਾਲ
ਪੁਰਖ’

ਹਨੇਰੇ ਤੋ ਬਾਅਦ ਹੋਏਆ ਸਵੇਰਾ ਉਠਦੇਸਾਰ ਹੀ  ਵਾਹਿਗੁਰੂ ਨਾਮ ਲਵਾਂ ਤੇਰਾੴ ਵਾਹਿਗੁਰੂ ੴ
10/06/2015

ਹਨੇਰੇ ਤੋ ਬਾਅਦ ਹੋਏਆ ਸਵੇਰਾ ਉਠਦੇ
ਸਾਰ ਹੀ ਵਾਹਿਗੁਰੂ ਨਾਮ ਲਵਾਂ ਤੇਰਾ
ੴ ਵਾਹਿਗੁਰੂ ੴ

ਅੰਮ੍ਰਿਤ ਨਾਮੁ ਪਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ ||
29/01/2015

ਅੰਮ੍ਰਿਤ ਨਾਮੁ ਪਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ ||

ਦਿਵਾਨ ਟੋਡਰ ਮੱਲ ਜੀਦੀਵਾਨ ਟੋਡਰ ਮੱਲ ਸੇਠ ਜੋ ਕਿ ਪਿੰਡ ਕਾਕੜਾ ਦਾ ਰਹਿਣ ਵਾਲਾ ਸੀ, ਦਾ ਪਿੰਡ ਬਲਾਕ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਵਿਚ ਪੈਂਦਾ ਹੈ...
29/12/2014

ਦਿਵਾਨ ਟੋਡਰ ਮੱਲ ਜੀ
ਦੀਵਾਨ ਟੋਡਰ ਮੱਲ ਸੇਠ ਜੋ ਕਿ ਪਿੰਡ ਕਾਕੜਾ ਦਾ ਰਹਿਣ ਵਾਲਾ ਸੀ, ਦਾ ਪਿੰਡ ਬਲਾਕ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਵਿਚ ਪੈਂਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਭਵਾਨੀਗੜ੍ਹ ਹੁੰਦੇ ਹੋਏ ਸਮਾਣੇ ਗਏ ਸੀ, ਉਸ ਵਕਤ ਸੇਠ ਟੋਡਰ ਮੱਲ ਨੇ ਉਨ੍ਹਾਂ ਦੀ ਅਤੇ ਸੰਗਤ ਦੀ ਖੂਬ ਸੇਵਾ ਕੀਤੀ। ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਮਾਤਾ ਗੁਜਰੀ ਜੀ ਨੇ ਆਪਣੇ ਸਵਾਸਾਂ ਦਾ ਪ੍ਰੀਤਿਆਗ ਕੀਤਾ, ਉਨ੍ਹਾਂ ਤਿੰਨ ਸਰੀਰਾਂ ਦਾ ਸਸਕਾਰ ਕਰਨ ਲੱਗੇ ਤਾਂ ਸੂਬਾ ਸਰਹਿੰਦ ਨੇ ਲਾਲਚ ਵੱਸ ਹੋ ਕੇ ਜਗ੍ਹਾ ਦਾ ਮੁੱਲ ਸੋਨੇ ਦੀਆਂ ਮੋਹਰਾਂ ਵਿਛਾ ਕਿ ਲੈਣ ਬਾਰੇ ਕਿਹਾ ਤਾਂ ਦੀਵਾਨ ਟੋਡਰ ਮੱਲ ਨੇ ਝੱਟ ਜਗ੍ਹਾ ਲਈ ਮੋਹਰਾਂ ਦੇਣ ਦੀ ਗੱਲ ਮੰਨ ਲਈ। ਸੂਬੇ ਦੇ ਮਨ 'ਚ ਫਿਰ ਲਾਲਚ ਜਾਗਿਆ ਕਿ ਮੋਹਰਾਂ ਖੜ੍ਹੀਆਂ ਕਰਕੇ ਲੈਣੀਆਂ ਹਨ, ਫਿਰ ਸੇਠ ਨੇ ਗੁਰੂ ਦਾ ਬਚਨ ਯਾਦ ਕਰਕੇ ਸਾਰਾ ਘਰ-ਬਾਰ ਵੇਚ ਕੇ ਖੜ੍ਹੀਆਂ ਮੋਹਰਾਂ ਕਰਕੇ ਥਾਂ ਖਰੀਦੀ ਤੇ ਸਸਕਾਰ ਕੀਤਾ। ਉਸ ਤੋਂ ਬਾਅਦ ਦੀਵਾਨ ਟੋਡਰ ਮੱਲ ਨੇ ਤਿੰਨਾਂ ਦੀਆਂ ਅਸਥੀਆਂ ਤੇ ਰਾਖ ਉਥੋਂ ਚੁੱਕ ਕੇ ਆਪਣੇ ਖੇਤ ਲਿਆ ਕੇ ਰੱਖ ਦਿੱਤੀਆਂ ਤੇ ਉੱਪਰ ਥੜ੍ਹਾ ਬਣਾ ਦਿੱਤਾ ਤਾਂ ਕਿ ਉਨ੍ਹਾਂ ਅਸਥੀਆਂ ਦੀ ਬੇਅਦਬੀ ਨਾ ਹੋਵੇ।
ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਏਨੀ ਛੋਟੀ ਉੱਮਰ ਦੇ ਸ਼ਹੀਦਾਂ ਦੀ ਮਿਸਾਲ ਦੁਨੀਆਂ ਵਿੱਚ ਨਹੀਂ ਮਿਲਦੀ...ਹਿੰਦੀ ਦੇ ਮਹਾਂਨ ਕਵੀ ਮੈਥਲੀ ਸ਼ਰਨ ਗੁਪਤਾ ਨੇ ਆਪਣੇ ਮਹਾਂਕਾਵਿ "ਭਾਰਤ-ਭਾਰਤੀ" ਵਿੱਚ ਇਸ ਘਟਨਾਂ ਨੂੰ ਇਉਂ ਬਿਆਨ ਕੀਤਾ ਹੈ-
"ਜਿਸ ਕੁਲ ਕੌਮ ਜਾਤ ਕੇ ਬੱਚੇ ਦੇ ਸਕਤੇ ਹੈਂ ਯੂੰ ਬਲੀਦਾਨ। ਵਰਤਮਾਨ ਕੁਛ ਭੀ ਹੋ ਭਵਿਸ਼ ਹੈ ਉਸ ਕਾ ਬੜਾ ਮਹਾਨ"
ਆਖਰ 27 ਦਸੰਬਰ 1704 ਈ. ਨੂੰ ਬੜੀ ਬੇਦਰਦੀ ਨਾਲ ਮਸੂਮ ਬੱਚੇ ਕਤਲ ਕੀਤੇ ਗਏ ਅਤੇ ਮਾਤਾ ਜੀ ਨੂੰ ਵੀ ਠੰਡੇ ਬੁਰਜ ਵਿੱਚ ਸ਼ਹੀਦ ਕੀਤਾ ਗਿਆ। ਇਹ ਵਹਿਸ਼ੀਆਨਾਂ ਜੁਲਮ ਦੇਖ ਕੇ ਲੋਗ ਕਹਿ ਰਹੇ ਸਨ ਕਿ ਹੁਣ ਜ਼ਾਲਮ ਮੁਗਲ ਰਾਜ ਦੀਆਂ ਜੜਾਂ ਪੁੱਟੀਆਂ ਜਾਣਗੀਆਂ। ਦਿਨ 28 ਦਸੰਬਰ ਨੂੰ ਗੁਰੂ ਘਰ ਦੇ ਸ਼ਰਧਾਲੂ ਦੀਵਾਨ ਟੋਡਰ ਮੱਲ ਖੱਤਰੀ ਨੇ
ਮਹਿੰਗੀ ਜ਼ਮੀਨ ਖਰੀਦ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਸਸਕਾਰ ਕੀਤੇ ਜਿੱਥੇ ਗੁਰਦੁਆਰਾ ਜੋਤੀ ਸਰੂਪ ਸਥਿਤ ਹੈ। ਗੁਰੂ-ਘਰ ਦਾ ਸਿੱਖ ਦੀਵਾਨ ਟੋਡਰ ਮੱਲ ਸਰਕਾਰੀ ਕਰਮਚਾਰੀ ਹੋਣ ਦੇ ਨਾਲਨਾਲ ਇਕ ਸੇਠ ਵੀ ਸੀ ਜਿਸ ਕਰਕੇ ਉਸ ਦਾ ਕਾਫ਼ੀ ਅਸਰ-ਰਸੂਖ਼ ਸੀ। ਉਸ ਨੇ ਆਪਣੇ ਮਨੋਂ ਹਕੂਮਤ ਦਾ ਡਰ ਕੱਢ ਕੇ ਨਵਾਬ ਕੋਲੋਂ ਸਾਹਿਬਜ਼ਾਦਿਆਂ ਦਾ ਸਸਕਾਰਕਰਨ ਦੀ ਆਗਿਆ ਮੰਗੀ ਤੇ ਵਜ਼ੀਰ ਖ਼ਾਂ ਦੀ ਸ਼ਰਤ ਨੂੰ ਸਵੀਕਾਰਦਿਆਂ ਸਸਕਾਰ ਕਰਨ ਵਾਲੀ ਜਗ੍ਹਾ ’ਤੇ ਅਸ਼ਰਫੀਆਂ ਵਿਛਾ ਕੇ ਮੁੱਲ ਖਰੀਦੀ

29/06/2014

ਕੋਈ ਇਨਸਾਨ ਬੁਰਾ ਨਹੀ ਹੁੰਦਾ
ਸੋਚ ਬੁਰੀ ਹੁੰਦੀ ਹੈ
ਜਦ ਸਮੇਂ ਨਾਲ ਸੋਚ ਬਦਲ ਜਾਂਦੀ,
ਤਾਂ ਉਹੀ ਇਨਸਾਨ ਚੰਗਾ ਬਣ
ਜਾਂਦਾਹੈ.................

Address

Melbourne, VIC

Alerts

Be the first to know and let us send you an email when ਡਿਠੇ ਸਭੇ ਥਾਵ ਨਹੀ ਤੁਧ ਜਿਹਿਯਾ posts news and promotions. Your email address will not be used for any other purpose, and you can unsubscribe at any time.

Share