Karam Ishersar Sewa and Simran Society Australia Sampardayee Rara Sahib

Karam Ishersar Sewa and Simran Society Australia Sampardayee Rara Sahib Contact information, map and directions, contact form, opening hours, services, ratings, photos, videos and announcements from Karam Ishersar Sewa and Simran Society Australia Sampardayee Rara Sahib, Religious organisation, Spring Street, Melbourne.

☬☬ਸਫ਼ਰ ਏ ਸ਼ਹਾਦਤ ☬☬ਚਾਰ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਵਿਕਟੋਰੀਅਨ ਪਾਰਲੀਮੈਂਟ ਵਿਖੇ ਕਰਮ ਈਸ਼ਰਸਰ ਸੇਵਾ ਅਤੇ ਸਿਮਰਨ ਸੋਸਾਇਟੀ ਅਤੇ ਪੰਜਾ...
25/12/2025

☬☬ਸਫ਼ਰ ਏ ਸ਼ਹਾਦਤ ☬☬

ਚਾਰ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਵਿਕਟੋਰੀਅਨ ਪਾਰਲੀਮੈਂਟ ਵਿਖੇ ਕਰਮ ਈਸ਼ਰਸਰ ਸੇਵਾ ਅਤੇ ਸਿਮਰਨ ਸੋਸਾਇਟੀ ਅਤੇ ਪੰਜਾਬ ਕੌਂਸਲ ਅਸਟਰੇਲੀਆ ਅਤੇ ਸੰਤ ਬਲਕਾਰ ਸਿੰਘ ਜੀ ਫਤਿਹਗੜ ਪੰਜਗਰਾਈਆਂ ਵਾਲਿਆਂ ਵਲੋਂ ਸਮਾਗਮ ਕਰਵਾਇਆ ਗਿਆ ।

ਸਾਡੇ ਸ਼ਹਿਰ ਤੋਂ ਵੱਖ ਵੱਖ ਸੰਸਥਾਵਾਂ ਦੇ ਬੱਚਿਆਂ ਵਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਗਈ ਅਤੇ ਚਾਰ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਕਵਿਤਾ ਅਤੇ ਭਾਸ਼ਣਾਂ ਦੇ ਰੂਪ ਵਿੱਚ ਪੇਸ਼ ਕੀਤਾ ਗਿਆ । ਖੇਡਾਂ ਵਿੱਚ ਮਾਣ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ ।

ਆਏ ਹੁਏ ਸਾਰੇ ਬੱਚਿਆ ਦਾ ਸਾਹਿਬਜ਼ਾਦਿਆਂ ਪ੍ਰਤੀ ਸ਼ਰਧਾ , ਪਿਆਰ ਅਤੇ ਸਤਿਕਾਰ ਵੇਖਣ ਨੂੰ ਮਿਲਿਆ ।

ਸਾਰੀ ਪਹੁੰਚੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ।

ਗੁਰੂ ਪੀਰਾਂ ਦੀਆਂ ਯਾਦਾਂ ਮਨਾਉਣ ਲਈ ਗੁਰੂ ਜੀ ਦਾ ਸ਼ੁਕਰਾਨਾ , ਅੱਗੇ ਵੀ ਆਪ ਜੀ ਆਪਣੇ ਕਾਰਜਾਂ ਦੀ ਸੇਵਾ ਬਕਸ਼ਦੇ ਰਹਿਣ।

ਸਾਰੇ ਹੀ ਮੀਡੀਆ ਦਾ ਤਹਿ ਦਿਲੋਂ ਧੰਨਵਾਦ 🙏

Luba Grigorovitch MP
Steve McGhie MP
Iwan Walter MP
Cr Teli Kaur - Deputy Mayor, ARCC
Cr shivali Chatley
Amar Singh
Radio Haanji
BOL ਪੰਜਾਬੀ ਨੂੰ
Punjabi Scoop
Simarjeet Singh - Together We Build
Mandeep Singh
SBS Punjabi
Barkat
Sant Balkar Singh ji Panjgarayian wale sampardayee Rara sahib
Harman Radio
Khalsa college Geelong

Dhan GuruNanak dev ji .ਗੁਰਪੁਰਬ ਦੀਆਂ ਸਬ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ।
05/11/2025

Dhan GuruNanak dev ji .

ਗੁਰਪੁਰਬ ਦੀਆਂ ਸਬ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ।

Let’s do it for PUNJAB who stood for everyone.
01/09/2025

Let’s do it for PUNJAB who stood for everyone.

ਰਾੜਾ ਸਾਹਿਬ ਦੇ ਮੋਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਸੱਚਖੰਡ ਜਾ ਬਿਰਾਜੇ ਹਨ , ਵਾਹਿਗੁਰੂ ਜੀ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਕਸ਼ਣ । ...
25/08/2025

ਰਾੜਾ ਸਾਹਿਬ ਦੇ ਮੋਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਸੱਚਖੰਡ ਜਾ ਬਿਰਾਜੇ ਹਨ , ਵਾਹਿਗੁਰੂ ਜੀ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਕਸ਼ਣ । 🙏

Free dastar and punjabi literature stall . Please do visit at Fed Square on 1st June
16/05/2025

Free dastar and punjabi literature stall . Please do visit at Fed Square on 1st June

ਸ਼ੈਪਰਟਨ ਮੇਲੇ ਤੇ ਸੰਤ ਬਲਕਾਰ ਸਿੰਘ ਜੀ ਪੰਜਗਰਾਈਆਂ ਵਾਲਿਆਂ ਅਤੇ ਸੇਵਾਦਾਰਾਂ ਵਲੋਂ ਬੱਚਿਆਂ ਲਈ ਲੰਗਰ ਦਸਤਾਰਾਂ ਦਾ ।
03/05/2025

ਸ਼ੈਪਰਟਨ ਮੇਲੇ ਤੇ ਸੰਤ ਬਲਕਾਰ ਸਿੰਘ ਜੀ ਪੰਜਗਰਾਈਆਂ ਵਾਲਿਆਂ ਅਤੇ ਸੇਵਾਦਾਰਾਂ ਵਲੋਂ ਬੱਚਿਆਂ ਲਈ ਲੰਗਰ ਦਸਤਾਰਾਂ ਦਾ ।

ਲੰਗਰ ਦਸਤਾਰਾਂ ਦੇ  Shepparton Vaisakhi Mela Singh sports club Shepparton
26/04/2025

ਲੰਗਰ ਦਸਤਾਰਾਂ ਦੇ

Shepparton Vaisakhi Mela Singh sports club Shepparton

Free Turban Sewa today at City of Melton at cultural diversity week.Cr Lara CarliCr Dr Phillip Zada - Mount Atkinson War...
22/03/2025

Free Turban Sewa today at City of Melton at cultural diversity week.
Cr Lara Carli
Cr Dr Phillip Zada - Mount Atkinson Ward - Melton City Council
Mayor Steve Abboushi - City of Melton
Steve McGhie MP

11/03/2025

Celebrate the Sikh New Year – “ਨਾਨਕਸ਼ਾਹੀ ਸੰਵਤ ੫੫੭”
Date: Saturday, 15 March 2025
Location: Police Paddock, Melton (VIC)

UNITED SIKHS warmly invites you to a grand celebration of the Sikh New Year, “ਨਾਨਕਸ਼ਾਹੀ ਸੰਵਤ ੫੫੭”. Join us for a vibrant day of cultural immersion, community spirit, and celebration of Sikh heritage.

Event Highlights

✨ Sikh Martial Arts (Gatka): Witness an awe-inspiring display of traditional martial arts that reflect the valor and discipline of Sikhism.

✨ Free Langar (Community Kitchen): Experience the Sikh principle of equality and service with complimentary meals for everyone.

✨ Family Entertainment: Enjoy a variety of activities designed for kids, ensuring fun for the entire family.

This event is free of charge and open to the public, embracing the inclusive and welcoming ethos of Sikh culture.

Why Attend?

Discover the rich philosophy and traditions of Sikhism.

Enjoy a day of culture, community, and connection.

Participate in a joyous celebration that unites people from all walks of life.

We look forward to welcoming you to this momentous occasion!

For stall inquiries, please contact:
📞 0433 455 922
📧 [email protected]
🌐 www.unitedsikhs.org

Mark your calendar and join us for an unforgettable celebration!

Thanks Punjabi Scoop for covering the event
21/12/2024

Thanks Punjabi Scoop for covering the event

Address

Spring Street
Melbourne, VIC
3002

Website

Alerts

Be the first to know and let us send you an email when Karam Ishersar Sewa and Simran Society Australia Sampardayee Rara Sahib posts news and promotions. Your email address will not be used for any other purpose, and you can unsubscribe at any time.

Share