Sikh youth Tarneit -Australia

Sikh youth Tarneit -Australia Contact information, map and directions, contact form, opening hours, services, ratings, photos, videos and announcements from Sikh youth Tarneit -Australia, Religious organisation, Melbourne.

ਪਿੰਡ ਟਾਰਨੇਟ ♥️🙏
09/10/2023

ਪਿੰਡ ਟਾਰਨੇਟ ♥️🙏

ਪੱਤਰਕਾਰੀ ਦਾ ਸਿਖਰ। ਸੱਜੇ ਹੱਥ ਲੱਗੀ ਖ਼ਬਰ ਪੜ੍ਹੋ। ਤਸਵੀਰਾਂ ਤਾਂ ਦਸ ਕੁ ਸਾਲ ਪਹਿਲਾਂ ਦੀ ਵੀਡੀਓ ਦੀਆਂ ਆਪ ਨੇ ਦੇਖੀਆਂ ਹੀ ਹੋਣਗੀਆਂ।ਜੇ ਮੈਂ ਗਲ...
24/03/2023

ਪੱਤਰਕਾਰੀ ਦਾ ਸਿਖਰ।

ਸੱਜੇ ਹੱਥ ਲੱਗੀ ਖ਼ਬਰ ਪੜ੍ਹੋ। ਤਸਵੀਰਾਂ ਤਾਂ ਦਸ ਕੁ ਸਾਲ ਪਹਿਲਾਂ ਦੀ ਵੀਡੀਓ ਦੀਆਂ ਆਪ ਨੇ ਦੇਖੀਆਂ ਹੀ ਹੋਣਗੀਆਂ।

ਜੇ ਮੈਂ ਗਲਤ ਨਹੀਂ ਤਾਂ ਜਦੋਂ ਮੁਲਾਜ਼ਮਾਂ ਦੇ ਧਰਨੇ ਵੇਲੇ ਇਸ ਸਿੱਖ ਨੌਜਵਾਨ ਦੀ ਪੱਗ ਲਾਹੀ ਗਈ ਸੀ, ਚੰਡੀਗੜ੍ਹ। 2011 ਦੀ ਵੀਡੀਓ ਹੈ।

ਵੀਡੀਓ ਦਾ ਲਿੰਕਃ https://youtu.be/zZeSkkDqaWg

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

21/03/2023
21/03/2023

ਕੈਨਬਰਾ protest ਸੰਬੰਧੀ ਬੇਨਤੀ 🙏

21/03/2023

ਅਸਟਰੇਲੀਅਨ ਸਿੱਖਾਂ ਵੱਲੋਂ ਦੇਸ਼ ਦੀ ਰਾਜਧਾਨੀ ਕੈਨਬਰਾ ਵਿੱਚ ਭਾਰਤੀ ਬੁਰਛਾਗਰਦੀ ਵਿੱਰੁਧ ਅਵਾਜ਼ ਬੁਲੰਦ ਕੀਤੀ ਗਈ , ਅਸਟਰੇਲੀਆ ਮਨੁੱਖੀ ਅਧਿਕਾਰਾਂ ਅਤੇ ਡੈਮੋਕਰੇਸੀ ਦਾ ਹਾਮੀ ਹੈ ਉਮੀਦ ਹੈ ਅਸਟਰੇਲੀਅਨ ਸਰਕਾਰ ਭਾਰਤੀ ਅਧੀਕਾਰੀਆਂ ਨਾਲ ਭਾਰਤ ਵਿੱਚ ਹੋ ਰਹੇ ਜ਼ੁਲਮ ਵਿਰੁੱਧ ਆਪਣੀ ਗੱਲ ਰੱਖੇਗੀ ।

17/03/2023

Get ready to witness the ultimate showdown! 🏅

The Singh Sabha Tournament 2023 is here, and it's bringing together the best players from around the globe! Join us at Knight Stadium (Somer's St. Sunshine North, VIC) on 19th March 2023 for a thrilling display of skill, passion, and sportsmanship.

🗓️ Date: 19th March 2023, Sunday
🏟️ Venue: Knight Stadium, Sunshine North

16/03/2023
ਚਲੋ ਏਧਰ ਵੀ ਸੋਹਣਾ ਨਿੱਬੜ ਗਿਆ । ਕੁਝ ਦਿਨ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਚ ਹੋਇਆ ਇਹ ਉਹੀ ਟੈਸਟ ਮੈਚ ਸੀ ਜੀਹਨੂੰ ਭਾਰਤ ਦੌਰੇ ...
16/03/2023

ਚਲੋ ਏਧਰ ਵੀ ਸੋਹਣਾ ਨਿੱਬੜ ਗਿਆ । ਕੁਝ ਦਿਨ ਪਹਿਲਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਚ ਹੋਇਆ ਇਹ ਉਹੀ ਟੈਸਟ ਮੈਚ ਸੀ ਜੀਹਨੂੰ ਭਾਰਤ ਦੌਰੇ ਤੇ ਗਏ ਔਸਟਰੇਲੀਆ ਦੇ ਪ੍ਰਧਾਨ ਮੰਤਰੀ ਐਨਥੋਨੀ ਐਲਬੇਨੀਜ ਤੇ ਮੋਦੀ ਕੱਠੇ ਵੇਖਣ ਗਏ ਸਨ । ਇਸ ਟੈਸਟ ਮੈਚ ਤੋਂ ਪਹਿਲਾਂ ਖਾਲਿਸਤਾਨ ਪੱਖੀ ਬਣ ਕੇ ਹਮਲੇ ਦੀਆਂ ਧਮਕੀਆਂ ਦੇਣ ਵਾਲੇ ਦੋ ਹਿੰਦੂਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ।

Address

Melbourne, VIC

Website

Alerts

Be the first to know and let us send you an email when Sikh youth Tarneit -Australia posts news and promotions. Your email address will not be used for any other purpose, and you can unsubscribe at any time.

Share