Central West Sikh Association

Central West Sikh Association Nonprofit Organization

ਹਫਤਾਵਾਰੀ ਦੀਵਾਨ ਸਮੂਹ ਸੰਗਤ ਨੇ ਹਾਜ਼ਰੀ ਲਵਾਈ,ਸਾਰਿਆਂ ਦਾ ਕੋਟਿ ਕੋਟਿ ਧੰਨਵਾਦ, ਵਾਹਿਗੁਰੂ ਚੜ੍ਹਦੀ ਕਲਾ ਰੱਖਣ 🙏🙏
01/06/2026

ਹਫਤਾਵਾਰੀ ਦੀਵਾਨ ਸਮੂਹ ਸੰਗਤ ਨੇ ਹਾਜ਼ਰੀ ਲਵਾਈ,ਸਾਰਿਆਂ ਦਾ ਕੋਟਿ ਕੋਟਿ ਧੰਨਵਾਦ, ਵਾਹਿਗੁਰੂ ਚੜ੍ਹਦੀ ਕਲਾ ਰੱਖਣ 🙏🙏

ਅੱਜ ਦਾ ਹਫ਼ਤਾਵਾਰੀ ਦੀਵਾਨ ਵਿੱਚ ਸਮੂਹ ਸੰਗਤਾਂ ਨੇ ਗੁਰੂ ਸਾਹਿਬ ਜੀ ਦੀ ਗੁਰਬਾਣੀ ਦਾ ਅਨੰਦ ਮਾਣਿਆ, ਲੰਗਰਾਂ ਤੇ ਸਾਰੇ ਸਮਾਗਮ ਦੀ ਸੇਵਾ ਪਰਮਜੀਤ ਸ...
17/05/2026

ਅੱਜ ਦਾ ਹਫ਼ਤਾਵਾਰੀ ਦੀਵਾਨ ਵਿੱਚ ਸਮੂਹ ਸੰਗਤਾਂ ਨੇ ਗੁਰੂ ਸਾਹਿਬ ਜੀ ਦੀ ਗੁਰਬਾਣੀ ਦਾ ਅਨੰਦ ਮਾਣਿਆ, ਲੰਗਰਾਂ ਤੇ ਸਾਰੇ ਸਮਾਗਮ ਦੀ ਸੇਵਾ ਪਰਮਜੀਤ ਸਿੰਘ ਛੋਕਰ ਦੇ ਪਰਿਵਾਰ ਵੱਲੋਂ ਪੁੱਤਰ ਸੁੱਖਜੋਤ ਸਿੰਘ ਦੇ 18ਵੇ ਜਨਮ ਦਿਨ ਸਬੰਧ ਵਿੱਚ ਕਰਵਾਈ ਗਈ, ਬੱਚੇ ਨੂੰ ਵਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਤੇ ਤਰੱਕੀ ਬਖਸ਼ੇ !
🙏🙏

16/05/2026
ਅੱਜ ਦਾ ਹਫ਼ਤਾਵਾਰੀ ਸਮਾਗਮ , ਜਿਸ ਵਿੱਚ ਗੁਰਕੰਵਲਜੀਤ ਸਿੰਘ ਸਪੁੱਤਰ ਅਮਰਵੀਰ ਸਿੰਘ  ਦੇ central west ਵਿੱਚ ਪਹਿਲੇ ਸਿੱਖ police Constable ਲ...
10/05/2026

ਅੱਜ ਦਾ ਹਫ਼ਤਾਵਾਰੀ ਸਮਾਗਮ , ਜਿਸ ਵਿੱਚ ਗੁਰਕੰਵਲਜੀਤ ਸਿੰਘ ਸਪੁੱਤਰ ਅਮਰਵੀਰ ਸਿੰਘ ਦੇ central west ਵਿੱਚ ਪਹਿਲੇ ਸਿੱਖ police Constable ਲੱਗਣ ਦੇ ਸ਼ੁਕਰਾਨੇ ਵਜੋਂ ਪਾਠ ਤੇ ਲੰਗਰਾਂ ਦੀ ਸੇਵਾ ਕੀਤੀ ਗਈ.
ਸਮੁਹ ਸੰਗਤ ਤੈ ਕਮੇਟੀ ਵੱਲੋਂ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਹੋਣ
🙏🙏

🙏 ਖ਼ਾਲਸਾ ਸਾਜਨਾ ਦਿਵਸ ਸਮਾਗਮ ਯਾਦਗਾਰੀ ਹੋ ਨਿਬੜਿਆ🙏       ਸਮੂਹ ਨਗਰ ਦੀ ਸੰਗਤ ਦੇ ਸਹਿਯੋਗ ਦੇਣ ਲਈ ਬਹੁਤ ਬਹੁਤ ਧੰਨਵਾਦ, ਖ਼ਾਸਕਰ ਭਾਈ ਸਾਹਿਬ ...
12/04/2026

🙏 ਖ਼ਾਲਸਾ ਸਾਜਨਾ ਦਿਵਸ ਸਮਾਗਮ ਯਾਦਗਾਰੀ ਹੋ ਨਿਬੜਿਆ🙏
ਸਮੂਹ ਨਗਰ ਦੀ ਸੰਗਤ ਦੇ ਸਹਿਯੋਗ ਦੇਣ ਲਈ ਬਹੁਤ ਬਹੁਤ ਧੰਨਵਾਦ, ਖ਼ਾਸਕਰ ਭਾਈ ਸਾਹਿਬ ਰਾਜਵਿੰਦਰ ਜੀ ਅਨੰਦਪੁਰ ਸਾਹਿਬ ਵਾਲੇ ਨੇ ਆਪਣੇ ਰਸਮਈ ਕੀਰਤਨ ਨਾਲ ਸਾਰੀ ਸੰਗਤ ਨੂੰ ਮੰਤਰ-ਮੁਗਧ ਕਰ ਦਿੱਤਾ 🙏🙏

11/04/2026

Waheguru ji ka khalsa
Waheguru ji ki fateh

🙏🙏 ਅੱਜ ਦਾ ਹਫ਼ਤਾਵਾਰੀ ਸਮਾਗਮ,ਸਮੂਹ ਸੰਗਤਾਂ ਨੇ ਰਲ ਕੇ ਗੁਰਬਾਣੀ ਦਾ ਸਿਮਰਨ ਕੀਤਾ, ਸਭਨਾ ਦਾ ਬਹੁਤ ਬਹੁਤ ਧੰਨਵਾਦ 🙏🙏
05/04/2026

🙏🙏 ਅੱਜ ਦਾ ਹਫ਼ਤਾਵਾਰੀ ਸਮਾਗਮ,ਸਮੂਹ ਸੰਗਤਾਂ ਨੇ ਰਲ ਕੇ ਗੁਰਬਾਣੀ ਦਾ ਸਿਮਰਨ ਕੀਤਾ, ਸਭਨਾ ਦਾ ਬਹੁਤ ਬਹੁਤ ਧੰਨਵਾਦ 🙏🙏

🙏ਅੱਜ ਦਾ ਹਫ਼ਤਾਵਾਰੀ ਸਮਾਗਮ  # ਸਮੂਹ ਸੰਗਤ ਦੇ ਸਹਿਯੋਗ ਨਾਲ ਖ਼ਾਲਸਾ ਪੰਥ ਦੇ ਸਾਜਨਾ ਦਿਵਸ 12 ਅਪ੍ਰੈਲ ਦੀਆਂ ਤਿਆਰੀਆਂ ਸ਼ੁਰੂ ਹੋਈਆਂ  # ਸੰਗਤਾਂ...
29/03/2026

🙏ਅੱਜ ਦਾ ਹਫ਼ਤਾਵਾਰੀ ਸਮਾਗਮ # ਸਮੂਹ ਸੰਗਤ ਦੇ ਸਹਿਯੋਗ ਨਾਲ ਖ਼ਾਲਸਾ ਪੰਥ ਦੇ ਸਾਜਨਾ ਦਿਵਸ 12 ਅਪ੍ਰੈਲ ਦੀਆਂ ਤਿਆਰੀਆਂ ਸ਼ੁਰੂ ਹੋਈਆਂ # ਸੰਗਤਾਂ ਦੇ ਸਹਿਯੋਗ ਬਹੁਤ ਬਹੁਤ ਧੰਨਵਾਦ ਜੀ 🙏

Address

148 Gilmour Street, Kelso
Bathurst, NSW
2795

Website

Alerts

Be the first to know and let us send you an email when Central West Sikh Association posts news and promotions. Your email address will not be used for any other purpose, and you can unsubscribe at any time.

Share