Gurudwara Guru Nanak Darbar -Adelaide,SA

Gurudwara Guru Nanak Darbar -Adelaide,SA This is Official Facebook Account of Gurdwara Guru Nanak Darbar, Allenby Gardens (Adelaide), Australia - 5009. Needy people can come any time.

Guru Nanak Society of Australia was founded in July 2005 and Gurdwara Guru Nanak Darbar was opened officially on 15 Nov 2005 . Welcome everyone our community provide free food to anyone who need in all sikh temple .

13/06/2026
09/06/2026
ਵਾਹਿਗੁਰੂ ਜੀ ਦੀ ਕਿਰਪਾ ਨਾਲ ਐਡਿਲੇਡ ਦੀ ਵਾਲੀਬਾਲ ਟੀਮ, Adelaide Skiers, ਜੋ ਕਿ ਲਗਭਗ ਪਿਛਲੇ 10,11 ਸਾਲਾਂ ਤੋਂ ਹਰ ਸਾਲ ਆਸਟਰੇਲੀਆ ਸਿੱਖ ਖ...
24/04/2026

ਵਾਹਿਗੁਰੂ ਜੀ ਦੀ ਕਿਰਪਾ ਨਾਲ ਐਡਿਲੇਡ ਦੀ ਵਾਲੀਬਾਲ ਟੀਮ, Adelaide Skiers, ਜੋ ਕਿ ਲਗਭਗ ਪਿਛਲੇ 10,11 ਸਾਲਾਂ ਤੋਂ ਹਰ ਸਾਲ ਆਸਟਰੇਲੀਆ ਸਿੱਖ ਖੇਡਾਂ ਵਿੱਚ ਹਿੱਸਾ ਲੈ ਰਹੀ ਹੈ, ਨੇ ਇਸ ਵਾਰ ਮੈਲਬਰਨ ਵਾਲੀਆਂ ਸਿੱਖ ਖੇਡਾਂ ਵਿੱਚ ਫਾਈਨਲ ਮੁਕਾਬਲੇ ਵਿੱਚ ਜੇਤੂ ਰਹੀ ਅਤੇ ਗੋਲਡ ਮੈਡਲ ਜਿੱਤਿਆ। ਇਸ ਟੀਮ ਦੇ ਵੀਰ ਪ੍ਰੰਭਜੋਤ ਸਿੰਘ ਅਤੇ ਵੀਰ ਕਰਨ ਬੈਸਟ ਖਿਡਾਰੀ ਰਹੇ ਅਤੇ ਖਿਡਾਰੀ ਆਫ਼ ਦਾ ਟੀਮ ਕੱਪ ਜਿੱਤਿਆ। ਦੂਜੇ ਪਾਸੇ, ਸਾਡੇ ਸ਼ਹਿਰ ਦੇ ਇੱਕ ਹੋਰ ਨੌਜਵਾਨ ਵੀਰ ਦਵਿੰਦਰ ਸਿੰਘ ਨੇ 2 ਗੋਲਡ ਅਤੇ 1 ਸਿਲਵਰ ਮੈਡਲ ਜਿੱਤੇ, ਜੋ ਕਿ ਦੌੜਾ ਵਿੱਚੋਂ ਜਿੱਤੇ ਗਏ ਸਨ। ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੇ ਸ਼ਹਿਰ ਦੇ ਇਹਨਾਂ ਨੌਜਵਾਨਾਂ ਨੇ ਸ਼ਹਿਰ ਦਾ ਨਾਮ ਖੇਡਾਂ ਵਿੱਚ ਉੱਚਾ ਕੀਤਾ ਹੈ। ਗੁਰੂ ਨਾਨਕ ਸੋਸਾਈਟੀ ਆਫ਼ ਆਸਟਰੇਲੀਆ ਇਹਨਾਂ ਨੌਜਵਾਨਾਂ ਦਾ ਸਨਮਾਨ ਕਰਦੀ ਹੈ ਅਰਦਾਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਵੀਰਾਂ ਨੂੰ ਖੇਡਾਂ ਵਿੱਚ ਇਸੇ ਤਰਾ ਵਾਹਿਗੁਰੂ 🙏 ਤਰੱਕੀ ਬਖਸ਼ੇ । ਇਹਨਾ ਖਿਡਾਰੀਆਂ ਨੂੰ 🏆 🥇ਕੱਪ ਤੇ ਮੈਡਲ ਜਿੱਤਣ ਤੇ ਬਹੁਤ ਬਹੁਤ ਮੁਬਾਰਕਾਂ ਹੋਣ ।

ਵਾਹਿਗੁਰੂ ਜੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਵਿਸਾਖੀ 2026 ਦੇ ਦਿਹਾੜੇ ਮੌਕੇ ਸੰਗਤਾਂ ਵੱਲੋ ਰੱਲ ਮਿਲ ਕੇ ਜੋ ਹਰ ਸਾਲ ਦੀ ਤਰਾਂ ਖੂਨਦਾਨ ਕੈਂਪ ਉਲੀਕ...
18/04/2026

ਵਾਹਿਗੁਰੂ ਜੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਵਿਸਾਖੀ 2026 ਦੇ ਦਿਹਾੜੇ ਮੌਕੇ ਸੰਗਤਾਂ ਵੱਲੋ ਰੱਲ ਮਿਲ ਕੇ ਜੋ ਹਰ ਸਾਲ ਦੀ ਤਰਾਂ ਖੂਨਦਾਨ ਕੈਂਪ ਉਲੀਕੇ ਜਾਂਦੇ ਹਨ ਉਹ ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਸਮਪੂਰਨ ਹੋਏ ਹਨ ਅਤੇ ਗੁਰੂ ਕੀ ਸੰਗਤ ਵੱਲੋ ਖੂਨਦਾਨ ਕੀਤਾ ਗਿਆ ਸਾਰੀ ਹੀ ਸੰਗਤ ਦਾ ਸਹਿਯੋਗ ਦੇਣ ਲਈ ਧੰਨਵਾਦ 🙏 ਕਰਦੇ ਹਾ ਵਾਹਿਗੁਰੂ ਜੀ ਇਸੇ ਤਰਾ ਸੰਗਤ ਦੀ ਸੇਵਾ ਕਰਾਉਂਦੇ ਰਹਿਣ।
ਵਾਹਿਗੁਰੂ ਜੀ ਸਭ ਤੇ ਇਸੇ ਤਰਾ ਆਪਣਾ ਮਿਹਰ ਭਰਿਆ ਹੱਥ ਰੱਖਣ । ॥ ਵਾਹਿਗੁਰੂ ॥

Address

7A BARHAM Street
Allenby Gardens, SA
5009

Opening Hours

Monday 6am - 9pm
Tuesday 6am - 8pm
Wednesday 6am - 9pm
Thursday 6am - 9pm
Friday 6am - 8pm
Saturday 6am - 10pm
Sunday 6am - 8pm

Website

Alerts

Be the first to know and let us send you an email when Gurudwara Guru Nanak Darbar -Adelaide,SA posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurudwara Guru Nanak Darbar -Adelaide,SA:

Share