Albury Wodonga Sikh Gurdwara

Albury Wodonga Sikh Gurdwara Albury Sikh Gurudwara (Place of Worship)

26/04/2026

ਐਤਵਾਰ 26/04/2026 ਦੇ ਦੀਵਾਨ ਵਿੱਚ ਡਾ:ਬ੍ਰਹਮਜੋਤ ਸਿੰਘ ਜੀ (ਮੈਲਬੋਰਨ)

25/04/2026
23/04/2026

ਗੁਰੂ ਪਿਆਰੀ ਸਾਧ ਸੰਗਤ ਜੀ ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ।

ਇਸ ਵਾਰ ਐਤਵਾਰ 26/04/2026 ਦੇ ਦੀਵਾਨ ਵਿੱਚ ਡਾ:ਬ੍ਰਹਮਜੋਤ ਸਿੰਘ ਜੀ (ਮੈਲਬੋਰਨ) ਤੋਂ ਆਪਣੇ ਜਥੇ ਨਾਲ ਸਵੇਰੇ 11 ਵਜੇ ਤੋਂ 1 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰਨ ਗੇ । ਸੰਗਤ ਨੂੰ ਬੇਨਤੀ ਹੈ ਕਿ ਸਮੇਂ ਸਿਰ ਦੀਵਾਨ ਵਿੱਚ ਪਹੁੰਚ ਕੇ ਗੁਰਬਾਣੀ ਦਾ ਅੰਨਦ ਮਾਣੋ ਜੀ॥
ਉਪ੍ਰੰਤ ਗੁਰੂ ਕਾ ਲੰਗਰ ਵਰਤਾਇਆ ਜਾਵੇਗਾ।

ਧੰਨਵਾਦ
ਪ੍ਰਬੰਧਕ ਕਮੇਟੀ

13/04/2026

Happy Vaisakhi to All

Our powerful expression is the gesture of Seva and Chardi Kala.Sikhs mark their presence by welfare and seek comfort in ...
11/01/2026

Our powerful expression is the gesture of Seva and Chardi Kala.
Sikhs mark their presence by welfare and seek comfort in sharing .
Acknowledgement by the locals is a moment reminding us that as Sikhs we practice faith, and dignity even in the face of immense adversity.

28/12/2025

ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਚੇਲਾ ॥

ਗੁਰੂ ਪਿਆਰੀ ਸਾਧ ਸੰਗਤ ਜੀ ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ।

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਿਤੀ 31/12/2025 ਦਿਨ ਬੁੱਧਵਾਰ ਨੂੰ ਮਨਾਇਆ ਜਾ ਰਿਹਾ ਹੈ ਜੀ ।

ਦੀਵਾਨ ਦਾ ਸਮਾ ਸ਼ਾਮੀ 4 ਵਜੇ ਤੋਂ 8 ਵਜੇ ਤੱਕ ਹੋਵੇਗਾ ।

ਸਾਰੀ ਸੰਗਤ ਨੂੰ ਬੇਨਤੀ ਹੈ। ਕਿ ਸਮੇਂ ਸਿਰ ਦੀਵਾਨ ਵਿੱਚ ਪੁਹੰਚ ਕੇ ਗੁਰਬਾਣੀ ਕਥਾ ਕੀਰਤਨ ਦਾ ਆਨੰਦ ਮਾਨੋ ਜੀ।

ਗੁਰੂ ਕਾ ਲੰਗਰ ਵਰਤਾਇਆ ਜਾਵੇਗਾ।

ਧੰਨਵਾਦ
ਪ੍ਰਬੰਧਕ ਕਮੇਟੀ

21/12/2025

ਗੁਰੂ ਪਿਆਰੀ ਸਾਧ ਸੰਗਤ ਜੀ ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ।

ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਦੀਵਾਨ ਬੁੱਧਵਾਰ 24-12-2025 ਸ਼ਾਮ ਨੂੰ ਸਜਾਏ ਜਾਣਗੇ॥

ਦੀਵਾਨ ਦਾ ਸਮਾਂ ਸ਼ਾਮੀਂ 4 ਵਜੇ ਤੋਂ 8 ਵਜੇ ਸਮੇਂ ਸਿਰ ਪੁਹੰਚ ਕੇ ਗੁਰਬਾਣੀ ਕਥਾ ਕੀਰਤਨ ਦਾ ਆਨੰਦ ਮਾਣੋ ਜੀ।

ਚਾਹ ਪਕੌੜਿਆਂ ਦਾ ਲੰਗਰ ਦੁਪਹਿਰ 4 ਵਜੇ ਤੋਂ ਅਰੰਭ ਹੋਵੇਗਾ ।ਉਪ੍ਰੰਤ ਗੁਰੂ ਕਾ ਲੰਗਰ ਵਰਤਾਇਆ ਜਾਵੇਗਾ।

ਧੰਨਵਾਦ
ਪ੍ਰਬੰਧਕ ਕਮੇਟੀ

🙏🙏🙏🙏🙏
25/11/2025

🙏🙏🙏🙏🙏

23/11/2025

ਗੁਰੂ ਪਿਆਰੀ ਸਾਧ ਸੰਗਤ ਜੀ ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ।

ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ 350 ਸਾਲਾ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਦੀਵਾਨ ਮੰਗਲਵਾਰ 25-11-2025 ਸ਼ਾਮ ਨੂੰ ਸਜਾਏ ਜਾਣਗੇ॥

ਦੀਵਾਨ ਦਾ ਸਮਾਂ ਸ਼ਾਮੀਂ 4 ਵਜੇ ਤੋਂ 8 ਵਜੇ ਸਮੇਂ ਸਿਰ ਪੁਹੰਚ ਕੇ ਗੁਰਬਾਣੀ ਕਥਾ ਕੀਰਤਨ ਦਾ ਆਨੰਦ ਮਾਣੋ ਜੀ।

ਚਾਹ ਪਕੌੜਿਆਂ ਦਾ ਲੰਗਰ ਦੁਪਹਿਰ 4 ਵਜੇ ਤੋਂ ਅਰੰਭ ਹੋਵੇਗਾ ।ਉਪ੍ਰੰਤ ਗੁਰੂ ਕਾ ਲੰਗਰ ਵਰਤਾਇਆ ਜਾਵੇਗਾ।

ਧੰਨਵਾਦ
ਪ੍ਰਬੰਧਕ ਕਮੇਟੀ

Address

468 Breen Street, Lavington
Albury, NSW
2641

Opening Hours

Monday 6am - 8:30pm
Tuesday 6am - 8:30pm
Wednesday 6am - 8:30pm
Thursday 6am - 8:30pm
Friday 6am - 8:30pm
Saturday 6am - 8:30pm
Sunday 6am - 8:30pm

Website

Alerts

Be the first to know and let us send you an email when Albury Wodonga Sikh Gurdwara posts news and promotions. Your email address will not be used for any other purpose, and you can unsubscribe at any time.

Share

Category