Guru Nanak Darbar Adelaide

Guru Nanak Darbar Adelaide Welcome to Guru Nanak Society of Australia

06/07/2016

Waheguru ji Ka Khalsa
Waheguru Ji Ki fateh

Ragi Bahi Daljit Singh ji performing kirtan Sewa from today at :
Guru Nanak Darbar Adelaide at:
7a barham street , Allenby Gardens 5009 Adelaide

Jina de Kirtan Devaan honge ::: timing
6-07-2016 Wednesday 6 - 8 pm
7 - 7 -2016. Thursday. 6 - 8 pm
9 -7-2016. Saturday. 6 - 8 pm
10 - 7 -2016. Sunday. 10 to am

Management
Guru Nanak Darbar
0431 673 884

29/05/2016
29/05/2016

ਦਾਸ ਮਨਪ੍ਰੀਤ ਸਿੰਘ ਅਤੇ ਸਾਰੀ ਸਿੱਖ ਸੰਗਤ ਐਡੀਲੈਡ ਧੰਨਵਾਦੀ ਹਾ , ਰਾਗੀ ਭਾਈ ਹਰਚਰਨ ਸਿੰਘ ਜੀ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ , ਜ਼ਿਹਨਾਂ ਨੇ ਆਪਣੇ ਕੀਮਤੀ ਸਮੇਂ ਵਿਚੋ ਸਮਾਂ ਕੱਢ ਕਿ ਸਾਡੀ ਐਡੀਲੈਡ ਦੀ ਸਿੱਖ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ।

23/05/2016

Waheguru ji Ka Khalsa
Waheguru Ji Ki fateh

Bahi Harcharan Singh Khalsa , Hazoori Ragi Sri Darbar sahib wale performing kirtan and Katha Sewa at :
Guru Nanak Darbar Adelaide at:
7a barham street ,Allenby Gardens 5009 Adelaide

Jina de Kirtan Devaan honge ::: timing
23-05-2016 Monday to Thursday 6 - 8 pm
24-05-2016 Tuesday
25-05-2016. Wednesday
26-05-2016. Thursday
29- 05-2016 Sunday. 10 to 12 morning .

Management
Guru Nanak Darbar
0475 933 787

03/05/2016

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ !!

ਬੇਨਤੀ ਗੁਰੂ ਰੂਪ ਸਾਧ ਸੰਗਤ ਜੀਉ ! ਗੁਰੂਦੁਆਰਾ ਗੁਰੂ ਨਾਨਕ ਦਰਬਾਰ , Allenby gardens ਵਿਖੇ ਕਲ ਤੋਂ 4 , 5 ਤੇ 7 ਮਈ ਦਿਨ ਬੁੱਧਵਾਰ , ਵੀਰਵਾਰ ਅਤੇ ਸ਼ਨੀਵਾਰ ਸ਼ਾਮ ਨੂੰ 6 ਤੋਂ 8 ਵਜੇ ਤੱਕ ਖ਼ਾਸ ਦੀਵਾਨ ਸਜਾਏ ਜਾ ਰਹੇ ਹਨ।
ਜਿਸ ਵਿੱਚ ਬੁੱਢਣਵਾਲ ਵਾਲ਼ੀਆਂ ਬੀਬੀਆਂ ਦਾ ਢਾਢੀ ਜਥਾ ਵਿਸ਼ੇਸ਼ ਤੋਰ ਤੇ ਪਹੁੰਿਚਆ ਹੈ ।

ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ।

ਵਲੋ ::
ਪ੍ਬਬਧੰਕ ਕਮੇਟੀ
ਗੂਰੁ ਨਾਨਕ ਦਰਬਾਰ ( ਗੂਰੁਦੁਆਰਾ ਸਾਿਹਬ, ਐਡੀਲੈਡ ) Australia.

ਨਿਸ਼ਾਨ ਸਾਹਿਬ ਦੇ ਚੋਲੇ ਸਾਹੀਬ ਦੇ ਸੇਵਾ ਕਰਦੀ ਸੰਗਤ ।
22/04/2016

ਨਿਸ਼ਾਨ ਸਾਹਿਬ ਦੇ ਚੋਲੇ ਸਾਹੀਬ ਦੇ ਸੇਵਾ ਕਰਦੀ ਸੰਗਤ ।

12/04/2016

ਗੁਰੂ ਨਾਨਕ ਦਰਬਾਰ ਸੰਬੰਧੀ ਜਾਣਕਾਰੀ ਹਿੱਤ ਫ਼ੇਸਬੁੱਕ ਦੇ ਇਸ ਪੰਨੇ ਨੂੰ ਲਾਈਕ ਕਰੋ

12/04/2016

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ !!

ਬੇਨਤੀ ਗੁਰੂ ਰੂਪ ਸਾਧ ਸੰਗਤ ਜੀਉ ! ਗੁਰੂਦੁਆਰਾ ਗੁਰੂ ਨਾਨਕ ਦਰਬਾਰ , Allenby gardens ਵਿਖੇ 13 ਅਪ੍ਰੈਲ ਦਿਨ ਬੁੱਧਵਾਰ ਸ਼ਾਮ ਨੂੰ 6 ਵਜੇ ਤੋਂ 8 ਵਜੇ ਤੱਕ ਖਾਲਸਾ ਸਾਜਨਾਂ ਦਿਵਸ ਵਿਸਾਖੀ ਦਾ ਦਿਹਾੜਾ ਮਨਾਇਆਂ ਜਾ ਰਿਹਾ ਹੈ ।
ਜਿਸ ਵਿੱਚ ਢਾਢੀ ਜਰਨੈਲ ਸਿੰਘ ਦਾ ਜਥਾ ਅਤੇ ਸੰਤ ਬਾਬਾ ਘੋਲਾਂ ਸਿੰਘ ਜੀ ਸਰਹਾਲੀ ਵਾਲੇ ਵਿਸ਼ੇਸ਼ ਤੋਰ ਤੇ ਪਹੁੰਚੇ ਹਨ ।

ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ।

ਵਲੋ ::
ਪ੍ਬਬਧੰਕ ਕਮੇਟੀ
ਗੂਰੁ ਨਾਨਕ ਦਰਬਾਰ ( ਗੂਰੁਦੁਆਰਾ ਸਾਿਹਬ, ਐਡੀਲੈਡ ) Australia.

Address

7A BARHAM Street
Adelaide, SA
5009

Opening Hours

Monday 7am - 10am
Tuesday 7am - 8am
Wednesday 7am - 10am
Thursday 7am - 10am
Friday 7am - 8am
Saturday 7am - 10am
Sunday 7am - 8am

Telephone

+61431673884

Alerts

Be the first to know and let us send you an email when Guru Nanak Darbar Adelaide posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Guru Nanak Darbar Adelaide:

Share

Category