23/07/2026
https://whatsapp.com/channel/0029VavxllrL2ATry9YV6H0h/397
Follow Shri Guru Ravidass Sabha Vienna Austria 🇦🇹's WhatsApp Channel. *English version is below*
*ਜੈ ਗੁਰਦੇਵ ਧੰਨ ਗੁਰਦੇਵ!*
*ਸ਼੍ਰੀ ਗੁਰੂ ਰਵਿਦਾਸ ਸਭਾ Vienna Austria* 🇦🇹 ਦੇ official WhatsApp channel ਵਿੱਚ ਤੁਹਾਡਾ ਸਵਾਗਤ ਹੈ। ਇਸ channel ਦਾ ਮਕਸਦ ਗੁਰੂਘਰ ਦੇ *Events, Programs, Live streaming, YouTube, Facebook links* ਅਤੇ ਹੋਰ ਮਹੱਤਵਪੂਰਨ ਜਾਣਕਾਰੀ ਨਾਲ ਸਾਡੀ ਸੰਗਤ ਨੂੰ ਸੂਚਿਤ ਰੱਖਣਾ ਹੈ। ਅਸੀਂ ਆਸ ਕਰਦੇ ਹਾਂ ਕਿ ਇਸ channel ਰਾਹੀਂ ਸੰਗਤ ਨਾਲ ਜੁੜਨ ਅਤੇ ਸੂਚਨਾਵਾਂ ਸਾਂਝੀਆਂ ਕਰਨ ਵਿੱਚ ਸਹਾਇਤਾ ਮਿਲੇਗੀ।
*Privacy Policy:*
- ਇਹ ਇੱਕ Public Channel ਹੈ, ਪਰ ਮੈਂਬਰਾਂ ਦੇ ਮੋਬਾਈਲ ਨੰਬਰ ਹੋਰ ਕਿਸੇ ਨੂੰ ਨਹੀਂ ਦਿਖਾਈ ਦੇਣਗੇ।
- ਸਿਰਫ admins ਹੀ channel ‘ਤੇ ਮੈਸੇਜ ਪੋਸਟ ਕਰ ਸਕਦੇ ਹਨ
- Admins ਨੂੰ ਕਿਸੇ ਮੈਂਬਰ (follower) ਦਾ ਨੰਬਰ ਨਹੀਂ ਨਜ਼ਰ ਆਉਂਦਾ ਜਦ ਤਕ ਉਹ ਨੰਬਰ ਉਨ੍ਹਾਂ ਦੇ ਫੋਨ ‘ਚ ਸੇਵ ਨਾ ਹੋਵੇ।
ਸਾਡੇ ਨਾਲ ਜੁੜਨ ਲਈ ਧੰਨਵਾਦ, ਅਤੇ ਅਸੀਂ ਤੁਹਾਡੇ ਨਾਲ ਮਹੱਤਵਪੂਰਨ updates ਸਾਂਝੇ ਕਰਨ ਦੀ ਆਸ ਰੱਖਦੇ ਹਾਂ।
—
*Jai Gurdev Dhan Gurdev!*
Welcome to the official WhatsApp channel of *Shri Guru Ravidass Sabha Vienna, Austria* 🇦🇹. The purpose of this channel is to keep our community informed with important information about *Gurughar events, programs, live streaming, YouTube and Facebook links, and other updates.* We hope that this channel will help us connect with the community and share information more effectively.
*Privacy Policy:*
- This is a public channel, but members' *mobile numbers will not be visible to others.*
- Only admins can post messages on the channel.
- Admins cannot see any member's (follower’s) number unless that number is saved in their phone.
Thank you for joining us, and we look forward to sharing important updates with you.. Join 364 followers for the latest updates.