Bhuller and boparai transport llc

Bhuller and boparai transport llc Cargo

ਹਲਕਾ ਖਡੂਰ ਸਾਹਿਬ ਵਾਲੇਓ ਐਤਕੀ ਦੱਸ ਦਿੱਤਾ ਕੇ  ਅਜੇ ਜ਼ਮੀਰਾਂ ਜਾਗਦੀਆਂ ਹਨ ਜੇ ਸਿੱਖ ਕੌਮ ਚਾਵੇ ਤਾ ਕੁਝ ਵੀ ਕਰ ਸਕਦੀ ਆ  ਸਰਬੱਤ ਹੀ ਸੰਗਤਾਂ ਨੇ ...
04/06/2024

ਹਲਕਾ ਖਡੂਰ ਸਾਹਿਬ ਵਾਲੇਓ ਐਤਕੀ ਦੱਸ ਦਿੱਤਾ ਕੇ ਅਜੇ ਜ਼ਮੀਰਾਂ ਜਾਗਦੀਆਂ ਹਨ ਜੇ ਸਿੱਖ ਕੌਮ ਚਾਵੇ ਤਾ ਕੁਝ ਵੀ ਕਰ ਸਕਦੀ ਆ ਸਰਬੱਤ ਹੀ ਸੰਗਤਾਂ ਨੇ ਬਹੁਤ ਸਾਥ ਦਿੱਤਾ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਤੇ ਆਪਣੇ ਨਗਰ ਰਾਣਾ ਕਾਲਾ ਵਲੋ ਵੀ ਭਰਵਾ ਹੰਗਾਰਾ ਮਿਲਿਆ ਨੋ ਜਵਾਨ ਵੀਰ ਸਾਰੀ ਟੀਮ
ਦੀ ਮਿਹਨਤ ਸਦਕਾ ਤੇ ਸੰਗਤਾਂ ਦੇ ਸੰਜੋਗ ਨਾਲ ਭਾਈ ਅਮ੍ਰਿਤਪਾਲ ਸਿੰਘ ਜੀ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਗੇ ਇਹ ਜਿੱਤ ਪੰਜਾਬੀਆਂ ਦੀ ਜਿੱਤ ਆ ਖਾਲਸੇ ਦੀ ਜਿੱਤ ਆ ਖਾਸ ਕਰਕੇ ਨੋ ਜਵਾਨੀ ਦੀ ਜਿੱਤ ਆ ਸੱਚ ਦੀ ਜਿੱਤ ਆ

ਕੁਝ ਵੀ ਨਹੀ ਹਾਸਿਲ ਹੁੰਦਾ ਅੰਬਰ ਦੀਆਂ ਸੈਰਾਂ ਚ,ਜੰਨਤ ਮੈ ਰੁਲਦੀ ਵੇਖੀ ਸੱਜਣਾਂ ਤੇਰੇ ਪੈਰਾਂ ਚ.....
05/02/2024

ਕੁਝ ਵੀ ਨਹੀ ਹਾਸਿਲ ਹੁੰਦਾ ਅੰਬਰ ਦੀਆਂ ਸੈਰਾਂ ਚ,
ਜੰਨਤ ਮੈ ਰੁਲਦੀ ਵੇਖੀ ਸੱਜਣਾਂ ਤੇਰੇ ਪੈਰਾਂ ਚ.....

10/03/2023
ਆਖੋਂ ਮੇਂ ਜੋ ਖਾਰਾਪਨ ਹੈ ਝਰਨੇ ਦੋਤਨਹਾਈ ਮੇਂ ਆਲਮ ਤੇਰਾ ਭਰਨੇ ਦੋਉਮਰ ਹੂਈ ਘੁਟ ਘੁਟ ਕੇ ਜੀਤੇ ਆਏ ਹੈਂਆਗੋਸ਼ ਮੇਂ ਲੇ ਲੋ ਚੈਨ ਸੇ ਥੋੜਾ ਮਰਨੇ ਦੋਕ...
03/12/2022

ਆਖੋਂ ਮੇਂ ਜੋ ਖਾਰਾਪਨ ਹੈ ਝਰਨੇ ਦੋ
ਤਨਹਾਈ ਮੇਂ ਆਲਮ ਤੇਰਾ ਭਰਨੇ ਦੋ

ਉਮਰ ਹੂਈ ਘੁਟ ਘੁਟ ਕੇ ਜੀਤੇ ਆਏ ਹੈਂ
ਆਗੋਸ਼ ਮੇਂ ਲੇ ਲੋ ਚੈਨ ਸੇ ਥੋੜਾ ਮਰਨੇ ਦੋ

ਕਾਫ਼ਿਰ ਹੋ ਜੋ ਯਾਰ ਸੇ ਨਜ਼ਰੇਂ ਦੂਰ ਕਰੇ
ਖ਼ੌਫ਼ ਖ਼ੁਦਾ ਕਾ ਜੋ ਕਰਤੇ ਹੈਂ ਕਰਨੇ ਦੋ

ਤੁਮ ਕਹਿਤੇ ਹੋ ਪਾਗਲ਼ ਨਦੀ ਦੀਵਾਨੀ ਹੂੰ
ਰੋਕੋ ਮਤ ਅਭ ਹੱਦ ਸੇ ਯਾਰ ਗੁਜ਼ਰਨੇ ਦੋ

Address

Dubai Investment Park
Dubai
DUBAIINVESTMENTPARK

Opening Hours

Monday 09:00 - 17:00
Tuesday 09:00 - 17:00
Wednesday 09:00 - 17:00
Thursday 09:00 - 17:00
Friday 09:00 - 17:00
Sunday 08:00 - 17:00

Telephone

+919041843916

Website

Alerts

Be the first to know and let us send you an email when Bhuller and boparai transport llc posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Bhuller and boparai transport llc:

Share

Category