Sikh Virsa

Sikh Virsa We want the Gurdwara management to be kind, fair, transparent and aligned with Sikh Principles. Sound corrupt? It is! How exactly are funds used?

Sikhism advocates equality, social justice, service to humanity, and tolerance for other religions. The essential message of Sikhism is spiritual devotion and reverence of God at all times while practicing honesty, compassion, humility, and generosity in everyday life. The term of office for any SJ Gurdwara committee member is only 2 years as per the Gurdwara by-laws. However, many of the current

committees have occupied their seats for over 20 years! A group of five to seven families have been in control of the SJ Gurdwara for nearly the last three decades. The current committee controls the funds, programs, and activities without input from anyone else. With elections, committee members are held accountable for their actions. Why are the same people/families in power? These are the questions we believe the sangat should know the answers to. Millions of dollars were spent on court cases, filing a lawsuit against the Sikh families to keep the power.

ਉੱਤਰੀ ਕੈਲੇਫੋਰਨੀਆ ਦੇ ਗੁਰਦੁਆਰਿਆਂ ਵੱਲੋਂ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਫਰੀਮਾਂਟ ਵਿਖੇ ਮਨਾਈ ਗਈਫਰੀਮਾਂਟ, 30 ਨਵ...
12/06/2025

ਉੱਤਰੀ ਕੈਲੇਫੋਰਨੀਆ ਦੇ ਗੁਰਦੁਆਰਿਆਂ ਵੱਲੋਂ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਫਰੀਮਾਂਟ ਵਿਖੇ ਮਨਾਈ ਗਈ

ਫਰੀਮਾਂਟ, 30 ਨਵੰਬਰ 2025
ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ 350ਵੇਂ ਪਵਿੱਤਰ ਪੁਰਬ ਵੇਲ਼ੇ ਕੈਲੇਫੋਰਨੀਆ ਦੇ ਗੁਰਦੁਆਰਿਆਂ ਵਲੋਂ ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ।
ਅਲੱਗ ਅਲੱਗ ਬੁਲਾਰਿਆਂ ਨੇ ਆਪਣੀਆਂ ਤਕਰੀਰਾਂ ਵਿੱਚ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਸੰਸਾਰ ਇਤਿਹਾਸ ਦੇ ਪਹਿਲੇ ਧਾਰਮਿਕ ਮਹਾਨ ਗੁਰੂ ਹਨ ਜਿਨ੍ਹਾਂ ਨੇ ਸਰਬ-ਧਾਰਮਿਕ ਆਜ਼ਾਦੀ ਦੀ ਰੱਖਿਆ ਲਈ, ਨਿਰਦੋਸ਼ਾਂ ਦੇ ਹੱਕ ਅਤੇ ਨਿਆਂ ਲਈ, ਆਪਣੀ ਜਾਨ ਨਿਛਾਵਰ ਕਰ ਦੇਣ ਦਾ ਵਰਨਣ ਕੀਤਾ। ਉਨ੍ਹਾਂ ਦੀ ਅਤੁਟ ਕੁਰਬਾਨੀ ਮਨੁੱਖਤਾ ਨੂੰ ਹੌਸਲੇ, ਸੱਚਾਈ ਅਤੇ ਵਿਸ਼ਵ ਮਨੁੱਖੀ ਅਧਿਕਾਰਾਂ ਵੱਲ ਮਾਰਗਦਰਸ਼ਨ ਕਰਦੀ ਰਹਿੰਦੀ ਹੈ।

ਸਮਾਗਮ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੇ ਅਮਰੀਕਾ ਵਿੱਚ ਚਲ ਰਹੀਆਂ ਵੱਖ-ਵੱਖ ਚੁਣੌਤੀਆਂ ਅਤੇ ਮੁੱਦਿਆਂ ਬਾਰੇ ਮੀਟਿੰਗ ਕਰਕੇ ਹੇਠ ਲਿਖੇ ਪ੍ਰਸਤਾਵ ਪਾਸ ਕੀਤੇ:

ਗੁਰਦੁਆਰਾ ਸਾਹਿਬਾਨ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਵਾਲੀਆਂ ਧਰਾਤਲ ਨਾਲ ਜੁੜੀਆਂ ਸੰਸਥਾਵਾਂ ਹਨ ਅਤੇ ਅਸੀਂ ਹਰ ਕਿਸਮ ਦੀ ਗੈਂਗਸਟਰਵਾਦੀ ਗਤੀਵਿਧੀਆਂ — ਜਿਵੇਂ ਹਿੰਸਾ, ਧਮਕੀਆਂ, ਜਬਰ-ਵਸੂਲੀ, ਅਗਵਾ, ਨਸ਼ਾ ਤਸਕਰੀ ਜਾਂ ਫਰਾਰ ਅਪਰਾਧ ਦੀ ਸਖ਼ਤੀ ਨਾਲ ਨਿੰਦਾ ਕਰਦੇ ਹਾਂ, ਭਾਵੇਂ ਉਹ ਸਿੱਖ ਕੌਮ ਦੇ ਕਿਸੇ ਵਿਅਕਤੀ ਵੱਲੋਂ ਹੋਣ ਜਾਂ ਕਿਸੇ ਹੋਰ ਭਾਈਚਾਰੇ ਵੱਲੋਂ ਇਹ ਨਿੰਦਣਯੋਗ ਹਨ।

ਅਜੇਹੀਆਂ ਕਾਰਵਾਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਬਿਲਕੁਲ ਵਿਰੁੱਧ ਹਨ, ਜਿੱਥੇ ਸਚ, ਦਇਆ, ਨਿਮਰਤਾ ਅਤੇ ਸ਼ਾਂਤੀ ਨਾਲ ਜੀਵਨ ਜੀਊਣ ਦੀ ਪ੍ਰੇਰਣਾ ਦਿੱਤੀ ਗਈ ਹੈ। ਸਿੱਖ ਧਰਮ ਕਿਸੇ ਵੀ ਕਿਸਮ ਦੀ ਨਫਰਤ, ਅਨਿਆਂ ਜਾਂ ਦੂਜੇ ਨੂੰ ਨੁਕਸਾਨ ਪਹੁੰਚਾਉਣ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਦਾ। ਇਸਲਈ ਗਲਤ ਅਨਸਰਾਂ ਦੀ ਮਦਦ ਕਰਣ ਵਾਲੇ ਲੋਕਾਂ ਨੂੰ ਵੀ ਇਸ ਤੋਂ ਕਿਨਾਰਾ ਕਰਣ ਦੀ ਬੇਨਤੀ ਕੀਤੀ ਗਈ ਕਿਉਂ ਕਿ ਇਹ ਸੱਭ ਕੁੱਝ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਬਦਨਾਮ ਕਰਣ ਦੀ ਇੱਕ ਸੋਚੀ-ਸਮਝੀ ਚਾਲ ਹੈ ਜਿਸ ਵਿੱਚ ਭਾਰਤ ਸਰਕਾਰ ਸਿੱਧੇ ਰੂਪ ਵਿੱਚ ਸ਼ਾਮਿਲ ਹੈ।

ਗੁਰਦੁਆਰਾ ਸਾਹਿਬ ਨੌਜਵਾਨਾਂ ਅਤੇ ਸਾਰੀ ਸੰਗਤ ਨੂੰ ਪ੍ਰੇਰਿਤ ਕਰਦੇ ਹਨ ਕਿ ਉਹ ਸਾਡੇ ਗੁਰੂਆਂ ਦੀ ਸਿੱਖਿਆ ਅਨੁਸਾਰ ਨੇਕੀ, ਸਿੱਖਿਆ ਅਤੇ ਇਮਾਨਦਾਰ ਜੀਵਨ (ਕਿਰਤ ਕਰਨੀ) ਦੇ ਰਸਤੇ ‘ਤੇ ਚੱਲਣ। ਅਸੀਂ ਪਰਿਵਾਰਾਂ, ਬਜ਼ੁਰਗਾਂ ਅਤੇ ਭਾਈਚਾਰੇ ਦੀਆਂ ਸੰਸਥਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਨੌਜਵਾਨਾਂ ਨੂੰ ਨਾਸ਼ਨੁਮਾਈ ਪ੍ਰਭਾਵਾਂ ਤੋਂ ਬਚਾ ਕੇ, ਚੰਗੇ, ਆਧਿਆਤਮਿਕ ਅਤੇ ਰਚਨਾਤਮਕ ਜੀਵਨ ਵੱਲ ਪ੍ਰੇਰਿਤ ਕਰਨ।

ਮੀਟਿੰਗ ਵਿੱਚ ਪੱਛਮੀ ਤੱਟ (ਵੈਸਟ ਕੋਸਟ) ਦੇ ਗੁਰਦੁਆਰਿਆਂ ਨੂੰ ਬੇਨਤੀ ਕੀਤੀ ਗਈ ਕਿ ਸਾਰੇ ਰਲ ਕੇ ਵੈਸਟ ਕੋਸਟ ਕਮੇਟੀ ਨੂੰ ਸੰਗਠਿਤ ਕਰਣ ਦਾ ਉਪਰਾਲਾ ਕਰਣ ਤਾਂ ਜੋ ਪੰਥ ਨੂੰ ਦਰਪੇਸ਼ ਮੁਸ਼ਕਲਾਂ ਅਤੇ ਨੌਜਵਾਨਾਂ ਨੂੰ ਗਲਤ ਰਾਹਾਂ ਤੇ ਭਟਕਣ ਤੋਂ ਬਚਾਇਆ ਜਾ ਸਕੇ।

ਸਮਾਗਮ ਨੂੰ ਸੰਜੀਦਾ ਢੰਗ ਨਾਲ ਨੇਪਰੇ ਚਾੜਣ ਲਈ ਭਾਈ ਜਸਵਿੰਦਰ ਸਿੰਘ ਜੰਡੀ ਨੇ ਭਾਈ ਤਰਸੇਮ ਸਿੰਘ ਟਲੇਰੀ, ਹਰਨੇਕ ਸਿੰਘ ਅਟਵਾਲ ਸਟਾਕਟਨ, ਚਰਨਜੀਤ ਸਿੰਘ ਸਮਰਾ ਐਲ ਸੋਬਰਾਂਟੇ, ਭਾਈ ਜਸਵੰਤ ਸਿੰਘ ਹੋਠੀ ਏਜੀਪੀਸੀ, ਭਾਈ ਮਨਜੀਤ ਸਿੰਘ ਸਿੱਖ ਫੈਡਰੇਸ਼ਨ ਅਤੇ ਡਾਕਟਰ ਪ੍ਰਿਤਪਾਲ ਸਿੰਘ ਦਾ ਧੰਨਵਾਦ ਕੀਤਾ। ਪੰਜਾਬੀ ਰੇਡੀਓ ਯੂ ਐਸ ਏ ਵਲੋਂ ਪੰਥਕ ਸੇਵਾ ਦੀ ਵੀ ਪੁਰਜੋਰ ਸ਼ਲਾਆ ਕੀਤੀ ਗਈ, ਉਹਨਾਂ ਵਲੋਂ ਨਿਘੜਕ ਹੋ ਕੇ ਸਿੱਖ ਮੁੱਦਿਆਂ ਤੇ ਪਹਿਰਾ ਦੇਣ ਲਈ ਧੰਨਵਾਦ ਵੀ ਕੀਤਾ ਗਿਆ

The Hindu American Foundation, Ajay Bhutoria, and Dr. Ramesh Japra got the Caste Bill and the Transnational Repression B...
11/16/2025

The Hindu American Foundation, Ajay Bhutoria, and Dr. Ramesh Japra got the Caste Bill and the Transnational Repression Bill vetoed by Governor Newsom, following the instructions of the Indian Consulate. Ajay Bhutoria took the lead on this. He was the person who gave the highest donation to Joe Biden at that time. He started his political carrier with Hillary Clinton.

It is said that regarding the veto of the Transnational Repression Bill, Vijay also exerted pressure on the Governor through the national-level leadership of the Democratic Party. He is a staunch opponent of President Trump. He has close links with the RSS and HSS and is also a key link in U.S.–India relations.

In Silicon Valley, it is widely believed that the Government of India has awarded contracts to his company, Global Business Consulting Services, which is in his wife’s name. In 2006, he started this company in his wife’s name from an apartment in Fremont, but he himself continued doing similar work at major companies like Cadence Design and Workday — something considered a conflict of interest in the United States.

GBCS has offices in Hyderabad and Aurangabad that maintain business partnerships with the Indian government, and he has been receiving Indian government contracts since the Clinton administration.

It is also commonly said in Silicon Valley that if someone wants contracts with the Government of India, then they must advocate for India’s interests and act as intermediaries on its behalf in the United States.

Learn Podcasting & Story Writing with Emmy Winner Angad Singh – Classes Start Nov 9thDear Sangat Ji,We are excited to in...
11/06/2025

Learn Podcasting & Story Writing with Emmy Winner Angad Singh – Classes Start Nov 9th

Dear Sangat Ji,
We are excited to invite you to a unique opportunity at Singh Sabha Gurdwara, Milpitas – a Journalism Class on Podcast & Story Writing starting November 9th, every Sunday from 3PM to 5PM. This 8-week program will be led by Kevin Jones, a journalism professional with 20 years of experience and a Masters from UC Berkeley. You’ll also have a chance to meet Emmy Award–winning journalist Angad Singh, who will visit Milpitas Gurdwara on November 9th as part of his Jakara Movement Tour. Don’t miss this inspiring chance to learn the art of storytelling and amplify Sikh voices through media.

👉 Register here: https://forms.gle/oMMrnyboyZkmrGwq8

10/18/2025

We strongly condemn Governor Gavin Newsom for vetoing SB509

10/12/2025
10/11/2025

Why current management of San Jose Gurdwara Sahib is not answering about these issues?
ਮੌਜੂਦਾ ਗੁਰਦੁਆਰਾ ਸਾਹਿਬ ਸੈਨਹੋਜ਼ੇ ਕਮੇਟੀ ਇਹਨਾਂ ਮੁੱਦਿਆਂ ਤੇ ਚੁੱਪ ਕਿਉਂ?

10/11/2025

Why the current management didn't answer these issues?
ਸੈਨ ਹੋਜੇ ਗੁਰਦੁਆਰਾ ਕਮੇਟੀ ਇਹਨਾਂ ਮੁੱਦਿਆਂ ਤੇ ਚੁੱਪ ਕਿਉਂ?

10/08/2025

10/06/2025
10/06/2025
10/06/2025
10/05/2025

Address

3636 Gurdwara Avenue
San Jose, CA
95148

Website

Alerts

Be the first to know and let us send you an email when Sikh Virsa posts news and promotions. Your email address will not be used for any other purpose, and you can unsubscribe at any time.

Featured

Share