06/30/2026
🌸 ਸਤਿਗੁਰੂ ਕਬੀਰ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ। 🙏
ਸਤਿਗੁਰੂ ਕਬੀਰ ਜੀ ਦੀ ਬਾਣੀ ਸਾਨੂੰ ਸੱਚ, ਪਿਆਰ, ਸਮਾਨਤਾ ਅਤੇ ਪ੍ਰਭੂ ਭਗਤੀ ਦਾ ਮਾਰਗ ਦਿਖਾਉਂਦੀ ਰਹੇ।
ਸਤਿਗੁਰੂ ਕਬੀਰ ਸਾਹਿਬ ਜੀ ਸਭ 'ਤੇ ਆਪਣੀ ਮੇਹਰ ਭਰੀ ਕਿਰਪਾ ਬਣਾਈ ਰੱਖਣ। 🌺🙏