04/14/2026
*ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ*
ਮੇਰੇ ਵੱਲੋਂ ਆਪ ਜੀ ਅਤੇ ਆਪਦੇ ਪੂਰੇ ਪਰਿਵਾਰ ਨੂੰ *ਖਾਲਸਾ ਪੰਥ ਦੇ ਸਾਜਨਾ ਦਿਵਸ* ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਦੀ ਦਾਤ ਬਖਸ਼ਣ, ਆਪਣੀ ਮਿਹਰ ਬਣਾਈ ਰੱਖਣ। ਅਾਪ ਹਮੇਸ਼ਾਂ ਚੜ੍ਹਦੀਕਲਾ ਦੇ ਵਿੱਚ ਰਹੋ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🏻🙏🏻🙏🏻🙏🏻🙏🏻🙏🏻