Sai Raju Shah Ji

Sai Raju Shah Ji ਪੀਰਾਂ ਦੇ ਪੀਰ ਗਿਆਰਵੀਂ ਵਾਲੀ ਸਰਕਾਰ ਜੀ

~~ਕਿਆ ਬਾਤ ਮੇਰੀ ਸਰਕਾਰਾਂ ਦੀ~~~~ਜੈ ਸਾਈਂ "ਰਾਜੂ ਸ਼ਾਹ" ਜੀ ~~ਅਸੀਂ ਜਨਮ ਜਨਮ ਤੋਂ ਤੇਰਾ ਹਾਂ,ਸਾਨੂੰ ਗੈਰਾਂ ਦੇ ਵਿੱਚ ਰੱਖ ਭਾਵੇਂ,ਬਸ ਰੁਤਬਾ ਦੇ...
24/12/2012

~~ਕਿਆ ਬਾਤ ਮੇਰੀ ਸਰਕਾਰਾਂ ਦੀ~~
~~ਜੈ ਸਾਈਂ "ਰਾਜੂ ਸ਼ਾਹ" ਜੀ ~~

ਅਸੀਂ ਜਨਮ ਜਨਮ ਤੋਂ ਤੇਰਾ ਹਾਂ,
ਸਾਨੂੰ ਗੈਰਾਂ ਦੇ ਵਿੱਚ ਰੱਖ ਭਾਵੇਂ,
ਬਸ ਰੁਤਬਾ ਦੇ ਦੇ ਜੁੱਤੀ ਦਾ
ਸਾਨੂੰ ਪੈਰਾਂ ਦੇ ਵਿੱਚ ਰੱਖ ਭਾਵੇਂ ॥ plzz like this page www.facebook.com/SaiRajuShahji

~~ਕਿਆ ਬਾਤ ਮੇਰੀ ਸਰਕਾਰਾਂ ਦੀ~~ ~~ਜੈ ਸਾਈਂ "ਰਾਜੂ ਸ਼ਾਹ" ਜੀ ~~ਰਹੀਂ ਬਖਸ਼ਦਾ ਤੂੰ ਕੀਤੇ ਹੋਏ ਕਸੂਰ ਦਾਤਿਆ।ਸਾਨੂੰ ਚਰਨਾਂ ਤੋਂ ਕਰੀ ਨਾ ਤੂੰ ਦੂਰ...
22/12/2012

~~ਕਿਆ ਬਾਤ ਮੇਰੀ ਸਰਕਾਰਾਂ ਦੀ~~
~~ਜੈ ਸਾਈਂ "ਰਾਜੂ ਸ਼ਾਹ" ਜੀ ~~

ਰਹੀਂ ਬਖਸ਼ਦਾ ਤੂੰ ਕੀਤੇ ਹੋਏ ਕਸੂਰ ਦਾਤਿਆ।
ਸਾਨੂੰ ਚਰਨਾਂ ਤੋਂ ਕਰੀ ਨਾ ਤੂੰ ਦੂਰ ਦਾਤਿਆ।

*Jai 'SAI RAJU SHAH' Ji*ਫੱਕਰ ਮੋਜ ਚ ਆਵੇ ਜਦੋਂ ਤੇ ਰੁੱਖ ਹਵਾਂਵਾਂ ਦੇ ਉਹ ਮੋੜ ਦੇਂਦਾ !ਜਿਨੂੰ ਤਾਰਨਾ ਹੋਵੇ ਓਨੂੰ ਤਾਰ ਦੇਂਦਾ, ਜਿਨੂੰ ਰੋੜਨ...
21/12/2012

*Jai 'SAI RAJU SHAH' Ji*
ਫੱਕਰ ਮੋਜ ਚ ਆਵੇ ਜਦੋਂ ਤੇ ਰੁੱਖ ਹਵਾਂਵਾਂ ਦੇ ਉਹ ਮੋੜ ਦੇਂਦਾ !
ਜਿਨੂੰ ਤਾਰਨਾ ਹੋਵੇ ਓਨੂੰ ਤਾਰ ਦੇਂਦਾ, ਜਿਨੂੰ ਰੋੜਨਾ ਹੋਵੇ ਉਨੂੰ ਰੋੜ ਦੇਂਦਾ!
ਆਪਣੀ ਰਹਿਮਤ ਦੀ ਮਾਰਦਾ ਸੱਟ ਐਸੀ, ਧੋਣ ਕੁਫ਼ਰ ਹੰਕਾਰ ਦੀ ਤੋੜ ਦੇਂਦਾ,
ਸ਼ੀਸ਼ਾ ਟੁੱਟ ਕੇ ਕਦੀ ਨੀ ਜੁੜ ਸਕਦਾ, ਮੇਰਾ ਮੁਰਸ਼ਦ ਟੁੱਟੀ ਤਕਦੀਰ ਨੂੰ ਜੋੜ ਦੇਂਦਾ !

*786.. Jai "SAI RAJU SHAH" Ji... 786*
20/12/2012

*786.. Jai "SAI RAJU SHAH" Ji... 786*

ਮੇਰੇ ਔਗੁਣ ਤੇਰੀਆਂਸਿਫ਼ਤਾਂ ਦਾ ਕੋਈ ਅੰਤਨਹੀ,ਮੇਰੇ ਜਿਹਾ ਕੋਈਪਾਪੀ ਨਹੀਂ ਤੇ ਤੇਰੇ ਜਿਹਾ ਕੋਈਬਖਸ਼ਣਹਾਰ ਨਹੀਂ.......
19/12/2012

ਮੇਰੇ ਔਗੁਣ ਤੇਰੀਆਂ
ਸਿਫ਼ਤਾਂ ਦਾ ਕੋਈ ਅੰਤ
ਨਹੀ,
ਮੇਰੇ ਜਿਹਾ ਕੋਈ
ਪਾਪੀ ਨਹੀਂ ਤੇ ਤੇਰੇ ਜਿਹਾ ਕੋਈ
ਬਖਸ਼ਣਹਾਰ ਨਹੀਂ.......

good morning ji....jai peera di...jai data ji.. Jai masta dii
19/12/2012

good morning ji....jai peera di...jai data ji.. Jai masta dii

Address

Bassi Kalan, Hoshiarpur
Punjab
146001

Website

Alerts

Be the first to know and let us send you an email when Sai Raju Shah Ji posts news and promotions. Your email address will not be used for any other purpose, and you can unsubscribe at any time.

Share