11/08/2026
ਅੱਜ ਜਨਮ ਦਿਵਸ ਸਾਂਈਂ ਮੀਆਂ ਮੀਰ ਜੀ
ਆਪ ਦਾ ਜਨਮ ੧੫੫੦ ਵਿੱਚ ਪਿੰਡ ਬੇਗਮਪੁਰਾ ਵਿਖੇ ਹੋਇਆ ਅਤੇ ੧੬੪੪ ਵਿੱਚ ਅਕਾਲ ਚਲਾਣਾ ਕੀਤਾ
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ੧੫੮੮ ਈ. ਵਿੱਚ ਸਾਂਈ ਮੀਆਂ ਮੀਰ ਜੀ ਤੋਂ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਵਾਇਆ।