10/01/2022
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ |
ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਨਾਂ ਵੀਰਾਂ ਅਤੇ ਭੈਣਾਂ ਨੂੰ ਵੈਕਸੀਨ ਲਗ ਚੁੱਕੀ ਹੈ ਉਹ ਆਪਣੇ ਕਾਰਡ ਲੈ ਕਿ ਹੀ ਗੁਰੂ ਘਰ ਆਉਣ ਅਤੇ ਛੋਟੇ ਬਚਿਆਂ ਨੂੰ ਘਰ ਹੀ ਰੱਖਣ |ਸਰਕਾਰ ਦੇ ਹੁਕਮਾਂ ਅਨੁਸਾਰ ਇਹ ਬੇਨਤੀ 30ਜਨਵਰੀ ਤੱਕ ਲਾਗੂ ਹੈ ਜੀ |30%ਇੱਕਠ ਦੀ ਆਗਿਆ ਹੈ ਸੋ ਸਾਂਦ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਸਰਕਾਰ ਦੇ ਇਨ੍ਹਾਂ ਨਿਯਮਾਂ ਦੀ ਪਾਲਣਾ ਕਰੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ |🙏🙏