Shri Guru Ravidas Temple Verona- ITALY

Shri Guru Ravidas Temple Verona- ITALY ek o ankaar
(1)

ਭੋਗ ਅਤੇ ਅੰਤਿਮ ਅਰਦਾਸ ਸ਼੍ਰੀ ਭੁੱਲਾ ਰਾਮ ਚੰਨ ਗੁਰਾਇਆ ਵਾਲਾ।
17/05/2026

ਭੋਗ ਅਤੇ ਅੰਤਿਮ ਅਰਦਾਸ ਸ਼੍ਰੀ ਭੁੱਲਾ ਰਾਮ ਚੰਨ ਗੁਰਾਇਆ ਵਾਲਾ।

26/04/2026 ਨੂੰ ਵੈਸਾਖੀ ਦੇ ਦਿਹਾੜੇ ਨੂੰ ਸਮਰਪਿਤ ਸਮਾਗਮ 'ਤੇ AIA VALLESE ਦੇ ਭਾਰਤੀ ਭਾਈਚਾਰੇ ਦੇ ਕਾਮਿਆਂ ਵਲੋਂ ਸ਼੍ਰੀ ਅਖੰਡ ਪਾਠ ਕਰਵਾਏ ਗਏ ...
16/05/2026

26/04/2026 ਨੂੰ ਵੈਸਾਖੀ ਦੇ ਦਿਹਾੜੇ ਨੂੰ ਸਮਰਪਿਤ ਸਮਾਗਮ 'ਤੇ AIA VALLESE ਦੇ ਭਾਰਤੀ ਭਾਈਚਾਰੇ ਦੇ ਕਾਮਿਆਂ ਵਲੋਂ ਸ਼੍ਰੀ ਅਖੰਡ ਪਾਠ ਕਰਵਾਏ ਗਏ ਤੇ ਭੋਗ ਉਪਰੰਤ ਭਾਈ ਤਰਸੇਮ ਸਿੰਘ ਫ਼ੌਜੀ ਦੇ ਕਵੀਸ਼ਰੀ ਜੱਥੇ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਖ਼ਾਲਸੇ ਦੇ ਇਤਿਹਾਸ ਨਾਲ ਸੰਗਤ ਨੂੰ ਜੋੜਿਆ।

10/05/2026

ਵਿਜੇ ਹੰਸ # ਜਨਮ ਦਿਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ

10/05/2026
10/05/2026

SHRI GURU RAVIDASS TEMPLE VERONA ITALY

05/05/2026

# #ਵਿਜੇ ਹੰਸ

30/04/2026

ਜਨਮ ਦਿਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ

ਜਨਮ ਦਿਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ।
28/04/2026

ਜਨਮ ਦਿਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ।

27/04/2026

ਵਿਸਾਖੀ ਦਿਹਾੜੇ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਮੌਕੇ ਸ਼ਨੀਵਾਰ ਸਵੇਰੇ ਲੰਗਰ ਦੀ ਸੇਵਾ ਕਰਦੀਆਂ ਬੀਬੀਆਂ।

26/04/2026

ਪੰਥ ਖ਼ਾਲਸਾ ਪ੍ਰਗਟਇਆ ਖੰਡੇ ਦੀ ਧਾਰ ਵਿਚੋਂ.....।
ਕਵੀਸ਼ਰੀ ਜੱਥਾ ਭਾਈ ਤਰਸੇਮ ਸਿੰਘ ਫ਼ੋਜੀ।

Indirizzo

Via Stradell Basso
Nogarole Rocca
37060

Sito Web

Notifiche

Lasciando la tua email puoi essere il primo a sapere quando Shri Guru Ravidas Temple Verona- ITALY pubblica notizie e promozioni. Il tuo indirizzo email non verrà utilizzato per nessun altro scopo e potrai annullare l'iscrizione in qualsiasi momento.

Condividi