Cultura Sikh

Cultura Sikh Cultura Sikh è un gruppo che cerca di trasmettere la cultura e la storia dei Sikh.

11/09/2026
07/09/2026

ਸਿਰਮੌਰ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ,ਇਟਲੀ ਵੱਲੋਂ "ਪਹਿਲੇ ਪ੍ਰਕਾਸ਼ ਪੁਰਬ" ਨੂੰ ਸਮਰਪਿਤ "ਦੂਜਾ ਮਹਾਨ ਗੁਰਮਤਿ ਸਮਾਗਮ" ਸੰਤ ਇਲਾਰੀਓ ਦਾ ਏਨਸਾ,ਰੇਜੋ ਇਮੀਲੀਆ ਵਿਖੇ ਚੜ੍ਹਦੀ ਕਲਾ ਨਾਲ ਹੋਇਆ ਸੰਪੰਨ।
ਪੁਰਾਤਨ ਗੁਰ ਮਰਿਯਾਦਾ ਅਨੁਸਾਰ "ਪਹਿਲਾਂ ਪੰਗਤ,ਪਾਛੈ ਸੰਗਤ" ਦੇ ਸਿਧਾਂਤ 'ਤੇ ਸੰਗਤਾਂ ਨੇ ਦਿੱਤਾ ਪਹਿਰਾ।

07/09/2026

ਅੰਮ੍ਰਿਤ ਵੇਲੇ ਦੇ ਦਰਸ਼ਨ

07/09/2026

ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।।
"ਪਹਿਲੇ ਪੰਗਤ,ਪਾਛੈ ਸੰਗਤ" ਦੇ ਸਿਧਾਂਤ ਨੂੰ ਪ੍ਰਣਾਈ
ਕਲਤੂਰਾ ਸਿੱਖ ਸੰਸਥਾ ਵੱਲੋਂ ਕਰਵਾਏ ਗਏ "ਦੂਜੇ ਮਹਾਨ ਗੁਰਮਤਿ ਸਮਾਗਮ" ਵਿੱਚ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਇਹ ਤਸਵੀਰ ਇਸ ਗੱਲ ਦੀ ਸ਼ਾਹਦੀ ਭਰਦੀ ਹੈ ਕਿ ਸੰਗਤਾਂ ਕਿਵੇਂ ਸ਼ਰਧਾ ਭਾਵਨਾ ਸਹਿਤ ਪੰਗਤਾਂ ਵਿੱਚ ਬੈਠ ਕੇ ਲੰਗਰ ਛਕ ਰਹੀਆਂ ਹਨ।

06/09/2026

Indirizzo

Castiglione Delle Stiviere

Notifiche

Lasciando la tua email puoi essere il primo a sapere quando Cultura Sikh pubblica notizie e promozioni. Il tuo indirizzo email non verrà utilizzato per nessun altro scopo e potrai annullare l'iscrizione in qualsiasi momento.

Contatta Il Luogo Di Culto

Invia un messaggio a Cultura Sikh:

Scelte rapide

Condividi