Giani Harinder Singh

Giani Harinder Singh ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਹਿ

07/12/2025

ਕਿਨਕਾ ਏਕ ਜਿਸੁ ਜੀਅ ਬਸਾਵੈ।।
ਪਰਭਾਤ ਫੇਰੀ ਦਰਸ਼ਨ।

01/12/2025

ਆਸ ਵਿਸ਼ਵਾਸ🙏🏻 ਗੁਰੂ ਅਤੇ ਅਰਦਾਸ ਤੇ ਭਰੋਸਾ🙏🏻

30/11/2025

ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ
🙏🏻💐🙏🏻💐🙏🏻💐🙏🏻💐

ਨਾਨਕੀ ਦੇ ਲਾਲ ਦੀ ਕਥਾ ਹੈ ਅਕੱਥ ਨੀ,ਹੋਇਆ ਸਸਕਾਰ ਸੀਸ ਵੱਖ, ਧੜ ਵੱਖ ਨੀ।
29/11/2025

ਨਾਨਕੀ ਦੇ ਲਾਲ ਦੀ ਕਥਾ ਹੈ ਅਕੱਥ ਨੀ,
ਹੋਇਆ ਸਸਕਾਰ ਸੀਸ ਵੱਖ, ਧੜ ਵੱਖ ਨੀ।

25/11/2025

ਜਲੰਧਰ ਵਿੱਚ ਪੰਜਾਬੀ ਹੀ ਦੁਸ਼ਟ ਵੱਲੋਂ ਆਪਣੀ ਪੋਤੀ ਸਮਾਨ ਧੀ ਨਾਲ ਜੋ ਕਰਮ ਕੀਤਾ ਗਿਆ ਹੈ ਉਸਨੇ ਲੋਕਾਂ ਦੇ ਮਨਾਂ ਵਿਚ ਆਪਣੀਆਂ ਧੀਆਂ ਦੀ ਸੁਰੱਖਿਆ ਸਬੰਧੀ ਚਿੰਤਾ ਵਧਾ ਦਿੱਤੀ ਹੈ ਅਜਿਹੇ ਲੋਕ ਬਖਸ਼ੇ ਨਹੀਂ ਜਾਣੇ ਚਾਹੀਦੇ ਲਿਖਣ ਨੂੰ ਬਹੁਤ ਕੁਝ ਹੈ ਪਰ ਫੇਸਬੁੱਕ ਪੋਸਟ ਕਰਨ ਦੀ ਇਜਾਜ਼ਤ ਨਹੀਂ ਦਿੰਦੀ ਖੈਰ ਵਾਹਿਗੁਰੂ ਅਜਿਹੇ ਦੁਸਟਾਂ ਨੂੰ ਸਜ਼ਾ ਦੇਵੇ, ਧੀ ਦੇ ਪਰਿਵਾਰ ਨਾਲ ਹਮਦਰਦੀ ਹੈ

ਠੀਕਰਿ ਫੋਰਿ ਦਿਲੀਸ ਸਿਰਿ ਪ੍ਰਭੁ ਪੁਰ ਕੀਯਾ ਪਯਾਨ॥ ਤੇਗ ਬਹਾਦੁਰ ਸੀ ਕ੍ਰਿਆ ਕਰੀ ਨ ਕਿਨਹੂ ਆਨ॥ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ॥ਹੈ ਹੈ ਹੈ ...
25/11/2025

ਠੀਕਰਿ ਫੋਰਿ ਦਿਲੀਸ ਸਿਰਿ ਪ੍ਰਭੁ ਪੁਰ ਕੀਯਾ ਪਯਾਨ॥
ਤੇਗ ਬਹਾਦੁਰ ਸੀ ਕ੍ਰਿਆ ਕਰੀ ਨ ਕਿਨਹੂ ਆਨ॥
ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰਲੋਕ

ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ 🙏🏻💐🙏🏻
22/11/2025

ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ 🙏🏻💐🙏🏻

💐 ਧੰਨ ਧੰਨ ਭਗਤ ਕਬੀਰ ਸਾਹਿਬ ਜੀ 💐
22/09/2025

💐 ਧੰਨ ਧੰਨ ਭਗਤ ਕਬੀਰ ਸਾਹਿਬ ਜੀ 💐

ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ
17/09/2025

ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ

ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🏻💐🙏🏻
15/09/2025

ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🏻💐🙏🏻

28/08/2025

ਜਬ ਆਕਰਖ ਕਰਤ ਹੋ ਕਬਹੂੰ ॥
ਜਦ ਕਦੇ (ਸ੍ਰਿਸ਼ਟੀ ਨੂੰ ਆਪਣੇ ਵਲ) ਖਿਚਦੇ ਹੋ,

ਤੁਮ ਮੈ ਮਿਲਤ ਦੇਹ ਧਰ ਸਭਹੂੰ ॥੩੮੯॥
(ਤਦ) ਤੁਹਾਡੇ ਵਿਚ ਸਾਰੇ ਆਕਾਰ (ਦੇਹ-ਧਾਰੀ) ਸਮਾ ਜਾਦੇ ਹਨ ॥੩੮੯॥

ਧੰਨ ਗੁਰੂ ਤੇਗ ਬਹਾਦੁਰ ਸਾਹਿਬ
21/07/2025

ਧੰਨ ਗੁਰੂ ਤੇਗ ਬਹਾਦੁਰ ਸਾਹਿਬ

Address

Yamunanagar

Website

Alerts

Be the first to know and let us send you an email when Giani Harinder Singh posts news and promotions. Your email address will not be used for any other purpose, and you can unsubscribe at any time.

Share