Nazariya

Call Website Contact the place of worship

Nazariya Nazariya ( Way Of Vision) Nazariya ( Way Of Vision )

Amrit vele da Hukamnama Sri Darbar Sahib, Sri Amritsar, Ang 694, 26-Oct.-2026 ਧਨਾਸਰੀ ਭਗਤ ਰਵਿਦਾਸ ਜੀ ਕੀ  ੴ ਸਤਿਗੁਰ ਪ੍ਰਸਾਦਿ ...
26/10/2026

Amrit vele da Hukamnama Sri Darbar Sahib, Sri Amritsar, Ang 694, 26-Oct.-2026

ਧਨਾਸਰੀ ਭਗਤ ਰਵਿਦਾਸ ਜੀ ਕੀ
ੴ ਸਤਿਗੁਰ ਪ੍ਰਸਾਦਿ ॥
ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ਕਾਰਨ ਕਵਨ ਅਬੋਲ ॥ ਰਹਾਉ ॥ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥

धनासरी, भगत रवि दास जी की
ੴ सतिगुर परसाद
हम सरि दीनु दइआल न तुम सरि अब पतिआरू किया कीजे ॥ बचनी तोर मोर मनु माने जन कऊ पूरण दीजे ॥१॥ हउ बलि बलि जाउ रमईआ कारने ॥ कारन कवन अबोल ॥ रहाउ ॥ बहुत जनम बिछुरे थे माधउ इहु जनमु तुम्हारे लेखे ॥ कहि रविदास आस लगि जीवउ चिर भइओ दरसनु देखे ॥२॥१॥

Dhanaasaree, Devotee Ravi Daas Jee: One Universal Creator God. By The Grace Of The True Guru: There is none as forlorn as I am, and none as Compassionate as You; what need is there to test us now? May my mind surrender to Your Word; please, bless Your humble servant with this perfection. ||1|| I am a sacrifice, a sacrifice to the Lord. O Lord, why are You silent? ||Pause|| For so many incarnations, I have been separated from You, Lord; I dedicate this life to You. Says Ravi Daas: placing my hopes in You, I live; it is so long since I have gazed upon the Blessed Vision of Your Darshan. ||2||1||

ਹਮ ਸਰਿ = ਮੇਰੇ ਵਰਗਾ। ਸਰਿ = ਵਰਗਾ, ਬਰਾਬਰ ਦਾ। ਦੀਨੁ = ਨਿਮਾਣਾ, ਕੰਗਾਲ। ਅਬ =ਹੁਣ। ਪਤੀਆਰੁ = (ਹੋਰ) ਪਰਤਾਵਾ। ਕਿਆ ਕੀਜੈ = ਕੀਹ ਕਰਨਾ ਹੋਇਆ? ਕਰਨ ਦੀ ਲੋੜ ਨਹੀਂ। ਬਚਨੀ ਤੋਰ = ਤੇਰੀਆਂ ਗੱਲਾਂ ਕਰ ਕੇ। ਮੋਰ = ਮੇਰਾ। ਮਾਨੈ = ਮੰਨ ਜਾਏ, ਪਤੀਜ ਜਾਏ। ਪੂਰਨ = ਪੂਰਨ ਭਰੋਸਾ।੧। ਰਮਈਆ ਕਾਰਨੇ = ਸੋਹਣੇ ਰਾਮ ਤੋਂ। ਕਵਨ = ਕਿਸ ਕਾਰਨ? ਅਬੋਲ = ਨਹੀਂ ਬੋਲਦਾ।ਰਹਾਉ। ਮਾਧਉ = ਹੇ ਮਾਧੋ! ਤੁਮ੍ਹ੍ਹਾਰੇ ਲੇਖੇ = (ਭਾਵ,) ਤੇਰੀ ਯਾਦ ਵਿਚ ਬੀਤੇ। ਕਹਿ = ਕਹੇ, ਆਖਦਾ ਹੈ ॥੨॥੧॥

(ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧। ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?।ਰਹਾਉ। ਰਵਿਦਾਸ ਆਖਦਾ ਹੈ-ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ ॥੨॥੧॥

(हे माधो मेरे जैसा कोई दीन और कंगाल नहीं हे और तेरे जैसा कोई दया करने वाला नहीं, (मेरी कंगालता का) अब और परतावा करने की जरुरत नहीं (हे सुंदर राम!) मुझे दास को यह सिदक बक्श की मेरा मन तेरी सिफत सलाह की बाते करने में ही लगा रहे।१। हे सुंदर राम! में तुझसे सदके हूँ, तू किस कारण मेरे साथ नहीं बोलता?||रहाउ|| रविदास कहते हैं- हे माधो! कई जन्मो से मैं तुझ से बिछुड़ा आ रहा हूँ (कृपा कर, मेरा) यह जनम तेरी याद में बीते; तेरा दीदार किये बहुत समां हो गया है, (दर्शन की) आस में जीवित हूँ॥२॥१॥

( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

27/08/2026

Mla ਸਾਬ ਨੇ ਫੜੀ ਪਰਿਵਾਰ ਦੀ ਬਾਂਹ 🙏 ਵੱਡੇ ਸਕੂਲ ਚ ਗੁਰਜੀਤ ਤੂਤ ਦੀ ਧੀ Mla visit Gurjeet Toot

26/08/2026

Deepak Dhillon ਨੇ ਕਿਉ ਨਹੀਂ ਕੀਤਾ ਵਿਆਹ? ਪਹਿਲੀ ਵਾਰ ਖੁਦ ਦੱਸੀ ਅਸਲ ਗੱਲ Deepak dhillon why no Marriage

31/07/2026

ਤੁਹਾਨੂੰ ਘਰ ਵਾਪਿਸ ਜਾਣਾ ਪਾਉ 'ਧਰਨੇ ਤੇ ਬੈਠੇ ਸਟੂਡੈਂਟਾਂ ਬਾਰੇ ਬੋਲੀ ਕੈਨੇਡਾ ਦੀ ਲੀਡਰ Canada leader reacts to protesting punjabi student News

31/07/2026

ਮਨਜੀਤ ਬਾਰੇ ਨਵਾਂ ਵੱਡਾ ਖੁਲਾਸਾ! Humpty ਨੇ ਵਖਾਏ ਪੁਰਾਣੇ ਪਰੂਫ Manjeet Kaur

31/07/2026

ਮਨਜੀਤ ਨੂੰ ਮਿਲੀ ਕਰਮਾਂ ਦੀ ਸਜ਼ਾ! Sukh Ratia ਦੇ ਦੋਸਤ ਰਹੇ kirat ਦਾ ਵੱਡਾ ਬਿਆਨ Manjeet Kaur Todat Sukh Ratia Friend Kirat News

31/07/2026

ਮਾਸੂਮ ਧੀ ਨਵਨੀਤ ਦੇ ਇਨਸਾਫ਼ ਲਈ! ਪਿਤਾ ਨੇ ਮੰਗੀ ਇਹ ਸਜ਼ਾ Punjabi Girl Toronto Navneet Kaur Father News

29/07/2026

ਪਹਿਲਾ ਨਾਲੋਂ 50% ਠੀਕ ਹੈ ਮਨਜੀਤ ਕੌਰ ਜਲਦੀ ਆਏਗਾ ਸਭ ਸੱਚ ਸਾਮਣੇ Manjeet Kaur Today News From Hospital

Jai Shri Ram
29/07/2026

Jai Shri Ram

🔱🙏🌹 जय श्री महाकाल सरकार 🌹🙏🏻 🔱🔱श्रीमहाकालेश्वर आज भस्म आरती दर्शन उज्जैन से🔱🙏🔱 29  #जुलाई 2026-दिन-   #बुधवार 🔱🙏
29/07/2026

🔱🙏🌹 जय श्री महाकाल सरकार 🌹🙏🏻 🔱
🔱श्रीमहाकालेश्वर आज भस्म आरती दर्शन उज्जैन से🔱
🙏🔱 29 #जुलाई 2026-दिन- #बुधवार 🔱🙏

Address


Alerts

Be the first to know and let us send you an email when Nazariya posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Nazariya:

Shortcuts

  • Want your place of worship to be the top-listed place of worship?

Share