Sampardaye Baba Bidhi Chand Welfare Trust

Sampardaye Baba Bidhi Chand Welfare Trust Contact information, map and directions, contact form, opening hours, services, ratings, photos, videos and announcements from Sampardaye Baba Bidhi Chand Welfare Trust, Religious organisation, Gurudwara chhowni sahib Sursingh, Tarn Taran.

21/04/2022
ਗੁਰਦੁਆਰਾ ਭੱਠ ਸਾਹਿਬ ਬਾਬਾ ਬਿਧੀ ਚੰਦ ਜੀ ਪੱਟੀ ਵਿੱਖੇ ਸੰਪ੍ਰਦਾਇ ਬਾਬਾ ਬਿਧੀ ਚੰਦ ਜੀ ਵੈਲਫ਼ੇਅਰ ਟਰੱਸਟ ਦੇ ਮੁੱਖ ਸੰਚਾਲਕ ਸੰਤ ਬਾਬਾ ਗੁਰਬਚਨ ਸ...
22/09/2021

ਗੁਰਦੁਆਰਾ ਭੱਠ ਸਾਹਿਬ ਬਾਬਾ ਬਿਧੀ ਚੰਦ ਜੀ ਪੱਟੀ ਵਿੱਖੇ ਸੰਪ੍ਰਦਾਇ ਬਾਬਾ ਬਿਧੀ ਚੰਦ ਜੀ ਵੈਲਫ਼ੇਅਰ ਟਰੱਸਟ ਦੇ ਮੁੱਖ ਸੰਚਾਲਕ ਸੰਤ ਬਾਬਾ ਗੁਰਬਚਨ ਸਿੰਘ ਜੀ ਵੱਲੋਂ ਡਾ ਗੁਰਪ੍ਰੀਤ ਸਿੰਘ ਪੱਟੀ ਐਸ ਐਮ ਓ ਪੱਟੀ, ਡਾਕਟਰ ਗੁਰਸਿਮਰਨ ਸਿੰਘ ਨੋਡਲ ਅਫਸਰ ਕੋਵਿਡ ੧੯ ਤੇ ਉਨ੍ਹਾਂ ਦੀ ਟੀਮ ਨੂੰ ਅਸ਼ੀਰਵਾਦ ਸਿਰੋਪਾਓ ਦਿੱਤਾ ਗਿਆ। ਡਾਕਟਰ ਗੁਰਪ੍ਰੀਤ ਰਾਏ ਨੇ ਦੱਸਿਆ ਡਾਕਟਰ ਗੁਰਸਿਮਰਨ ਸਿੰਘ ਤੇ ਉਨਾਂ ਦੀ ਟੀਮ ਨੇ ਪੱਟੀ ਸ਼ਹਿਰ ਵਿਚ ਕੋਵਿਡ ਟੀਕੇ ਦੀ ਪਹਿਲੀ ਡੋਜ਼ ੧੦੦ ਪ੍ਰਤੀਸ਼ਤ ਯੋਗ ਲਾਭਪਾਤਰੀਆਂ ਨੂੰ ਲਾ ਕੇ ਪੰਜਾਬ ਦਾ ਪਹਿਲਾ ਸਰਹੱਦੀ ਸ਼ਹਿਰ ਬਣਾਇਆ ਹੈ।ਗੁਰਦੁਆਰਾ ਭੱਠ ਸਾਹਿਬ ਵਿਖੇ ਬਾਬਾ ਜੀ ਦੇ ਸਹਿਯੋਗ ਨਾਲ ਲਗਾਤਾਰ ਕਈ ਮਹੀਨਿਆਂ ਤੋਂ ਕਵਿਡ ਟੀਕਾਕਰਨ ਕੈਂਪ ਲਗਾਇਆ ਜਾ ਰਿਹਾ ਹੈ।

ਸਰਬੱਤ ਦੇ ਭਲੇ ਲਈ ਹਰ ਸਾਲ ਦੀ ਤਰਾਂ ਮਾਲ੍ਹ ਪੂੜੇ, ਖੀਰ ਦੇ ਲੰਗਰ 8/8/2021 ਗੁਰਦੁਆਰਾ ਭੱਠ ਸਾਹਿਬ ਪੱਟੀ ਵਿੱਖੇ ਚੱਲ ਰਹੇ ਹਨ  ਵੱਲੋਂ:- ਸੰਪ੍ਰਦ...
08/08/2021

ਸਰਬੱਤ ਦੇ ਭਲੇ ਲਈ ਹਰ ਸਾਲ ਦੀ ਤਰਾਂ ਮਾਲ੍ਹ ਪੂੜੇ, ਖੀਰ ਦੇ ਲੰਗਰ 8/8/2021 ਗੁਰਦੁਆਰਾ ਭੱਠ ਸਾਹਿਬ ਪੱਟੀ ਵਿੱਖੇ ਚੱਲ ਰਹੇ ਹਨ ਵੱਲੋਂ:- ਸੰਪ੍ਰਦਾਇ ਬਾਬਾ ਬਿਧੀ ਚੰਦ ਜੀ ਵੈਲਫ਼ੇਅਰ ਟਰੱਸਟ ਜੱਥੇਦਾਰ ਬਾਬਾ ਜੀ ਬਾਬਾ ਗੁਰਬਚਨ ਸਿੰਘ ਜੀ ਸੁਰ ਸਿੰਘ ਵਾਲੇ ਅਤੇ ਸਮੂੰਹ ਇਲਾਕਾ ਨਿਵਾਸੀ ਸੰਗਤਾਂ ਪੱਟੀ।।

09/06/2021

ਪੰਜਾਬ ਸਰਕਾਰ ਵਲੋਂ ਚਲਾਈ ਗਈ ਕੋਵਿਡ 19 ਵਿਰੋਧੀ ਟੀਕਾਕਰਨ ਮੁਹਿੰਮ ਤਹਿਤ ਬਾਬਾ ਗੁਰਬਚਨ ਸਿੰਘ ਜੀ ਸੁਰਸਿੰਘ ਵਾਲਿਆਂ ਦੇ ਸਹਿਯੋਗ ਸਦਕਾ ਗੁਰਦੁਆਰਾ ਭੱਠ ਸਾਹਿਬ ਪੱਟੀ ਵਿਖੇ ਕੋਵਿਸ਼ੀਲਡ ਦੇ ਟੀਕੇ ਹਰ ਰੋਜ 10 ਵਜੇ ਤੋਂ 2 ਵਜੇ ਦੁਪਹਿਰ ਤਕ ਲਗਾਏ ਜਾ ਰਹੇ ਹਨ ਜਿਹੜੇ ਕਿ ਬਹੁਤ ਸੁਰੱਖਿਅਤ ਹਨ ਸੰਗਤਾਂ ਦੀ ਸਹੂਲੀਅਤ ਵਾਸਤੇ ਹਰ ਤਰਾਂ ਦੇ ਪ੍ਰਬੰਧ ਕੀਤੇ ਗਏ ਹਨ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਆ ਕੇ ਟੀਕੇ ਲਗਵਾ ਲੈਣ ਜੀ ।

Address

Gurudwara Chhowni Sahib Sursingh
Tarn Taran
143302

Telephone

+91 99150 71007

Website

Alerts

Be the first to know and let us send you an email when Sampardaye Baba Bidhi Chand Welfare Trust posts news and promotions. Your email address will not be used for any other purpose, and you can unsubscribe at any time.

Share