SIKH FAITH

SIKH FAITH ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕ

01/02/2026

ਬੇਣਤੀ ਹੈ ਦੋਣਾ ਹੀ ਵੀਚਾਰ ਵਾਲਿਆ ਨੂੰ ਤਾੜਨਾ ਕਰੋ ਕਿ ਪੰਥਕ ਸਟੇਜਾਂ ਤੇ ਗੁਰਦੁਆਰਿਆ ਵਿਚ ਬੇਸ਼ਕ ਦਸਮ ਦੀ ਪੰਥ ਵਲੋ ਪ੍ਰਵਾਨਿਤ ਬਾਣੀ ਪੜੋ ਪਰ ਦੂਜੇ ਪੱਖ ਵਾਲਿਆਂ ਦੀ ਅਲੋਚਣਾ ਕੀਤੇ ਬਿਨਾ ਪੜੋ ਅਤੇ ਜੇ ਨਹੀ ਪੜਨੀ ਤਾਂ ਪੜਨ ਵਾਲਿਆਂ ਤੇ ਪੰਥਕ ਸਟੇਜਾਂ ਤੇ ਕਿੰਤੂ ਨਹੀ ਕਰਨੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੀਤੇ ਪ੍ਰਕਾਸ਼ ਨੂੰ ਹਟਾਇਆ ਜਾਵੇ ਅਤੇ ਦੋ ਭਾਂਗਾ ਵਾਲਾ ਹੀ ਸਰੂਪ ਰਖਿਆ ਜਾਵੇ।
ਦਾਸ- ਹਰਜੀਤ ਸਿੰਘ ਐਡਵੋਕੇਟ 9414298377

04/11/2024
01/11/2024
25/10/2024

ਏਕੋ ਸਿਮਰਿ ਨ ਦੂਜਾ ਭਾਉ ॥ ਸੰਤਸੰਗਿ ਜਪਿ ਕੇਵਲ ਨਾਉ ॥੧॥
ਕਰਮ ਧਰਮ ਨੇਮ ਬ੍ਰਤ ਪੂਜਾ ॥ ਪਾਰਬ੍ਰਹਮ ਬਿਨੁ ਜਾਨੁ ਨ ਦੂਜਾ ॥੨॥
ਤਾ ਕੀ ਪੂਰਨ ਹੋਈ ਘਾਲ ॥ ਜਾ ਕੀ ਪ੍ਰੀਤਿ ਅਪੁਨੇ ਪ੍ਰਭ ਨਾਲਿ ॥੩॥

Address

Sri Ganganagar

Telephone

9887736635

Website

Alerts

Be the first to know and let us send you an email when SIKH FAITH posts news and promotions. Your email address will not be used for any other purpose, and you can unsubscribe at any time.

Contact The Place Of Worship

Send a message to SIKH FAITH:

Share