Sarv Sanjhi Gurmat Parchar Committee

Sarv Sanjhi Gurmat Parchar Committee Contact information, map and directions, contact form, opening hours, services, ratings, photos, videos and announcements from Sarv Sanjhi Gurmat Parchar Committee, Religious organisation, gurudwara sahib saproon, Solan.

03/10/2023

》रख ले गरीब जान के - Rakh Lai Garib Jaan Ke | Shabad Gurbani | Kirtan Darbar 2023 | Female Voice》Song Credit:-》Song: Rakh Lai Garib Jaan Ke 》Singer: Kiran Ka...

https://youtu.be/h5ULMU4omr0
23/07/2022

https://youtu.be/h5ULMU4omr0

PTC Records presents new Shabad 'So Kyu Manda Aakhiye' By Bhai Balpreet Singh Ji (Ludhiana Wale) ...

ਮਨੁੱਖਤਾ ਦੀ ਸੇਵਾ ਕਰਨ ਵਾਲੇ ਭਗਤ ਪੂਰਨ ਸਿੰਘ ਜੀ ਦੀ ਬਰਸੀ ਮੌਕੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਆਪ ਜੀ ਨੇ ਆਪਣੀ ਸਾਰੀ ਜ਼ਿੰਦਗ...
05/08/2021

ਮਨੁੱਖਤਾ ਦੀ ਸੇਵਾ ਕਰਨ ਵਾਲੇ ਭਗਤ ਪੂਰਨ ਸਿੰਘ ਜੀ ਦੀ ਬਰਸੀ ਮੌਕੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਆਪ ਜੀ ਨੇ ਆਪਣੀ ਸਾਰੀ ਜ਼ਿੰਦਗੀ ਬੇਸਹਾਰਾ ਲੋਕਾਂ ਦੀ ਸਹਾਇਤਾ, ਸੇਵਾ ਕਰਨ ਵਿੱਚ ਬਤੀਤ ਕੀਤੀ। ਉਹਨਾਂ ਦੀ ਇਸ ਸੇਵਾ ਭਾਵਨਾ ਤੇ ਮਨੁੱਖਤਾ ਦੀ ਸੇਵਾ ਨੂੰ ਉੱਪਰ ਰੱਖਣ ਦੀ ਸੋਚ ਨੂੰ ਅੱਜ ਵੀ ਲੋਕ ਯਾਦ ਕਰਦੇ ਨੇ।
We bow our head to the unmatched Sewa done by Bhagat Puran Singh Ji on his death anniversary 🙏🏻

ਭਗਤ ਹੇਤਿ ਮਾਰਿਓ ਹਰਨਾਖਸੁ ਨਰਸਿੰਘ ਰੂਪ ਹੋਇ ਦੇਹ ਧਰਿਓ ॥ ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ ॥ਭਗਤੀ ਦੇ ਮੁਜੱਸਮੇ ਸ਼੍ਰੋਮਣੀ ...
25/11/2020

ਭਗਤ ਹੇਤਿ ਮਾਰਿਓ ਹਰਨਾਖਸੁ ਨਰਸਿੰਘ ਰੂਪ ਹੋਇ ਦੇਹ ਧਰਿਓ ॥ ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ ॥

ਭਗਤੀ ਦੇ ਮੁਜੱਸਮੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ 750ਵੇਂ ਜਨਮ ਦਿਹਾੜੇ ਦੀਆਂ ਸੰਸਾਰ ਭਰ ਵਿਚ ਵੱਸਦੀਆਂ ਸੰਗਤਾਂ ਨੂੰ ਬੇਅੰਤ ਵਧਾਈਆਂ
🙏🏻
Greetings to all on the birth anniversary of Bhagat Namdev Ji !

ਅੱਜ ਸੋਲਨ ਗੁਰੂ ਘਰ ਵਿੱਚ ਪ੍ਰਭਾਤ ਫੇਰੀ ਬਹੁਤ ਸ਼ਾਨਦਾਰ ਤਰੀਕੇ ਨਾਲ ਮਨਾਇ,ਏਹ ਪ੍ਰਭਾਤ ਫੇਰੀਆਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ  ਪਰਕਾਸ਼ ਪਰਵ ਨੂੰ...
25/11/2020

ਅੱਜ ਸੋਲਨ ਗੁਰੂ ਘਰ ਵਿੱਚ ਪ੍ਰਭਾਤ ਫੇਰੀ ਬਹੁਤ ਸ਼ਾਨਦਾਰ ਤਰੀਕੇ ਨਾਲ ਮਨਾਇ,ਏਹ ਪ੍ਰਭਾਤ ਫੇਰੀਆਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪਰਕਾਸ਼ ਪਰਵ ਨੂੰ ਸਮਰਪਿਤ ਹਣ ਜੀ ।
ਸੋਲਨ ਵਿੱਚ ਚਾਰ ਡਿਗਰੀ ਤਾਪਮਾਨ ਦੀ ਕੜਾਕੇ ਦੀ ਠੰਢ ਵਿਚ ਭੀ ਸੰਗਤਾਂ ਵਿੱਚ ਕਾਫੀ ਉਤਸ਼ਾਹ ਦੇਖਿਆ ਜਾ ਰੇਹਾ ਹੈ ਜੀ ਵਾਹਿਗੁਰੂ ਜੀ ਸੰਗਤਾਂ ਨੂੰ ਸਦਾ ਚੜਦੀ ਕਲਾ ਅਤੇ ਤੰਦਰੁਸਤੀ ਬਖ਼ਸ਼ਨ ਜੀ।

ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਪਾਵਨ ਬਾਣੀ ਦੇ ਰਚਨਹਾਰ, ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਦੀ ਸਭ ਨੂੰ ਲੱਖ-ਲੱਖ ਵਧਾ...
25/11/2020

ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਪਾਵਨ ਬਾਣੀ ਦੇ ਰਚਨਹਾਰ, ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਦੀ ਸਭ ਨੂੰ ਲੱਖ-ਲੱਖ ਵਧਾਈ। 🙏🏻
ਭਗਤ ਨਾਮਦੇਵ ਜੀ ਨੇ ਸਮਾਜ ਵਿੱਚ ਫੈਲੀਆਂ ਸਮਾਜਿਕ, ਧਾਰਮਿਕ ਤੇ ਰਾਜਨੀਤਕ ਕੁਰੀਤੀਆਂ ਦਾ ਖੰਡਨ ਸ਼ਬਦ ਦੇ ਮਾਧਿਅਮ ਰਾਹੀ ਕ੍ਰਾਂਤੀਕਾਰੀ ਸੁਰ ਵਿੱਚ ਕੀਤਾ।

Greetings to all on the birth anniversary of Bhagat Namdev Ji
61 Shabads of Bhagat Namdev Ji has been included in Sri Guru Granth Sahib Ji 🙏🏻

29/07/2020
13/04/2020

like and subscribe solanup2date news channel

प्रभात फेरी at गुरुद्वारा साहिब सपरून
08/11/2019

प्रभात फेरी at गुरुद्वारा साहिब सपरून

02/11/2019

Address

Gurudwara Sahib Saproon
Solan
173211

Telephone

+919816327027

Website

Alerts

Be the first to know and let us send you an email when Sarv Sanjhi Gurmat Parchar Committee posts news and promotions. Your email address will not be used for any other purpose, and you can unsubscribe at any time.

Share