Gurudwara Namdhari Sangat, Mohali

Gurudwara Namdhari Sangat, Mohali Gurudwara Namdhari Sangat, Phase VII, Sec 61, SAS Nagar, Mohali, Punjab, India

ਨਾਮਧਾਰੀ ਗੁਰਦੁਆਰਾ ਸਾਹਿਬ ਫੇਸ 7 ਮੋਹਾਲੀ ਵਿਖੇ ਸੂਬਾ ਪਰਮਜੀਤ ਸਿੰਘ ਰਾਏ ਜੀ ਪ੍ਰਧਾਨ ਸੰਤ ਬਲਜੀਤ ਸਿੰਘ ਰੀਹਲ ਜੀ ਅਤੇ ਜਥੇਦਾਰ ਸੰਤ ਪਿਆਰਾ ਸਿੰਘ...
13/08/2025

ਨਾਮਧਾਰੀ ਗੁਰਦੁਆਰਾ ਸਾਹਿਬ ਫੇਸ 7 ਮੋਹਾਲੀ ਵਿਖੇ ਸੂਬਾ ਪਰਮਜੀਤ ਸਿੰਘ ਰਾਏ ਜੀ ਪ੍ਰਧਾਨ ਸੰਤ ਬਲਜੀਤ ਸਿੰਘ ਰੀਹਲ ਜੀ ਅਤੇ ਜਥੇਦਾਰ ਸੰਤ ਪਿਆਰਾ ਸਿੰਘ ਜੀ ਨੇ ਮੋਹਾਲੀ ਥੰਡਰ ਨਾ ਦੀ ਯੁਨੀਫੋਮ ਟੀ ਸ਼ਰਟ ਖਿਲਾੜੀਆਂ ਨੂੰ ਦਿੱਤੀਆਂ ਹਨ l
ਦਾਸ
ਕੁਲਦੀਪ ਸਿੰਘ ਮੱਲ੍ਹੀ
🌻🙏🌻

13/08/2025

ਰੂਹ ਨੂੰ ਕੰਬਾ ਕੇ ਰੱਖ ਦੇਣ ਵਾਲੀ ਕੁਰਬਾਨੀ( #ਪੜੋ ਅਤੇ #ਸ਼ੇਅਰ ਕਰੋ)
ਆਜ਼ਾਦੀ ਦੀ ਪਹਿਲੀ ਜੰਗ ਵਿੱਚ ਸਾਕਾ ਮਲੇਰ ਕੋਟਲਾ 'ਚ ਵਾਪਰੇ ਕੂਕਿਆਂ ਦੇ ਸ਼ਹੀਦੀ ਸਾਕੇ ਨੇ ਅੰਗਰੇਜ਼ਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਸੀ, ਅਤੇ ਇਸ ਸਾਕੇ 'ਚ 1872 ਨੂੰ ਹੋਈ 12 ਸਾਲਾ ਸ਼ਹੀਦ ਬਿਸ਼ਨ ਸਿੰਘ ਦੀ ਸ਼ਹੀਦੀ ਨੂੰ ਮੈਂ ਸਿੱਖਾਂ ਅਤੇ ਪੰਜਾਬੀਆਂ ਦੀ ਅਣਖ, ਦੇਸ਼ ਭਗਤੀ ਅਤੇ ਜਨੂੰਨ ਦਾ ਜਲੌਅ ਮੰਨਦਾ ਹਾਂ, ਜਿਸਨੂੰ ਸਰਾਭੇ, ਭਗਤ ਸਿੰਘ ਅਤੇ ਊਧਮ ਸਿੰਘ ਵਰਗੇ ਸੂਰਮਿਆਂ ਨੇ ਹੋਰ ਰੌਸ਼ਨ ਕੀਤਾ।
ਅਣਭੋਲ ਉਮਰ ਦੇਖ ਡੀ.ਸੀ. ਕਾਵਨ ਦੀ ਪਤਨੀ ਨੇ ਬੱਚੇ ਨੂੰ ਛੱਡ ਦੇਣ ਲਈ ਕਿਹਾ, ਪਰ ਕਾਵਨ ਨੇ ਕਿਹਾ ਕਿ ਜੇਕਰ ਬੱਚਾ ਕਹਿ ਦੇਵੇ ਮੈਂ ਸਤਿਗੁਰੂ ਰਾਮ ਸਿੰਘ ਦਾ ਸਿੱਖ ਨਹੀਂ, ਤਾਂ ਮੈਂ ਛੱਡ ਦੇਵਾਂਗਾ। ਦੋਵਾਂ ਦੀਆਂ ਗੱਲਾਂ ਸੁਣ ਬਿਸ਼ਨ ਸਿੰਘ ਨੇ ਕਿਹਾ ਕਿ ਮੈਂ ਅੰਗਰੇਜ਼ ਅਫ਼ਸਰ ਦੇ ਕੰਨ ਵਿੱਚ ਕਹਾਂਗਾ। ਜਦੋਂ ਡੀ.ਸੀ. ਕਾਵਨ ਨੇ ਬਿਸ਼ਨ ਸਿੰਘ ਦੀ ਗੱਲ ਸੁਣਨ ਲਈ ਝੁਕਿਆ ਤਾਂ ਬਿਸ਼ਨ ਸਿੰਘ ਨੇ ਕਾਵਨ ਦੀ ਦਾੜ੍ਹੀ ਨੂੰ ਝਪੱਟਾ ਮਾਰ ਲਿਆ ਤੇ ਕਾਵਨ ਦੀਆਂ ਚੀਕਾਂ ਨਿੱਕਲ ਗਈਆਂ। ਕੋਲ ਖੜ੍ਹੇ ਸਿਪਾਹੀਆਂ ਨੇ ਬਿਸ਼ਨ ਸਿੰਘ ਦੇ ਛੋਟੇ ਛੋਟੇ ਹੱਥ ਟੋਟੇ ਟੋਟੇ ਕਰ ਦਿੱਤੇ, ਪਰ ਕਾਵਨ ਦੀ ਦਾੜ੍ਹੀ ਹਾਲੇ ਵੀ ਉਸਦੇ ਹੱਥ ਵਿੱਚ ਸੀ।
ਕੁਰਬਾਨੀ ਦੀ ਐਨੀ ਵੱਡੀ ਮਿਸਾਲ ਹੋਰ ਕਿਥੇ ਮਿਲੂਗੀ ??

23/11/2024

Address

Sector 61 Phase 7

Website

Alerts

Be the first to know and let us send you an email when Gurudwara Namdhari Sangat, Mohali posts news and promotions. Your email address will not be used for any other purpose, and you can unsubscribe at any time.

Share