05/05/2024
ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆ ਅੱਜ ਦੇ ਪਹਿਲੇ (1) ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਆਦਰਸ਼ ਕਲੋਨੀ ਰੁਦਰਪੁਰ ਵਿਖੇ ਕਥਾ ਦੀ ਹਾਜ਼ਰੀ !
ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ,ਪ੍ਰਬੰਧਕ ਸੱਜਣ ਅਤੇ ਸਮੂਹ ਸੰਗਤਾਂ ਦਾ ਧੰਨਵਾਦ ! ਵਿਸ਼ੇਸ਼ ਧੰਨਵਾਦ ਗਿਆਨੀ ਗਿਆਨੀ ਗੁਰਭੇਜ ਸਿੰਘ ਜੀ ਦਾ !