Ucha Dar

Ucha Dar Ucha Dar: The world’s first and one of its kind Spiritual Museum where any person of any faith or even an atheist, would derive the same pleasure.

20/01/2026

'ਉੱਚ ਦਰ ਬਾਬੇ ਨਾਨਕ ਦਾ' ਬਾਬੇ ਨਾਨਕ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾ ਰਿਹਾ
ਬਾਬੇ ਨਾਨਕ ਦੇ ਘਰ ਨੂੰ ਡੇਰਾਵਾਦ ਨਾਲ ਜੋੜਨ ਵਾਲਿਆਂ ਨੂੰ ਜਵਾਬ

Ucha Dar Babe Nanak Da | Sardar Joginder Singh Ji | Rozana Spokesman

03/08/2025

'ਸ: ਜੋਗਿੰਦਰ ਸਿੰਘ ਦੀ ਵਿਰਾਸਤ ਨੂੰ ਸਾਂਭਣ ਅਤੇ ਅੱਗੇ ਤੋਰਨ ਦੀ ਜ਼ਰੂਰਤ'
'ਜਾਂਦੇ ਜਾਂਦੇ ਉਹ ਸਾਡੇ ਲਈ ਬਹੁਤ ਕੁਝ ਕਰ ਕੇ ਗਏ ਨੇ'
'ਉਨ੍ਹਾਂ ਦੀ ਸਿੱਖੀ ਅਤੇ ਪੰਜਾਬੀਅਤ ਨੂੰ ਬਹੁਤ ਵੱਡੀ ਦੇਣ'
'ਉੱਚਾ ਦਰ ਬਾਬੇ ਨਾਨਕ ਦਾ' ਦੇ ਮੈਂਬਰਾਂ ਨੇ ਬਿਆਨ ਕੀਤੇ ਜਜ਼ਬਾਤ

03/08/2025

ਸ: ਜੋਗਿੰਦਰ ਸਿੰਘ ਨਾਲ ਪੜ੍ਹਾਈ ਕਰਨ ਵਾਲੇ ਦੋਸਤ ਨੇ ਜਜ਼ਬਾਤ ਕੀਤੇ ਬਿਆਨ,
ਕਿਵੇਂ ਦੀ ਸਖ਼ਸ਼ੀਅਤ ਸਨ ਸ: ਜੋਗਿੰਦਰ ਸਿੰਘ,
ਉਨ੍ਹਾਂ ਦੇ ਕਿਰਦਾਰ 'ਤੇ ਪਾਇਆ ਚਾਨਣ

03/08/2025

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਡਾ: ਹਰਸ਼ਿੰਦਰ ਕੌਰ ਨੇ ਵਿਚਾਰ ਕੀਤੇ ਸਾਂਝੇ

24/04/2025

ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ 'ਉੱਚਾ ਦਰ ਬਾਬੇ ਨਾਨਕ ਦਾ' ਵਿਖੇ ਕਰਵਾਇਆ ਗਿਆ "ਬਾਬਾ ਨਾਨਕ ਵਿਚਾਰ ਸੰਮੇਲਨ 2025",
ਬੱਚਿਆ ਲਈ ਕਰਵਾਏ ਗਏ ਪੇਂਟਿੰਗ, ਦਸਤਾਰਬੰਦੀ ਤੇ ਲੇਖਣ ਮੁਕਾਬਲੇ,
ਰਾਜਨੀਤਿਕ ਸ਼ਖ਼ਸੀਅਤਾਂ ਨੇ ਪਹੁੰਚੇ ਕੇ ਮਰਹੂਮ ਸ.ਜੋਗਿੰਦਰ ਸਿੰਘ ਜੀ ਨੂੰ ਦਿੱਤੀ ਸ਼ਰਧਾਂਜਲੀ,
ਵੱਡੀ ਗਿਣਤੀ 'ਚ ਪਹੁੰਚੀਆਂ ਸੰਗਤਾਂ ਨੂੰ ਫ਼ਿਲਮਾਂ ਤੇ ਫ਼ੋਟੋ ਪ੍ਰਦਰਸ਼ਨੀ ਰਾਹੀਂ ਬਾਬੇ ਨਾਨਕ ਦੀ ਸੋਚ ਨਾਲ ਜੁੜਨ ਦਾ ਮਿਲਿਆ ਮੌਕਾ

ਉੱਚਾ ਦਰ ਉਨ੍ਹਾਂ ਦੀ ਸੋਚ ਸੀ ਕਿ ਇਥੋਂ ਬਾਬਾ ਨਾਨਕ ਜੀ ਦੀ ਬਾਣੀ ਦੀ ਖ਼ੁਸ਼ਬੂ ਨਜ਼ਰ ਆਏ।
21/04/2025

ਉੱਚਾ ਦਰ ਉਨ੍ਹਾਂ ਦੀ ਸੋਚ ਸੀ ਕਿ ਇਥੋਂ ਬਾਬਾ ਨਾਨਕ ਜੀ ਦੀ ਬਾਣੀ ਦੀ ਖ਼ੁਸ਼ਬੂ ਨਜ਼ਰ ਆਏ।

20/04/2025

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 'ਉੱਚਾ ਦਰ ਬਾਬੇ ਨਾਨਕ ਦਾ' ਪ੍ਰੋਗਰਾਮ 'ਚ ਪਹੁੰਚੇ ਵਿੱਤ ਮੰਤਰੀ ਹਰਪਾਲ ਚੀਮਾ ਤੇ ਤਰੁਣਪ੍ਰੀਤ ਸੌਂਦ
ਮਰਹੂਮ ਸਰਦਾਰ ਜੋਗਿੰਦਰ ਸਿੰਘ ਜੀ ਨੂੰ ਕੀਤਾ ਯਾਦ, ਉਨ੍ਹਾਂ ਵੱਲੋਂ ਕੀਤੇ ਕੰਮਾਂ ਦੀ ਕੀਤੀ ਸ਼ਲਾਘਾ

MLA Harpal Singh Cheema

20/04/2025

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 'ਉੱਚਾ ਦਰ ਬਾਬੇ ਨਾਨਕ ਦਾ' ਪ੍ਰੋਗਰਾਮ 'ਚ ਪਹੁੰਚੇ ਰਾਜਾ ਵੜਿੰਗ ਤੇ ਸੁਖਜਿੰਦਰ ਸਿੰਘ ਰੰਧਾਵਾ
'ਸਰਦਾਰ ਜੋਗਿੰਦਰ ਸਿੰਘ ਜੀ ਸਿਰਫ਼ ਇੱਕ ਵਿਅਕਤੀ ਨਹੀਂ ਵਿਚਾਰ ਸੀ ਇੱਕ ਸੋਚ ਸੀ,'
'ਉਨ੍ਹਾਂ ਦੀ ਸੋਚ ਸੀ ਪੰਜਾਬ ਬਚਣਾ ਚਾਹੀਦਾ 'ਤੇ ਸਿੱਖੀ ਬਚਣੀ ਚਾਹੀਦੀ ਹੈ'
'ਸਰਦਾਰ ਜੋਗਿੰਦਰ ਸਿੰਘ ਜੀ ਨੂੰ ਦਿੱਤੀ ਸ਼ਰਧਾਂਜਲੀ...

ਬਾਬਾ ਨਾਨਕ ਜੀ ਦੇ 556ਵੇਂ ਅਸਲ ਪ੍ਰਕਾਸ਼ ਪੁਰਬ ਮੌਕੇ ਪਹੁੰਚੀਆਂ ਪੰਜਾਬ ਦੀਆਂ ਵੱਡੀਆਂ ਸਖ਼ਸ਼ੀਅਤਾਂ‘ਉੱਚਾ ਦਰ ਬਾਬੇ ਨਾਨਕ ਦਾ’ ’ਤੋਂ ਮਿਲਦਾ ਹੈ ਬਾਣ...
20/04/2025

ਬਾਬਾ ਨਾਨਕ ਜੀ ਦੇ 556ਵੇਂ ਅਸਲ ਪ੍ਰਕਾਸ਼ ਪੁਰਬ ਮੌਕੇ ਪਹੁੰਚੀਆਂ ਪੰਜਾਬ ਦੀਆਂ ਵੱਡੀਆਂ ਸਖ਼ਸ਼ੀਅਤਾਂ
‘ਉੱਚਾ ਦਰ ਬਾਬੇ ਨਾਨਕ ਦਾ’ ’ਤੋਂ ਮਿਲਦਾ ਹੈ ਬਾਣੀ ਦਾ ਅਧਿਆਤਮਕ, ਧਾਰਮਕ ਦ੍ਰਿਸ਼ਟੀਕੋਣ ਤੇ ਫ਼ਲਸਫ਼ਾ: ਅਮਨ ਅਰੋੜਾ
ਵਿੱਤ ਮੰਤਰੀ ਹਰਪਾਲ ਚੀਮਾ ਨੇ ਸ਼ਰਧਾ ਦੇ ਫੁੱਲ ਕੀਤੇ ਭੇਟ

MLA Harpal Singh Cheema Aman Arora

20/04/2025

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 'ਉੱਚਾ ਦਰ ਬਾਬੇ ਨਾਨਕ ਦਾ' ਪ੍ਰੋਗਰਾਮ 'ਚ ਭਾਰੀ ਗਿਣਤੀ 'ਚ ਆਈ ਸੰਗਤ
ਜਿਨ੍ਹਾਂ ਨੇ ਦੇਖਿਆ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਨਾਲ ਜੋੜਨ ਵਾਲੀਆਂ ਫ਼ਿਲਮਾਂ, ਤਸਵੀਰਾਂ
"ਅਸੀਂ ਅਜਿਹਾ ਕੁੱਝ ਪਹਿਲਾਂ ਕਦੇ ਨਹੀਂ ਦੇਖਿਆ ਜੋ ਸਿੱਖਿਆ ਸਾਨੂੰ ਇੱਥੋਂ ਮਿਲੀ ਹੈ"
ਸੰਗਤਾਂ ਨੇ ਅਜਿਹੇ ਉਪਰਾਲੇ ਲਈ ਸਰਦਾਰ ਜੋਗਿੰਦਰ ਸਿੰਘ ਜੀ ਦੇ ਉਪਰਾਲੇ ਦੀ ਕੀਤੀ ਸ਼ਲਾਘਾ

Address

Uchadar Babe Nanak Da Trust Village Bapraur Near Shambhu Barrier Ambala Rajpura Road
Rajpura
140417

Alerts

Be the first to know and let us send you an email when Ucha Dar posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Ucha Dar:

Share