Gurudwara Shri Rajo Pujo Falo Fulloh Sahib, Pilkhani

Gurudwara Shri Rajo Pujo Falo Fulloh Sahib, Pilkhani one way taxi service

https://youtu.be/AySCmzgC_RM
29/08/2020

https://youtu.be/AySCmzgC_RM

ਪਿੰਡ ਪਿਲਖਣੀ ਸ਼ਹਿਰ ਰਾਜਪੁਰਾ ਜਿਲ੍ਹਾ ਪਟਿਆਲਾ

ਆਦਿ ਅੰਤਿ ਏਕੈ ਅਵਤਾਰਾ॥ਸੋਈ ਗੁਰੂ ਸਮਝਿਯਹੁ ਹਮਾਰਾ॥੯॥ਜੁਗੋ ਜੁਗ ਅਟੱਲ, ਚਵਰ ਛਤਰ ਤਖ਼ਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੪੧੭...
19/08/2020

ਆਦਿ ਅੰਤਿ ਏਕੈ ਅਵਤਾਰਾ॥
ਸੋਈ ਗੁਰੂ ਸਮਝਿਯਹੁ ਹਮਾਰਾ॥੯॥
ਜੁਗੋ ਜੁਗ ਅਟੱਲ, ਚਵਰ ਛਤਰ ਤਖ਼ਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੪੧੭ਵੇਂ ਪਹਿਲੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫ਼ਤਹਿ।

ਇੱਕ ਹਿੰਦੂ ਨੌਜਵਾਨ ਕਿਸੇ ਕੰਮ ਲਈ ਲੁਧਿਆਣੇ ਗਿਆ ਤੇ ਸ਼ਾਮ ਪੈ ਗਈ ... ਰਾਤ ਗੁਜ਼ਾਰਨ ਲਈ ਉਹ ਇੱਕ ਮੰਦਰ ਵਿੱਚ ਚਲਾ ਗਿਆ ਅਤੇ ਉੱਥੇ ਉਹਨੇ ਮੂਰਤੀਆਂ ਨ...
05/08/2020

ਇੱਕ ਹਿੰਦੂ ਨੌਜਵਾਨ ਕਿਸੇ ਕੰਮ ਲਈ ਲੁਧਿਆਣੇ ਗਿਆ ਤੇ ਸ਼ਾਮ ਪੈ ਗਈ ...
ਰਾਤ ਗੁਜ਼ਾਰਨ ਲਈ ਉਹ ਇੱਕ ਮੰਦਰ ਵਿੱਚ ਚਲਾ ਗਿਆ ਅਤੇ ਉੱਥੇ ਉਹਨੇ ਮੂਰਤੀਆਂ ਨੂੰ ਸਾਫ਼ ਕਰਕੇ ਉਸਨੇ ਡੰਡਾਉਤ ਕੀਤੀ...
ਮੰਦਰ ਵਿੱਚ ਕੁੱਝ ਹੋਰ ਵੀ ਸ਼ਰਧਾਲੂ ਸਨ ...ਭੋਜਨ ਕਰਨ ਲਈ ਉਹ ਨੌਜਵਾਨ ਕਤਾਰ ਵਿੱਚ ਬੈਠ ਗਿਆ...
ਪੁਜਾਰੀ ਨੇ ਆ ਕੇ ਉਸ ਨੂੰ ਉਠਾ ਦਿੱਤਾ ਅਤੇ ਉਹ ਭੁੱਖਾ ਬਾਹਰ ਆ ਗਿਆ...

ਅਗਲੇ ਦਿਨ ਉਹ ਪੈਦਲ ਆਪਣੇ ਪਿੰਡ ਲਈ ਤੁਰ ਪਿਆ... ਰਸਤੇ ਵਿੱਚ ਇੱਕ ਗੁਰੂਦੁਆਰੇ ਆ ਗਿਆ ਤੇ ਉਹ ਉੱਥੇ ਠਹਿਰ ਗਿਆ...
ਸਿੱਖ ਸੰਗਤ ਨੂੰ ਲੰਗਰ ਵਰਤ ਰਿਹਾ ਸੀ , ਉਹ ਵੀ ਪੰਗਤ ਵਿੱਚ ਬੈਠ ਗਿਆ ...
ਸੇਵਾਦਾਰਾਂ ਨੇ ਬਿਨਾਂ ਵਿਤਕਰੇ ਉਸਨੂੰ ਪ੍ਰਸ਼ਾਦਾ ਛਕਾਇਆ...

ਗੁਰੂਦੁਆਰੇ ਦੀ ਜ਼ਮੀਨ ਤੇ ਕੁੱਝ ਨੌਜਵਾਨ ਕੰਮ ਕਰ ਰਹੇ ਸਨ ; ਪੁੱਛਣ ਤੇ ਪਤਾ ਲੱਗਾ ਕਿ ਕਿਸੇ ਤਨਖਾਹ ਬਿਨਾਂ ਕੰਮ ਕਰ ਰਹੇ ਨੇ...
ਸ਼ਾਮ ਨੂੰ ਰਹਿਰਾਸ ਦਾ ਪਾਠ ਹੋਇਆ...
ਰਾਤ ਨੂੰ ਲੰਗਰ ਛਕ ਕੇ ਅਰਾਮ ਨਾਲ ਸੁੱਤਾ...

ਉਹ ਨੌਜਵਾਨ ਨਿਸ਼ਕਾਮ ਸੇਵਾ, ਬਿਨਾਂ ਭੇਦ-ਭਾਵ ਭੋਜਨ ਅਤੇ ਮਿੱਠੇ ਵਰਤਾਉ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਦਿਲੋਂ ਸਿੱਖ ਬਣ ਗਿਆ...
ਅਤੇ ਕੁੱਝ ਮਹੀਨਿਆਂ ਬਾਅਦ ਸਿੰਘ ਸੱਜ ਗਿਆ....

ਤੇ ਇਹ ਨੌਜਵਾਨ ਅੱਗੇ ਜਾ ਕੇ " ਭਗਤ ਪੂਰਨ ਸਿੰਘ " ਬਣਿਆ ਜਿਸ ਨੇ ਉਮਰ ਭਰ ਨਿਸ਼ਕਾਮ ਸੇਵਾ ਕੀਤੀ...

08/07/2020
21/12/2019
21/12/2019

ਨਵਾਂ ਅਜਾਇਬ ਘਰ ਗੁਰਦੁਆਰਾ ਸਾਹਿਬ ਪਿੰਡ ਪਿਲਖਣੀ

26/06/2018

Ahh dekho by road pahunch gye😄

09/06/2018

ਆਹ ਬੱਚਾ ਗਗਨਦੀਪ ਸਿੰਘ ਮੀਰਾਂਕੋਟ ਹੈ , ਦੇਖੋ ਤੇ ਸੁਣੋ ਕਿੰਨਾ ਹੁਨਰ ਬਖਸ਼ਿਆ ਹੈ ਸਤਿਗੁਰ ਸੱਚੇ ਪਾਤਸ਼ਾਹ ਨੇ ਏਸ ਬੱਚੇ ਨੂੰ ...( ਇਤਿਹਾਸਕ ਪਿੰਡ ਮੀਰਾਂਕੋਟ ਸ਼ਹੀਦ ਭਾਈ ਮਹਿਤਾਬ ਸਿੰਘ ਭੰਗੂ ਦਾ ਪਿੰਡ ਹੈ ਜਿਸ ਨੇ ਮੱਸੇ ਰੰਘੜ ਦਾ ਸਿਰ ਵੱਢਿਆ ਸੀ )

26/07/2017

Address

Rajpura
140401

Telephone

+917696006440

Website

Alerts

Be the first to know and let us send you an email when Gurudwara Shri Rajo Pujo Falo Fulloh Sahib, Pilkhani posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurudwara Shri Rajo Pujo Falo Fulloh Sahib, Pilkhani:

Share