ਗੁਰਮਤਿ ਸੇਵਾ ਲਹਿਰ ਰਾਜਸਥਾਨ Gurmat Sewa Lehar Rajasthan

  • Home
  • India
  • Raisinghnagar
  • ਗੁਰਮਤਿ ਸੇਵਾ ਲਹਿਰ ਰਾਜਸਥਾਨ Gurmat Sewa Lehar Rajasthan

ਗੁਰਮਤਿ ਸੇਵਾ ਲਹਿਰ ਰਾਜਸਥਾਨ Gurmat Sewa Lehar Rajasthan ਮੁੱਖ ਸੇਵਾਦਾਰ - ਭਾਈ ਪੰਥਪ੍ਰੀਤ ਸਿੰਘ ਜੀ

ਆਇਓ ਸਾਰੇ ਇਲਾਕੇ ਵਾਲੀ ਸੰਗਤ ਮਿਲਕੇ ਗੁਰਮਤਿ ਵਿਚਾਰਾਂ ਕਰਾਂਗੇ
18/07/2026

ਆਇਓ ਸਾਰੇ ਇਲਾਕੇ ਵਾਲੀ ਸੰਗਤ ਮਿਲਕੇ ਗੁਰਮਤਿ ਵਿਚਾਰਾਂ ਕਰਾਂਗੇ

ਮਹਿਲ ਕਲਾਂ ਇਲਾਕੇ ਦੀ ਸੰਗਤ ਨੋਟ ਕਰੋ ਜੀ
17/07/2026

ਮਹਿਲ ਕਲਾਂ ਇਲਾਕੇ ਦੀ ਸੰਗਤ ਨੋਟ ਕਰੋ ਜੀ

ਜ਼ਿਲਾ ਬਰਨਾਲਾ ਦੇ ਪਿੰਡ ਠੁੱਲੀਵਾਲ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰੀ ਗਈ। ਸੰਗਤਾਂ ਨੇ ਗੁਰਬਾਣੀ ਵਰਖਾ ਦਾ ਆਨੰਦ ...
31/05/2026

ਜ਼ਿਲਾ ਬਰਨਾਲਾ ਦੇ ਪਿੰਡ ਠੁੱਲੀਵਾਲ ਗੁਰਦੁਆਰਾ ਜੰਡਸਰ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰੀ ਗਈ। ਸੰਗਤਾਂ ਨੇ ਗੁਰਬਾਣੀ ਵਰਖਾ ਦਾ ਆਨੰਦ ਮਾਣਿਆ

ਬੀਬੀ ਗਗਨਦੀਪ ਕੌਰ ਖਾਲਸਾ
📱94630-79384,88729-35879

👉ਪਿੰਡ ਕਾਹਨੇ ਕੇ ਜ਼ਿਲਾ ਬਰਨਾਲਾ ਵਿਖੇ ਗੁਰਮਤਿ ਸਮਾਗਮ ਚੜ੍ਹਦੀਕਲਾ ਨਾਲ ਸੰਪੂਰਨ ਹੋਏ ਪੂਰੇ ਨਗਰ ਨੇ ਉਤਸਾਹ ਨਾਲ ਸੇਵਾ ਕੀਤੀ। ਤਿੰਨੇ ਦਿਨ ਭਾਈ ਬਲ...
25/05/2026

👉ਪਿੰਡ ਕਾਹਨੇ ਕੇ ਜ਼ਿਲਾ ਬਰਨਾਲਾ ਵਿਖੇ ਗੁਰਮਤਿ ਸਮਾਗਮ ਚੜ੍ਹਦੀਕਲਾ ਨਾਲ ਸੰਪੂਰਨ ਹੋਏ ਪੂਰੇ ਨਗਰ ਨੇ ਉਤਸਾਹ ਨਾਲ ਸੇਵਾ ਕੀਤੀ। ਤਿੰਨੇ ਦਿਨ ਭਾਈ ਬਲਕਰਨ ਸਿੰਘ ਮੌੜ ਕਲਾਂ ਤੇ ਭਾਈ ਪੰਥਪ੍ਰੀਤ ਸਿੰਘ ਖਾਲਸਾ ਜੀ ਵੱਲੋਂ ਹਾਜ਼ਰੀ ਭਰੀ ਗਈ
ਸਤਿਗੁਰੂ ਜੀ ਦਾ ਕੋਟਿ ਕੋਟਿ ਸ਼ੁਕਰ।

ਬਰਨਾਲਾ ਇਲਾਕੇ ਦੀ ਸੰਗਤ ਕਰੋ ਜੀ ਨੋਟ ਆਇਓ ਸਾਰੇ ਇਲਾਕੇ ਵਾਲੀ ਸੰਗਤ।
17/05/2026

ਬਰਨਾਲਾ ਇਲਾਕੇ ਦੀ ਸੰਗਤ ਕਰੋ ਜੀ ਨੋਟ ਆਇਓ ਸਾਰੇ ਇਲਾਕੇ ਵਾਲੀ ਸੰਗਤ।

ਮੋਗਾ ਧਰਮਕੋਟ ਇਲਾਕੇ ਦੀ ਸੰਗਤ ਕਰੋ ਜੀ ਨੋਟ ਆਇਓ ਸਾਰੇ ਇਲਾਕੇ ਵਾਲੀ ਸੰਗਤ।
09/05/2026

ਮੋਗਾ ਧਰਮਕੋਟ ਇਲਾਕੇ ਦੀ ਸੰਗਤ ਕਰੋ ਜੀ ਨੋਟ ਆਇਓ ਸਾਰੇ ਇਲਾਕੇ ਵਾਲੀ ਸੰਗਤ।

ਫਾਜਿਲਕਾ ਇਲਾਕੇ ਦੀ ਸੰਗਤ ਨੋਟ ਕਰੋ ਜੀ
09/05/2026

ਫਾਜਿਲਕਾ ਇਲਾਕੇ ਦੀ ਸੰਗਤ ਨੋਟ ਕਰੋ ਜੀ

ਮਹਾਰਾਸ਼ਟਰ ਪ੍ਰਚਾਰ ਦੌਰਾ
23/04/2026

ਮਹਾਰਾਸ਼ਟਰ ਪ੍ਰਚਾਰ ਦੌਰਾ

16/04/2026
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪਿੰਡ ਬਰੜਵਾਲ ਨੇੜੇ ਧੂਰੀ ਵਿਖੇ ਦੋ ਦਿਨਾਂ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰੀ ਗਈ ਸੰਗਤਾਂ ਨੇ ਬਹੁਤ ਪਿਆਰ ਦਾ ਸ...
14/04/2026

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਪਿੰਡ ਬਰੜਵਾਲ ਨੇੜੇ ਧੂਰੀ ਵਿਖੇ ਦੋ ਦਿਨਾਂ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰੀ ਗਈ ਸੰਗਤਾਂ ਨੇ ਬਹੁਤ ਪਿਆਰ ਦਾ ਸਬੂਤ ਦਿੱਤਾ । ਪ੍ਰਬੰਧਕ ਵੀਰ ਭੈਣਾਂ ਵੱਲੋਂ ਬਹੁਤ ਸੋਹਣਾ ਪ੍ਰਬੰਧ ਕੀਤਾ ਗਿਆ । ਸਭ ਦੀ ਕੀਤੀ ਸੇਵਾ ਸਤਿਗੁਰੂ ਜੀ ਪ੍ਰਵਾਨ ਕਰਨ

ਬੀਬੀ ਗਗਨਦੀਪ ਕੌਰ ਖਾਲਸਾ
📱94630-79384,88729-35879

Address

Raisinghnagar
335051

Telephone

+919828032213

Website

Alerts

Be the first to know and let us send you an email when ਗੁਰਮਤਿ ਸੇਵਾ ਲਹਿਰ ਰਾਜਸਥਾਨ Gurmat Sewa Lehar Rajasthan posts news and promotions. Your email address will not be used for any other purpose, and you can unsubscribe at any time.

Shortcuts

Share