01/09/2026
😂 Rajpura ਵਾਲੀ VVIP Pass ਦੀ ਗੱਲ Motu-Patlu ਤੱਕ ਵੀ ਪਹੁੰਚ ਗਈ!
Motu-Patlu ਬੈਠੇ Patiala ’ਚ ਤੇ ਦੇਖ ਰਹੇ ਨੇ Rajpura ਵਾਲੀ VVIP Pass ਦੀ ਪੂਰੀ ਕਹਾਣੀ… 👀😂
VVIP Pass ਲੈ ਕੇ ਗਏ ਸੀ ਕਿ VVIP ਵਾਲੀ feeling ਆਊਗੀ, ਪਰ ਉੱਥੇ ਪਹੁੰਚ ਕੇ scene ਕੁਝ ਹੋਰ ਹੀ ਨਿਕਲਿਆ! 🤣
ਹੁਣ Motu-Patlu ਵੀ ਸੋਚਾਂ ’ਚ ਪੈ ਗਏ…
“ਯਾਰ, VVIP Pass ਦਾ ਫਾਇਦਾ ਕੀ ਹੋਇਆ?” 😂😂
ਤੁਸੀਂ ਵੀ ਇਹ video ਦੇਖੀ ਸੀ? 👇
ਤੁਹਾਡਾ experience ਕਿਹੋ ਜਿਹਾ ਰਿਹਾ?
⚠️ ਇਹ video purely humour & satire ਲਈ ਹੈ। ਕਿਸੇ ਵਿਅਕਤੀ ਜਾਂ organizer ਨੂੰ target ਕਰਨ ਦਾ ਮਕਸਦ ਨਹੀਂ ਹੈ।
🙏 Patiala Devotion ਦਾ ਮਕਸਦ ਸਿਰਫ਼ ਧਰਮ ਨੂੰ promote ਕਰਨਾ, ਧਾਰਮਿਕ ਪ੍ਰੋਗਰਾਮਾਂ ਦੀ ਜਾਣਕਾਰੀ ਸਾਂਝੀ ਕਰਨਾ ਅਤੇ ਸੰਗਤ ਨੂੰ ਧਰਮ ਨਾਲ ਜੋੜਨਾ ਹੈ। ❤️🚩