Dashmesh Akali DAL

Dashmesh Akali DAL NOT TO TAKE PART IN ANY ELECTIONS

TO SERVE SIKHISM.It is my request to be united on the panth created by SRI GURU NANAK DEV G.Our motto is PUJA AKAL KI,PARCHA SHABAD KA,DIDAR KHALSE DA|| Waheguru g ka khalsa,waheguru g ki fateh||

ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਹਿ।।ਅਕਾਲਸਹਾਇ।।ਸਤਿਗੁਰੂ ਕਿਰਪਾ ਸਦਕਾ ਦਿਵਾਲੀ ਤੇ ਬੰਦੀ ਛੋਡ ਦਿਵਸ 2023 ਦੀ ਦੀਪਮਾਲਾ। 🙏
12/11/2023

ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਹਿ।।ਅਕਾਲਸਹਾਇ।।
ਸਤਿਗੁਰੂ ਕਿਰਪਾ ਸਦਕਾ ਦਿਵਾਲੀ ਤੇ ਬੰਦੀ ਛੋਡ ਦਿਵਸ 2023 ਦੀ ਦੀਪਮਾਲਾ। 🙏

ਅੱਜ 5 ਸਤੰਬਰ ਨੂੰ ਪਿਤਾ ਜੀ ਸਰਦਾਰ ਰਘਬੀਰ ਸਿੰਘ ਆਹਲੂਵਾਲੀਆ ਨੂੰ ਉਨ੍ਹਾਂ ਦੇ ਜਨਮ-ਦਿਨ ਮੌਕੇ ਖੱਟੀਆਂ-ਮਿੱਠੀਆਂ ਯਾਦਾਂ ਰਾਹੀਂ ਯਾਦ ਕਰਦਿਆਂ ਪਿਆਰ...
05/09/2023

ਅੱਜ 5 ਸਤੰਬਰ ਨੂੰ ਪਿਤਾ ਜੀ ਸਰਦਾਰ ਰਘਬੀਰ ਸਿੰਘ ਆਹਲੂਵਾਲੀਆ ਨੂੰ ਉਨ੍ਹਾਂ ਦੇ ਜਨਮ-ਦਿਨ ਮੌਕੇ ਖੱਟੀਆਂ-ਮਿੱਠੀਆਂ ਯਾਦਾਂ ਰਾਹੀਂ ਯਾਦ ਕਰਦਿਆਂ ਪਿਆਰ ਸਤਿਕਾਰ ਸ਼ਰਧਾ ਸਹਿਤ ਸਤਿਸ੍ਰੀਅਕਾਲ।।ਅਕਾਲਸਹਾਇ।। ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਹਿ।। 🙏🙏🙏🙏🙏

07/07/2022

ਅਫਸੋਸ
ਇੱਕ ਬਦਲਾਅ ਇਹ ਵੀ...
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਹਿੰਦੁਸਤਾਨ ਵਿਸ਼ਵ ਨੇ ਪਹਿਲੀ ਵਾਰ ਕਿਸੇ ਮੂੰਹ ਸਿਰ ਮੁੰਨੇ ਤੇ ਰੰਗੇ ਪਤਿਤ ਜੋੜੇ ਦਾ ਅਨੰਦਕਾਰਜ ਪਾਲਕੀ ਸਾਹਿਬ ਸਮੇਤ ਉਹਦੇ ਦਰਬਾਰ ਚ ਹਾਜਰੀ ਭਰਦਿਆਂ ਕਰਵਾਇਆ।
ਇਹ ਵਰਤਾਰਾ ਤਨਖਾਹ ਯੋਗ ਜਾਂ ਸਲਾਹੁਣਯੋਗ?
ਗੁਰਸਿੱਖ ਵਿਚਾਰਨ ਤੇ ਅਵਾਜ ਬੁਲੰਦ ਕਰਨ।

14/09/2021
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਅਕਾਲਸਹਾਇ ।।ਸ਼ਬਦ ਗੁਰਬਾਣੀ ਦਾ ਜੋ ਆਪਨੇ ਬਾਜ਼ ਦੇ ਖੰਭਾਂ ਦਾ ਜ਼ੋਰ ਦਰਸਾਉਂਦਾ ਉਕਰਿਆ ਹੈ, ਬ...
03/01/2021

ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ ।। ਅਕਾਲਸਹਾਇ ।।
ਸ਼ਬਦ ਗੁਰਬਾਣੀ ਦਾ ਜੋ ਆਪਨੇ ਬਾਜ਼ ਦੇ ਖੰਭਾਂ ਦਾ ਜ਼ੋਰ ਦਰਸਾਉਂਦਾ ਉਕਰਿਆ ਹੈ, ਬਾਕਮਾਲ ਹੈ ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਾਹਿ ਸ਼ਹਿਨਸ਼ਾਹ ਬਾਦਸ਼ਾਹ ਦਰਵੇਸ਼ ਪੰਥ ਕੇ ਵਾਲ਼ੀ ਸਾਹਿਬੇ ਕਮਾਲ ਜੀ ਨੇ ਇਹ ਸ਼ਬਦ ਖ਼ਿਆਲ ਪਾਤਸ਼ਾਹੀ ੧੦ ਦੇ ਸਿਰਲੇਖ ਹੇਠ ਰਚਿਆ ਹੈ ।
ਖ਼ਿਆਲ ਰਾਗ ਇਸਤੋਂ ਪਹਿਲਾਂ ਸੰਸਾਰ ਤੇ ਕਿਤੇ ਵੀ ਨਹੀਂ ਮਿਲਦਾ, ਇਸ ਸ਼ਬਦ ਨਾਲ ਹੀ ਅਗਾਜ਼ ਹੁੰਦਾ ਹੈ ।
ਇਸ ਸ਼ਬਦ ਦਾ ਅਸਲ ਇਤਿਹਾਸ ਵੀ ਬਹੁਤ ਵਿਚਿਤਰ ਹੈ ।
ਜਦੋਂ ਸੱਚਖੰਡ ਹਜ਼ੂਰ ਸਾਹਿਬ ਨੰਦੇੜ ਵਿੱਖੇ ਮੁੱਖ ਪਿਆਰੇ ਭਾਈ ਦਿਯਾ ਸਿੰਘ ਜੀ ਆਪਣੀ ਸੰਸਾਰਕ ਯਾਤਰਾ ਦੀ ਸਵਾਸਾਂ ਰੂਪੀ ਪੁੰਜੀ ਪੂਰੀ ਕਰਕੇ ਸੱਚਖੰਡ ਪਿਆਨਾ ਕਰਨ ਲੱਗੇ ਸਨ ਓਦੋਂ ਪਾਤਸ਼ਾਹ ਨੇ ਇਹ ਸੁਨੇਹਾ ਅਕਾਲ ਪੁਰਖੁ ਜੀ ਨੂੰ ਉਨ੍ਹਾਂ ਦੁਆਰਾ ਘੱਲਿਆ ਸੀ ।
ਪਹਿਲਾਂ ਸ਼ਬਦ ਚ ਅੱਖਰ ਹਾਲ ਫਕੀਰਾਂ ਦਾ ਸੀ ,ਫੇਰ ਬਾਬਾ ਦੀਪ ਸਿੰਘ ਜੀ ਦੀ ਬੇਨਤੀ ਤੇ ਹਾਲ ਮੁਰੀਦਾਂ ਦਾ ਕੀਤਾ ਸੀ ਸੱਚੇ ਪਾਤਸ਼ਾਹ ਜੀ ਨੇ।
ਬਾਅਦ ਦੇ ਕਈ ਵਿਦਵਾਨਾਂ ਨੇ ਇਹ ਸ਼ਬਦ ਮਾਛੀਵਾੜੇ ਦੇ ਜੰਗਲਾਂ ਵਿੱਚ ਉਚਾਰਣ ਕੀਤਾ ਵੀ ਪ੍ਰਚਾਰਿਆ, ਜੋ ਸਹੀ ਨਹੀਂ ਤੇ ਨਾ ਹੀ ਕੋਈ ਪ੍ਰਮਾਣ ਹੈ, ਉਨ੍ਹਾਂ ਬਾਬਤ ਉਹ ਜਾਨਣ ਜਾਂ ਗੁਰੂ ਜਾਣੇ ।
🙏🙏🙏🙏🙏

Address

Patiala

Website

Alerts

Be the first to know and let us send you an email when Dashmesh Akali DAL posts news and promotions. Your email address will not be used for any other purpose, and you can unsubscribe at any time.

Share