Gurudwara Guru Angad Dev Nagar Kkp Road Sri Muktsar Sahib

Gurudwara Guru Angad  Dev Nagar Kkp Road Sri Muktsar Sahib Gurudwara Guru Angad Dev Nagar Kotkapura Road Sri Muktsar Sahib ਗੁਰਦੁਆਰਾ ਗੁਰੂ ਅੰਗਦ ਦੇਵ ਨਗਰ ਕੋਟਕਪੁਰਾ ਰੋੜ ਸ੍ਰੀ ਮੁਕਤਸਰ ਸਾਹਿਬ ਗਲੀ ਨੰਬਰ 8।

24/05/2026
24/05/2026

ਕੀਰਤਨ ਯੂ ਟਓੁਬ Gurudwara Guru Angad Dev Nagar Sri Muktsar Sahib ਤੇ ਵੀ Available ਹੈ ਜੀ ।

20/05/2026

ਪਰਤਛਿ ਰਿਦੈ ਗੁਰ ਅਰਜੁਨ ਕੈ ਹਰਿ ਪੂਰਨ ਬ੍ਰਹਮਿ ਨਿਵਾਸੁ ਲੀਅਉ ॥ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਗੁਰਦੁਆਰਾ ਗੁਰੂ ਅੰਗਦ ਦੇਵ ਨਗਰ ਗਲੀ ਨੰਬਰ 8 ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਰੋਜ਼ਾਨਾ ਸ਼ਾਮ 4 ਵਜੇ ਤੋਂ 6 ਤੱਕ ਵਜੇ ਸੰਗਤੀ ਰੂਪ ਵਿਚ॥ ਕੀਰਤਨ ਯੂ ਟਓੁਬ Gurudwara Guru Angad Dev Nagar Sri Muktsar Sahib ਤੇ ਵੀ Available ਹੈ ਜੀ ।

ਸਿੱਖ ਕੌਮ ਦੇ ਮਹਾਨ ਜਰਨੈਲ ‘ਸੁਲਤਾਨ-ਉਲ-ਕੌਮ’ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਹਾੜੇ ਦੀਆਂ ਸਮੂਹ ਖ਼ਾਲਸਾ ਪੰਥ ਨੂੰ ਲੱਖ-ਲੱਖ ਵਧਾਈਆਂ।
19/05/2026

ਸਿੱਖ ਕੌਮ ਦੇ ਮਹਾਨ ਜਰਨੈਲ ‘ਸੁਲਤਾਨ-ਉਲ-ਕੌਮ’ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਹਾੜੇ ਦੀਆਂ ਸਮੂਹ ਖ਼ਾਲਸਾ ਪੰਥ ਨੂੰ ਲੱਖ-ਲੱਖ ਵਧਾਈਆਂ।

ਛੋਟੇ ਘੱਲੂਘਾਰੇ (ਪਹਿਲੇ ਘੱਲੂਘਾਰੇ) ਦੌਰਾਨ ਸ਼ਹੀਦ ਹੋਏ ਸਮੂਹ ਸਿੰਘ-ਸਿੰਘਣੀਆਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।
17/05/2026

ਛੋਟੇ ਘੱਲੂਘਾਰੇ (ਪਹਿਲੇ ਘੱਲੂਘਾਰੇ) ਦੌਰਾਨ ਸ਼ਹੀਦ ਹੋਏ ਸਮੂਹ ਸਿੰਘ-ਸਿੰਘਣੀਆਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।

Address

Muktsar
152026

Opening Hours

Monday 5am - 8pm
Tuesday 5am - 8pm
Wednesday 5am - 8pm
Thursday 5am - 8pm
Friday 5am - 8pm
Saturday 5am - 8pm
Sunday 5am - 8pm

Telephone

+919464103196

Website

Alerts

Be the first to know and let us send you an email when Gurudwara Guru Angad Dev Nagar Kkp Road Sri Muktsar Sahib posts news and promotions. Your email address will not be used for any other purpose, and you can unsubscribe at any time.

Share