Buntybakarpur786

Buntybakarpur786 Snapchat� buntybakarpur

18/08/2026

ਹਲਾਤ ਜਿੰਨੇ ਵੀ ਮਾੜੇ ਹੋ ਜਾਣ ਜਿਨ੍ਹਾਂ ਨੂੰ ਰੱਬ ‘ਤੇ ਯਕੀਨ ਹੁੰਦਾ ਹੈ, ਉਹ ਕਦੇ ਹਾਰਦੇ ਨਹੀਂ 🙏🏻🤲🏻


Jaspreet Singh

🙏ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ 🙏  Jaspreet Singh
16/08/2026

🙏ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ 🙏

Jaspreet Singh

15/08/2026

ਤੇਰੀ ਖੁਸ਼ੀ ਤੋਂ ਵੱਡਾ, ਸਾਡੇ ਲਈ ਸੁੱਖ ਕੋਈ ਨਾ💞💞
ਮਿਲਦਾ ਰਹੇ ਪਿਆਰ ਤੇਰਾ ਮਾਂ , ਹੋਰ ਭੁੱਖ ਕੋਈ ਨਾ

Jaspreet Singh

15/08/2026

ਜ਼ਹਿਰ ਦੇ ਬਦ’ਲੇ ਪਤਾਸੇ ਨਹੀਂ ਮਿਲਦੇ
ਹਵਾ ਕੇ ਕਿੱਸੇ ਨੂੰ ਦਿਲਾਸੇ ਨਹੀਂ ਮਿਲਦੇ
ਜ਼ੈਸੀ ਕਰਨੀ ਵੈਸੀ ਹੀ ਭਰਨੀ ਪਿੜ੍ਹਾਂ ਦੇਕੇ ਕਦੇ ਹਾਸੇ ਨਹੀਂ ਮਿਲਦੇ
Jaspreet Singh

ਇਮਾਨਦਾਰੀ ਰੱਖੀ ਮੈਂ ਆਪਣੇ ਕਿਰਦਾਰ ‘ਚ ... ਲੋਕ ਮੈਨੂੰ ਛੱਡ ਤਾਂ ਸਕਦੇ ਪਰ ਭੁੱਲ ਨੀਂ !!Jaspreet Singh
04/08/2026

ਇਮਾਨਦਾਰੀ ਰੱਖੀ ਮੈਂ ਆਪਣੇ ਕਿਰਦਾਰ ‘ਚ ... ਲੋਕ ਮੈਨੂੰ ਛੱਡ ਤਾਂ ਸਕਦੇ ਪਰ ਭੁੱਲ ਨੀਂ !!

Jaspreet Singh

04/08/2026

ਫੁੱਲਾ🥀 ਵਰਗਾ ਸੁਭਾਅ ਏ ਫੱਕਰਾ ਦਾ, ਕੁਰਬਾਨ ਹੋ ਜਾਨੇ ਆ ਕਿਸੇ ਨੂੰ ਮਹਿਕਾਓੁਣ ਲਈ😊❣️

Jaspreet Singh

ਗੁਰੂ ਪੂਰਨਿਮਾ Sai ji 🙏🏻❤️ ਸ਼ੁਭਕਾਮਨਾਵਾਂਸਾਡੇ ਮਾਤਾ-ਪਿਤਾ, ਭਰਾ-ਭੈਣ ਅਤੇ ਅਜਿਹਾ ਕੋਈ ਵੀ ਸਖ਼ਸ਼ ਜਿਸਨੇ ਹਮੇਸ਼ਾ ਸਾਨੂੰ ਸਹੀ ਮਾਰਗ ’ਤੇ ਤੌਰਨ ’ਚ ...
28/07/2026

ਗੁਰੂ ਪੂਰਨਿਮਾ Sai ji 🙏🏻❤️ ਸ਼ੁਭਕਾਮਨਾਵਾਂ

ਸਾਡੇ ਮਾਤਾ-ਪਿਤਾ, ਭਰਾ-ਭੈਣ ਅਤੇ ਅਜਿਹਾ ਕੋਈ ਵੀ ਸਖ਼ਸ਼ ਜਿਸਨੇ ਹਮੇਸ਼ਾ ਸਾਨੂੰ ਸਹੀ ਮਾਰਗ ’ਤੇ ਤੌਰਨ ’ਚ ਮਦਦ ਕੀਤੀ ਹੈ, ਉਹ ਸਾਰੇ ਸਾਡੇ ਲਈ ਸਤਿਕਾਰਯੋਗ ਹਨ ਅਤੇ ਗੁਰੂ ਦੇ ਸਮਾਨ ਹਨ। ਜੇਕਰ ਤੁਸੀਂ ਗੁਰੂਆਂ ਤੋਂ ਦੂਰ ਹੋ ਤਾਂ ਗੁਰੂ ਪੂਰਨਿਮਾ ਦੇ ਦਿਨ ਸ਼ੁਭਕਾਮਨਾਵਾਂ ਆਪਣੇ ਗੁਰੂ ਅਤੇ ਸਤਿਕਾਰਿਤ ਲੋਕਾਂ ਪ੍ਰਤੀ ਆਪਣਾ ਸਨਮਾਨ ਪ੍ਰਗਟ ਕਰ ਸਕਦੇ ਹੋ।

Jaspreet Singh

18/07/2026

ਦੂਜਿਆਂ ਦਾ ਹੱਕ ਖਾ ਕੇ ਬਾਦਾਮ ਨਹੀਂ ਖਾਏ ਜਾਂਦੇ, ਦਵਾਈਆਂ ਹੀ ਖਾਣੀਆਂ ਪੈਂਦੀਆਂ ਨੇ 🧿

Jaspreet Singh

Address

Mohali
140306

Telephone

+919888685429

Website

Alerts

Be the first to know and let us send you an email when Buntybakarpur786 posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Buntybakarpur786:

Shortcuts

Share