Dhan Dhan Bapu Ganga Dass ji

Dhan Dhan Bapu Ganga Dass ji Bapu Ganga Das ji ashram Mahilpur Punjab me hai ,, mukh sewadar Mandeep Singh 9876394885

15/12/2025
27/05/2025

ਜੈ ਬਾਪੂ ਜੀ ਦੀ

04/03/2025

ਜੈ ਬਾਪੂ ਜੀ ਦੀ
ਜੈ ਬਾਪੂ ਕਿਸ਼ਨ ਦਾਸ ਜੀ ਦੀ

ਧੰਨ ਧੰਨ ਬਾਪੂ ਕਿਸ਼ਨ ਦਾਸ ਜੀ ਮਾਹਾਰਾਜ ਦੀ ਬਰਸੀ ਨੂੰ ਸਮਰਪਿਤ ਸਲਾਨਾ ਭੰਡਾਰਾ ਅਤੇ ਮੇਲਾ 14 ਮਾਰਚ 2025 ਦਿਨ ਸ਼ੁੱਕਰਵਾਰ ਡੇਰਾ ਬਾਪੂ ਗੰਗਾ ਦਾਸ ਜੀ ਮਾਹਿਲਪੁਰ ਵਿਖੇ ਮਨਾਅਾ ਜਾ ਰਿਹਾ ਹੈ ਜਿਸ ਵਿਚ ਪਹੁੰਚ ਰਹੇ ਕਲਾਕਾਰ ji ਬਾਪੂ ਜੀ ਦਾ ਗੁਣਗਾਨ ਕਰਨਗੇ ਸਾਰੀ ਸੰਗਤ ਨੇ ਵੱਧ ਚੜ ਕੇ ਬਾਪੂ ਜੀ ਦਾ ਅਾਸ਼ੀਰਵਾਦ ਪ੍ਾਪਤ ਕਰਨਾ

ਬੇਨਤੀ ਕਰਤਾ - ਮੁੱਖ ਸੇਵਾਦਾਰ ਦਾਸ ਮਨਦੀਪ ਸਿੰਘ ਜੀ
ਅਤੇ ਸਮੂਹ ਪ੍ਰਬੰਧਕ ਸੇਵਾਦਾਰ

06/11/2024

ਜੈ ਬਾਪੂ ਜੀ ਦੀ

ਧੰਨ ਧੰਨ ਗੁਰੂ ਬਾਪੂ ਗੰਗਾ ਦਾਸ ਜੀ ਮਹਾਰਾਜ ਜੀ ਦੇ ਲਾਡਲੇ ਸਿੱਧ ਬਾਬਾ ਮੁਨੀ ਦਾਸ ਜੀ ਮਹਾਰਾਜ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਇਸ ਫ਼ਾਨੀ ਸੰਸਾਰ ਅਲਵਿਦਾ ਆਖ ਗਏ ਹਨ ,
ਅੰਤਿਮ ਸੰਸਕਾਰ ਦੀ ਰਸਮ ਕੱਲ ਹੋਵੇਗੀ
ਜੈ ਬਾਪੂ ਜੀ ਦੀ
ਬਾਪੂ ਜੀ ਸਭ ਦੇ ਅੰਗ ਸੰਗ ਰਹਿਣ 😥🙏

31/10/2024

Address

Dera Dhan Dhan Bapu Ganga Dass Ji Mahilpur
Mahilpur
146105

Telephone

+919876394885

Website

Alerts

Be the first to know and let us send you an email when Dhan Dhan Bapu Ganga Dass ji posts news and promotions. Your email address will not be used for any other purpose, and you can unsubscribe at any time.

Share