ਸੱਚੀਆਂ ਤੇ ਖਰੀਆਂ ਗੱਲਾਂ ਵਾਲਾ ਪਰਿਵਾਰਕ ਪੇਜ

  • Home
  • India
  • Ludhiana
  • ਸੱਚੀਆਂ ਤੇ ਖਰੀਆਂ ਗੱਲਾਂ ਵਾਲਾ ਪਰਿਵਾਰਕ ਪੇਜ

ਸੱਚੀਆਂ ਤੇ ਖਰੀਆਂ ਗੱਲਾਂ ਵਾਲਾ ਪਰਿਵਾਰਕ ਪੇਜ Contact information, map and directions, contact form, opening hours, services, ratings, photos, videos and announcements from ਸੱਚੀਆਂ ਤੇ ਖਰੀਆਂ ਗੱਲਾਂ ਵਾਲਾ ਪਰਿਵਾਰਕ ਪੇਜ, Ludhiana.

ਸਾਡੀ ਟੀਮ ਧਾਰਮਿਕ, ਸਿਆਸੀ ਅਤੇ ਹੋਰ ਚਲੰਤ ਮੁੱਦਿਆਂ ਨੂੰ ਖੁੱਲ੍ਹ ਕੇ ਉਜਾਗਰ ਕਰਦੀ ਹੈ.. ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਅਸੀਂ ਤੁਹਾਡੇ ਵਿਚਾਰਾਂ ਨੂੰ ਤਹਿ ਦਿਲੋਂ ਸਵਾਗਤ ਕਰਾਂਗੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ
ਆਪ ਸਭ ਇਸ ਸੱਚੀਆਂ ਅਤੇ ਖਰੀਆਂ ਗੱਲਾਂ ਵਾਲੇ ਪਰਿਵਾਰਕ ਪੇਜ ਦੇ ਮੈਂਬਰ ਹੋ। ਇਹ ਪੇਜ ਤੁਹਾਡਾ ਆਪਣਾ ਹੈ, ਇਸ ਲਈ ੇ ਪੇਜ ਨੂੰ ਸਾਫ-ਸੁਥਰਾ ਰੱਖਣਾ ਆਪਣਾ ਸਾਰਿਆਂ ਦਾ ਫਰਜ਼ ਹੈ। ਕੋਈ ਵੀ ਮੈਂਬਰ ਕਿਸੇ ਨੂੰ ਗਲਤ ਨਾ ਬੋਲੇ ਇਹ ਸਾਡੇ ਵਲੋਂ ਖਾਸ ਬੇਨਤੀ ਹੈ, ਜੇ ਕੋਈ ਕਿਸੇ ਨੂੰ ਗਲਤ ਬੋਲਦਾ ਵੀ ਹੈ ਤਾਂ ਉਸ ਨੂੰ ਪੇਜ ਤੋਂ ਬੈਨ ਕਰ ਦਿੱਤਾ ਜਾਵੇਗਾ। ਪੇਜ ਵਿਚ ਕੋਈ ਵੀ ਮੈਂਬਰ ਕਿਸੇ ਵੀ ਧਰਮ ਜਾਂ ਕਿਸੇ ਸੰਤ-ਮਹਾਪੁਰਸ਼ ਦੀ ਨਿੰਦਾ ਨਾ ਕਰੇ। ਇਸ ਪੇਜ ਦੇ ਮੈਂਬਰ ਸਾਰੇ ਇਕ ਪਰਿਵਾਰ ਵਾਂਗ ਹਨ ਜੇ ਕਿਸੇ ਨੂੰ ਕੋਈ ਪ੍ਰੇਸ਼ਾਨੀ ਜਾਂ ਕੋਈ ਸੁਝਾਅ ਹੋਵੇ ਤਾਂ ਸਾਨੂੰ ਪਰਸਨਲ ਮੈਸੇਜ ਕਰਕੇ ਦੇ ਸਕਦੇ ਹੋ। ਜੇ ਤੁਸੀਂ ਕੋਈ ਆਪਣੀ ਪੋਸਟ ਪੇਜ 'ਤੇ ਸ਼ੇਅਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ।

ਬਹੁਤ ਦੁਖਦਾਈ ਘਟਨਾ 😔
24/08/2026

ਬਹੁਤ ਦੁਖਦਾਈ ਘਟਨਾ 😔

ਇਕ ਆਈ ਫੋਨ ਖਰੀਦਣ ਦੀ ਜ਼ਿੱਦ ਨੇ ਸਾਰਾ ਪਰਿਵਾਰ ਹੀ ਖ਼. ਤਮ ਕਰ ਦਿੱਤਾ। ਇਹ ਸਿਰਫ ਇਕ ਜ਼ਿੱਦ ਨਹੀਂ ਸੀ ਸਗੋਂ ਬੱ. ਚੇ ਨੇ ਆਪਣੇ ਆਪ ਇਹ ਅਹਿਸਾਸ ਕਰ...
24/08/2026

ਇਕ ਆਈ ਫੋਨ ਖਰੀਦਣ ਦੀ ਜ਼ਿੱਦ ਨੇ ਸਾਰਾ ਪਰਿਵਾਰ ਹੀ ਖ਼. ਤਮ ਕਰ ਦਿੱਤਾ। ਇਹ ਸਿਰਫ ਇਕ ਜ਼ਿੱਦ ਨਹੀਂ ਸੀ ਸਗੋਂ ਬੱ. ਚੇ ਨੇ ਆਪਣੇ ਆਪ ਇਹ ਅਹਿਸਾਸ ਕਰਵਾ ਲਿਆ ਕਿ ਜੇ ਉਸ ਨੂੰ ਆਈ. ਫੋਨ ਨਾ ਮਿਲਿਆ ਤਾਂ ਉਸ ਦੇ ਦੋਸਤਾਂ ਵਿਚ ਉਸ ਦੀ ਬੇਇਜ਼ਤੀ ਹੋਵੇਗੀ। ਇਸ ਘਟਨਾ ਨੂੰ ਦੇਖਣ ਤੋਂ ਬਾਅਦ ਸਰੀਰ ਸੁੰਨ ਪੈ ਗਿਆ ਤੇ ਦਿਮਾਗ ਨੇ ਸੋਚਣਾ ਬੰਦ ਕਰ ਦਿੱਤਾ ਪਰ ਇਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਵਿਚ ਗਲਤੀ ਕਿੱਥੇ ਹੋਈ। ਦਰਅਸਲ ਅਸੀਂ ਖੁਦ ਇਸ ਦੇ ਜ਼ਿੰਮੇਵਾਰ ਹਾਂ, ਜਦੋਂ ਬੱ. ਚੇ ਕੁੱਝ ਮੰਗਦੇ ਆ, ਜ਼ਿੱਦ ਕਰਦੇ ਆ ਤਾਂ ਅਸੀਂ ਤੁਰੰਤ ਉਨ੍ਹਾਂ ਦੀ ਜ਼ਿੱ. ਦ ਪੂਰੀ ਕਰਦੇ ਆ। ਜਦੋਂ ਅਸੀਂ ਬੱ. ਚਿਆਂ ਦੀਆਂ ਛੋਟੀਆਂ ਛੋਟੀਆਂ ਜ਼ਿੱਦਾਂ ਤੁਰੰਤ ਪੂਰੀਆਂ ਕਰਾਂਗੇ ਤਾਂ ਉਨ੍ਹਾਂ ਦਾ ਵੱਡੀ ਜ਼ਿੱਦ ਵੱਲ ਵਧਣਾ ਸੁਭਾਵਕ ਹੈ। ਵੱਡੀ ਜ਼ਿੱਦ ਪੂਰੀ ਕਰਨ ਲਈ ਜਦੋਂ ਸਾਡੀ ਜੇਬ੍ਹ ਵਿਚ ਪੈਸਾ ਨਹੀਂ ਹੋਣਾ ਤਾਂ ਇਸ ਤਰ੍ਹਾਂ ਦੀਆਂ ਘਟ. ਨਾਵਾਂ ਨੂੰ ਵਾਪਰਣ ਵਿਚ ਦੇਰ ਨਹੀਂ ਲੱਗੇਗੀ। ਜੇਕਰ ਤੁਹਾਡੇ ਕੋਲ ਪੈਸੇ ਹੈਗੇ ਵੀ ਆ ਤਾਂ ਵੀ ਬੱ. ਚਿਆਂ ਦੀ ਜ਼ਿੱਦ ਤੁਰੰਤ ਜਾਂ ਇਕਦਮ ਪੂਰੀ ਨਾ ਕਰੋ। ਉਨ੍ਹਾਂ ਨੂੰ ਸਬਰ ਕਰਨਾ ਸਿਖਾਓ। ਜਿਵੇਂ ਬੱ. ਚਿਆਂ ਨੂੰ ਪੜ੍ਹਾਇਆ ਜਾਂਦਾ, ਚੰਗੇ ਮਾੜੇ ਦਾ ਫਰਕ ਸਿਖਾਉਂਦੇ ਹੋ, ਇਸੇ ਤਰ੍ਹਾਂ ਸਬਰ ਕਰਨਾ ਵੀ ਸਿਖਾਓ। ਜਦੋਂ ਬੱਚਿਆਂ ਵਿਚ ਸਬਰ ਨਹੀਂ ਹੋਵੇਗਾ ਤਾਂ ਅਜਿਹੀਆਂ ਹਰਕਤਾਂ ਕਰਨਗੇ ਹੀ ਕਰਨਗੇ।

ਬੰਦਾ ਨਾ ਇਥੇ ਸੇਫ ਆ ਤੇ ਨਾ ਉਥੇ ਜਾਵੇ ਤਾਂ ਜਾਵੇ ਕਿੱਥੇ। ਕਪੂਰਥਲ਼ਾ ਦਾ ਗੁਰਦੀਪ ਸਿੰਘ ਥੋੜਾ ਸਮਾਂ ਪਹਿਲਾਂ ਹੀ ਪੜ੍ਹਾਈ ਦੇ ਬੇਸ "ਤੇ ਅਮਰੀਕਾ ਗਿਆ...
24/08/2026

ਬੰਦਾ ਨਾ ਇਥੇ ਸੇਫ ਆ ਤੇ ਨਾ ਉਥੇ ਜਾਵੇ ਤਾਂ ਜਾਵੇ ਕਿੱਥੇ। ਕਪੂਰਥਲ਼ਾ ਦਾ ਗੁਰਦੀਪ ਸਿੰਘ ਥੋੜਾ ਸਮਾਂ ਪਹਿਲਾਂ ਹੀ ਪੜ੍ਹਾਈ ਦੇ ਬੇਸ "ਤੇ ਅਮਰੀਕਾ ਗਿਆ ਸੀ ਅਤੇ ਉਥੇ ਪੜ੍ਹਾਈ ਦੇ ਨਾਲ ਨਾਲ ਪੀਜ਼ਾ ਡਿਲੀਵਰੀ ਦਾ ਕੰਮ ਕਰਦਾ ਸੀ। ਬੀਤੇ ਦਿਨੀਂ ਉਸ ਨੂੰ ਅਮਰੀਕਾ ਵਿਚ ਸਿਰਫ ਇਸ ਲਈ ਗੋ. ਲ਼ੀ ਮਾਰ ਦਿੱਤੀ ਗਈ ਕਿ ਉਸ ਨੇ ਆਪਣੀ ਡਿਲੀਵਰੀ ਦੇ ਪੈਸੇ ਮੰਗੇ ਸੀ। ਇਸ ਘਟਨਾ ਤੋਂ ਬਾਅਦ ਗੁਰਦੀਪ ਦੇ ਪਰਿਵਾਰ ਦੇ ਰੋ ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰ ਨੇ ਆਪਣੇ ਨੌਜਵਾਨ ਪੁੱਤ ਦੀ ਲਾ. ਸ਼ ਲਿਆਉਣ ਦੀ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮਦਦ ਮੰਗੀ ਹੈ। 😥😳


24/08/2026

ਚੰਡੀਗੜ੍ਹ ’ਚ ਈ. ਟੀ. ਅਧਿਆਪਕਾਂ ਦਾ ਜ਼ਬਰ. ਦਸਤ ਪ੍ਰਦਰ. ਸ਼ਨ, ਪੁਲਸ ਨਾਲ ਹੋਈ ਧੱਕਾ-ਮੁੱਕੀ

ਮੇਰੇ ਸਬਰ ਦੀ ਲਾਜ ਰੱਖੀਂ ਰੱਬਾ !ਜੇ ਮੈਂ ਹਾਰ ਗਿਆ ਤਾਂ ਲੋਕ ਤੇਰੇ 'ਤੇ ਸ਼ੱਕ ਕਰਨਗੇ 👏
24/08/2026

ਮੇਰੇ ਸਬਰ ਦੀ ਲਾਜ ਰੱਖੀਂ ਰੱਬਾ !
ਜੇ ਮੈਂ ਹਾਰ ਗਿਆ ਤਾਂ ਲੋਕ ਤੇਰੇ 'ਤੇ ਸ਼ੱਕ ਕਰਨਗੇ 👏


23/08/2026

ਈਡੀ ਦੇ ਪੱਤਰ ਦੇ 13 ਦਿਨ ਬਾਅਦ ਵੀ ਪੰਜਾਬ ਵਿੱਚ ਕਿਉਂ ਨਹੀਂ ਹੋਈ ਕਾਰਵਾਈ

ਗੁਰਸਿੱਖ ਨੌਜਵਾਨ ਦੀ ਲੰਡਨ ਵਿਚ ਸੜਕ ਹਾਦਸੇ ਦੌਰਾਨ ਮੌ. ਤ 😥
23/08/2026

ਗੁਰਸਿੱਖ ਨੌਜਵਾਨ ਦੀ ਲੰਡਨ ਵਿਚ ਸੜਕ ਹਾਦਸੇ ਦੌਰਾਨ ਮੌ. ਤ 😥


ਫਿਕਰ ਤਾਂ ਹੁੰਦੀ ਆ ਕੁੱਝ ਬਣ ਨਹੀਂ ਰਿਹਾ ਪਰ ਤੇਰੇ ਨਾਲ ਲੜ ਥੋੜੀ ਸਕਦੇ ਆ ਰੱਬਾ🤲🏻
22/08/2026

ਫਿਕਰ ਤਾਂ ਹੁੰਦੀ ਆ ਕੁੱਝ
ਬਣ ਨਹੀਂ ਰਿਹਾ ਪਰ ਤੇਰੇ ਨਾਲ ਲੜ
ਥੋੜੀ ਸਕਦੇ ਆ ਰੱਬਾ🤲🏻


ਸੱ. ਜਣ ਕੁਮਾਰ ਵਰਗੇ ਕਦੇ ਵੀ ਸਾਡੇ ਰੋਲ ਮਾਡਲ ਨਹੀਂ ਹੋ ਸਕਦੇ। ਜੇਕਰ ਇਹੋ ਜਿਹੇ ਰੋਲ ਮਾਡਲ ਹੋਣ ਤਾਂ ਦੇਸ਼ ਤਬਾ. ਹ ਹੋ ਜਾਵੇਗਾ। ਇਹ ਉਹ ਬੰਦਾ ਹੈ ...
22/08/2026

ਸੱ. ਜਣ ਕੁਮਾਰ ਵਰਗੇ ਕਦੇ ਵੀ ਸਾਡੇ ਰੋਲ ਮਾਡਲ ਨਹੀਂ ਹੋ ਸਕਦੇ। ਜੇਕਰ ਇਹੋ ਜਿਹੇ ਰੋਲ ਮਾਡਲ ਹੋਣ ਤਾਂ ਦੇਸ਼ ਤਬਾ. ਹ ਹੋ ਜਾਵੇਗਾ। ਇਹ ਉਹ ਬੰਦਾ ਹੈ ਜਿਸ ਨੇ ਮਨੁੱਖਤਾ ਸ਼ਰ. ਮਸਾਰ ਕੀਤੀ ਅਤੇ ਇਨਸਾਨੀਅਤ ਨੂੰ ਸ਼ਰ. ਮਸਾਰ ਕਰਨ ਵਾਲੇ ਦਾ ਨਾਮ ਲੈਣਾ ਵੀ ਪਾ. ਪ ਹੈ। 🙏

22/08/2026

ਸੱਜਣ ਕੁਮਾਰ ਨੂੰ ਲੈ ਕੇ ਗਰਮਾਈ ਸਿਆਸਤ, ‘ROLE MODEL’ ’ਤੇ ਘਿਰੀ ਕਾਂਗਰਸ

Address

Ludhiana

Alerts

Be the first to know and let us send you an email when ਸੱਚੀਆਂ ਤੇ ਖਰੀਆਂ ਗੱਲਾਂ ਵਾਲਾ ਪਰਿਵਾਰਕ ਪੇਜ posts news and promotions. Your email address will not be used for any other purpose, and you can unsubscribe at any time.

Contact The Place Of Worship

Send a message to ਸੱਚੀਆਂ ਤੇ ਖਰੀਆਂ ਗੱਲਾਂ ਵਾਲਾ ਪਰਿਵਾਰਕ ਪੇਜ:

Shortcuts

Share