Darbar Peer Milkhi Shah Ji Jiwanpur

Darbar Peer Milkhi Shah Ji Jiwanpur ਯਾ ਖੁਵਾਜ਼ਾਂ ਗਰੀਬ ਨਿਵਾਜ ਜੀ ਢੱਕੀ ਵਾਲੀ ਸਰਕਾਰ
ਦਰਬਾਰ ਪੀਰ ਬਾਬਾ ਮਿਲਖੀ ਸ਼ਾਹ ਜੀ ਚਿਸ਼ਤੀ ਸਾਬਰੀ ਸਰਕਾਰ
ਜੀਵਨ ਪੁਰ

🌹 ਉਰਸ ਮੁਬਾਰਕ ਸੰਗਤ ਜੀ 🌹ਪੀਰ ਬਾਬਾ ਬੀਰੂ ਸ਼ਾਹ ਜੀ ਕਾਦਰੀ ਜੀ ਦੇ ਪਾਕ ਉਰਸ ਮੌਕੇ ਸਾਰੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਆਓ ਦਰਬਾਰ ਦੀਆਂ ਬਰਕ...
15/06/2026

🌹 ਉਰਸ ਮੁਬਾਰਕ ਸੰਗਤ ਜੀ 🌹
ਪੀਰ ਬਾਬਾ ਬੀਰੂ ਸ਼ਾਹ ਜੀ ਕਾਦਰੀ ਜੀ ਦੇ ਪਾਕ ਉਰਸ ਮੌਕੇ ਸਾਰੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਆਓ ਦਰਬਾਰ ਦੀਆਂ ਬਰਕਤਾਂ ਪ੍ਰਾਪਤ ਕਰੀਏ ਅਤੇ ਦੁਆਵਾਂ ਵਿੱਚ ਸ਼ਾਮਲ ਹੋਈਏ। 🤲✨

"ਮੁਰਸ਼ਦ ਦਾ ਦੀਦਾਰ ਜੋ ਬਾਹੂ, ਮੈਨੂੰ ਲੱਖ ਕਰੋੜਾਂ ਹੱਜਾਂ ਹੂ ॥ 👁️❤️ਸੱਚੇ ਇਸ਼ਕ ਦੀ ਕੋਈ ਹੱਦ ਨਹੀਂ ਹੁੰਦੀ।Like, Share & Subscribe! 🔔    ...
16/04/2026

"ਮੁਰਸ਼ਦ ਦਾ ਦੀਦਾਰ ਜੋ ਬਾਹੂ, ਮੈਨੂੰ ਲੱਖ ਕਰੋੜਾਂ ਹੱਜਾਂ ਹੂ ॥ 👁️❤️
ਸੱਚੇ ਇਸ਼ਕ ਦੀ ਕੋਈ ਹੱਦ ਨਹੀਂ ਹੁੰਦੀ।
Like, Share & Subscribe! 🔔

ਅਲਿਫ਼-ਅੱਲਾ ਚੰਬੇ ਦੀ ਬੂਟੀ, ਮੁਰਸ਼ਦ ਮਨ ਵਿਚ ਲਾਈ ਹੂ... 🌿✨ਹਜ਼ਰਤ ਸੁਲਤਾਨ ਬਾਹੂ ਜੀ ਦਾ ਇਹ ਕਲਾਮ ਰੂਹ ਨੂੰ ਸਕੂਨ ਦੇਣ ਵਾਲਾ ਹੈ। ਜਦੋਂ ਮੁਰਸ਼ਦ...
05/04/2026

ਅਲਿਫ਼-ਅੱਲਾ ਚੰਬੇ ਦੀ ਬੂਟੀ, ਮੁਰਸ਼ਦ ਮਨ ਵਿਚ ਲਾਈ ਹੂ... 🌿✨
ਹਜ਼ਰਤ ਸੁਲਤਾਨ ਬਾਹੂ ਜੀ ਦਾ ਇਹ ਕਲਾਮ ਰੂਹ ਨੂੰ ਸਕੂਨ ਦੇਣ ਵਾਲਾ ਹੈ। ਜਦੋਂ ਮੁਰਸ਼ਦ ਸੱਚਾ ਹੋਵੇ, ਤਾਂ ਇਸ਼ਕ-ਏ-ਹਕੀਕੀ ਦੀ ਖੁਸ਼ਬੂ ਅੰਦਰ ਤੱਕ ਮਹਿਕ ਜਾਂਦੀ ਹੈ। 🙏

26/03/2026

Kaliyar Wala Eh Mera Peer By Vaneet Khan

ਇਸ਼ਕ ਪੀਰ ਫ਼ਕੀਰ ਦਾ ਮਰਤਬਾ ਹੈ... 📿 Darbar Peer Milkhi Shah Ji Jiwanpur
18/03/2026

ਇਸ਼ਕ ਪੀਰ ਫ਼ਕੀਰ ਦਾ ਮਰਤਬਾ ਹੈ... 📿 Darbar Peer Milkhi Shah Ji Jiwanpur

Kalam E Bulleh Shah
13/03/2026

Kalam E Bulleh Shah

"ਹਾਜੀ ਲੋਕ ਮੱਕੇ ਨੂੰ ਜਾਂਦੇ, ਮੇਰਾ ਰਾਂਝਾ ਮਾਹੀ ਮੱਕਾ।" 🕋✨ਸੱਚੇ ਇਸ਼ਕ ਦੀ ਬਾਤ, ਬਾਬਾ ਬੁੱਲ੍ਹੇ ਸ਼ਾਹ ਜੀ ਦੀ ਜ਼ੁਬਾਨੀ।
12/03/2026

"ਹਾਜੀ ਲੋਕ ਮੱਕੇ ਨੂੰ ਜਾਂਦੇ, ਮੇਰਾ ਰਾਂਝਾ ਮਾਹੀ ਮੱਕਾ।" 🕋✨
ਸੱਚੇ ਇਸ਼ਕ ਦੀ ਬਾਤ, ਬਾਬਾ ਬੁੱਲ੍ਹੇ ਸ਼ਾਹ ਜੀ ਦੀ ਜ਼ੁਬਾਨੀ।

ਸੂਫ਼ੀਆਨਾ ਰੰਗ... 🌙🕊️"ਅਹਿਦ ਅਹਿਮਦ ਵਿਚ ਫਰਕ ਨਾ ਬੁੱਲ੍ਹਿਆ, ਇਕ ਰੱਤੀ ਭੇਤ ਮਰੋੜੀ ਦਾ।"ਬਾਬਾ ਬੁੱਲ੍ਹੇ ਸ਼ਾਹ ਜੀ ਦੇ ਇਹ ਬੋਲ ਸਿੱਧੇ ਰੂਹ ਵਿੱਚ ...
11/03/2026

ਸੂਫ਼ੀਆਨਾ ਰੰਗ... 🌙🕊️
"ਅਹਿਦ ਅਹਿਮਦ ਵਿਚ ਫਰਕ ਨਾ ਬੁੱਲ੍ਹਿਆ, ਇਕ ਰੱਤੀ ਭੇਤ ਮਰੋੜੀ ਦਾ।"
ਬਾਬਾ ਬੁੱਲ੍ਹੇ ਸ਼ਾਹ ਜੀ ਦੇ ਇਹ ਬੋਲ ਸਿੱਧੇ ਰੂਹ ਵਿੱਚ ਉਤਰ ਜਾਂਦੇ ਹਨ। ਜੇਕਰ ਤੁਹਾਨੂੰ ਵੀ ਇਹ ਕਲਾਮ ਪਸੰਦ ਆਇਆ ਤਾਂ ਕੁਮੈਂਟ ਵਿੱਚ ਆਪਣੀ ਰਾਏ ਜ਼ਰੂਰ ਦਿਓ। 👇
Follow On :

ਮੱਕੇ ਗਿਆਂ ਗੱਲ ਮੁੱਕਦੀ ਨਾਹੀਂ,ਭਾਵੇਂ ਸੌ ਸੌ ਹੱਜ ਕਰ ਆਈਏ।ਗੰਗਾ ਗਿਆਂ ਗੱਲ ਮੁੱਕਦੀ ਨਾਹੀਂ,ਭਾਵੇਂ ਸੌ ਸੌ ਗੋਤੇ ਖਾਈਏ।ਬੁੱਲ੍ਹੇ ਸ਼ਾਹ ਗੱਲ ਤਾਈਓ...
07/03/2026

ਮੱਕੇ ਗਿਆਂ ਗੱਲ ਮੁੱਕਦੀ ਨਾਹੀਂ,
ਭਾਵੇਂ ਸੌ ਸੌ ਹੱਜ ਕਰ ਆਈਏ।
ਗੰਗਾ ਗਿਆਂ ਗੱਲ ਮੁੱਕਦੀ ਨਾਹੀਂ,
ਭਾਵੇਂ ਸੌ ਸੌ ਗੋਤੇ ਖਾਈਏ।
ਬੁੱਲ੍ਹੇ ਸ਼ਾਹ ਗੱਲ ਤਾਈਓਂ ਮੁੱਕਦੀ,
ਜਦੋਂ ਮੈਂ ਨੂੰ ਦਿਲੋਂ ਗਵਾਈਏ।

28/02/2026

ਸੀਟੀ ਮਾਰ ਸੱਜਣਾ ਘਰ ਭੁੱਲ ਗਈ ਮੋੜ ਤੋਂ ਆ ਕੇ Darbar Peer Milkhi Shah Ji Jiwanpur

Address

Ludhiana
141007

Website

Alerts

Be the first to know and let us send you an email when Darbar Peer Milkhi Shah Ji Jiwanpur posts news and promotions. Your email address will not be used for any other purpose, and you can unsubscribe at any time.

Shortcuts

Share