Prayer to God

Call Contact the place of worship

Prayer to God prayer to God for their blessings �

11/09/2026
27/08/2026

ਕਰਤੂਤਾਂ ਲਾਲੇ ਦੀਆਂ ਭੁਗਤ ਪੰਜਾਬ ਰਿਹਾ 🙄🙄

27/08/2026

ਨੇਪਾਲ ਵਿੱਚ ਭੂਚਾਲ ਆਉਣ ਦਾ ਕਾਰਨ।

27/08/2026

Waheguru ji

🌹ਯੂਰਪ ਚ ਇਸ ਵਾਰ ਅੱਤ ਦੀ ਗਰਮੀ ਪੈ ਰਹੀ ਹੈ , 🌹ਲਗਭਗ ਦੋ ਮਹੀਨਿਆਂ ਤੋਂ ਕੋਈ ਬਾਰਿਸ਼ ਨਹੀਂ ਹੋਈ,🌹ਬਹੁਤੇ ਦੇਸ਼ਾਂ ਚ ਸੜਕਾਂ ਪਿਘਲਣ ਤੱਕ ਦੀ ਨੌਬਤ ...
13/08/2026

🌹ਯੂਰਪ ਚ ਇਸ ਵਾਰ ਅੱਤ ਦੀ ਗਰਮੀ ਪੈ ਰਹੀ ਹੈ ,
🌹ਲਗਭਗ ਦੋ ਮਹੀਨਿਆਂ ਤੋਂ ਕੋਈ ਬਾਰਿਸ਼ ਨਹੀਂ ਹੋਈ,

🌹ਬਹੁਤੇ ਦੇਸ਼ਾਂ ਚ ਸੜਕਾਂ ਪਿਘਲਣ ਤੱਕ ਦੀ ਨੌਬਤ ਵੀ ਆਈ, ਫਰਾਂਸ ਅਤੇ ਇਟਲੀ ਚ ਗਰਮੀ ਕਰਕੇ ਹੁਣ ਤੱਕ ਤਕਰੀਬਨ 100 ਮੌਤਾਂ ਹੋ ਚੁੱਕੀਆਂ ਨੇ, ਸੜਕਾਂ ਤੇ ਲੱਗੀਆਂ ਟਰੈਫਿਕ ਲਾਈਟਾਂ ਤੱਕ ਪਿਘਲ ਗਈਆਂ ਨੇ, ਗੱਡੀਆਂ ਦੇ ਰੇਡੀਏਟਰਾਂ ਦੇ ਪਾਣੀ ਵਾਲੇ ਪਾਈਪ ਪਾਟਣ ਦੀ ਵੀ ਬਹੁਤ ਸ਼ਿਕਾਇਤਾਂ ਆਂ ਰਹੀਆਂ ਨੇ, ਏ ਸੀ ਲਗਾਉਣ ਅਤੇ ਰਿਪੇਅਰ ਕਰਨ ਵਾਲੇ ਮਕੈਨਿਕ ਨਹੀਂ ਮਿਲ ਰਹੇ ਕਿਉਕਿ ਚਾਰ ਕੁ ਸਾਲ ਪਹਿਲਾ ਯੂਰਪ ਚ ਨਾਂਹ ਦੇ ਬਰਾਬਰ ਏਸੀ ਲੱਗੇ ਸਨ ਹੁਣ ਦੋ ਚਾਰ ਸਾਲ ਤੋਂ ਗਰਮੀ ਵੱਧਣ ਕਰਕੇ ਏਸੀ ਲਗਵਾਉਣ ਦੀ ਮੰਗ ਨੇ ਬਹੁਤ ਜ਼ੋਰ ਫੜਿਆਂ ਹੈ, ਪਾਰਕਾਂ ਅਤੇ ਸੜਕਾਂ ਦੇ ਆਸੇ ਪਾਸੇ ਲੱਗੇ ਘਾਹ ਸੁੱਕ ਗਏ ਨੇ,

🌹ਐਨਾ ਕੁੱਛ ਹੋਣ ਦੇ ਬਾਵਜੂਦ ਵੀ ਕਿਸੇ ਨੇ ਫੇਸਬੁੱਕ ਤੇ ਪੋਸਟ ਪਾ ਕੇ ਇਹ ਨੀ ਕਿਹਾ ਹਾਏ ਰੱਬਾ ਮੀਂਹ ਪਵਾ ਦੇ, ਨਾ ਹੀ ਕਿਸੇ ਨੇ ਰੱਬ ਨੂੰ ਗਾਲ੍ਹਾਂ ਕੱਢੀਆਂ, ਨਾ ਹੀ ਕਿਸਾਨਾਂ ਨੇ ਕਿਹਾ ਰੱਬ ਸਰਕਾਰਾਂ ਤਾਂ ਪਹਿਲਾ ਹੀ ਸਾਡੀਆਂ ਵੈਰੀ ਸਨ ਹੁਣ ਤੂੰ ਵੀ ਵੈਰੀ ਬਣ ਗਿਆਂ, ਨਾ ਕਿਸੇ ਨੇ ਕਿਹਾ ਇਹਦੇ ਪਿੱਛੇ ਪੂੰਜੀਵਾਦੀਆਂ ਦਾ ਹੱਥ ਹੈ, ਜੰਸੀਆਂ ਅਤੇ ਸਰਕਾਰਾਂ ਨੀ ਮੀਂਹ ਪੈਣ ਦੇਂਦੀਆਂ ਐਦਾ ਦੀ ਚੱਵਲ ਵੀ ਕਿਸੇ ਨੇ ਨੀ ਮਾਰੀ 😁

🌹ਇਹ ਲੋਕ ਸੋਸ਼ਲ ਮੀਡੀਆਂ ਨੂੰ ਸੋਸ਼ਲ ਮੀਡੀਆਂ ਵਾਂਗ ਵਰਤਦੇ ਨੇ

Address

Ludhiana
Barnala

Telephone

+919463879768

Website

Alerts

Be the first to know and let us send you an email when Prayer to God posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Prayer to God:

Shortcuts

Share