Khalsa YOUTH CLUB

Khalsa YOUTH CLUB ਮਨੁੱਖਤਾ ਦੀ ਸੇਵਾ

11/04/2022

*ਨਾਮ ਹਰਗੁਨਪੀਤ ਸਿੰਘ*
*ੳਮਰ 4 ਸਾਲ*
*ਜਿੰਸਦਾ ਪਿਹਲਾ 6 ਵਾਰ ਅੱਖ ਦਾ ੳੁਪਰੇਸ਼ਨ ਹੋ ਚੁੱਕਾ ਹੈ ਪਰ ਅੱਖ ਫਿਰ ਵੀ ਠੀਕ ਨਹਿ ਹੋੲੀ ਹੁਣ ਪੀ ਜੀ pgi ਵਾਲਿਅਾ ਨੇ 90.000 ਦਾ ਖਾਰਚਾ ਦਸਿਅਾ ਹੈ ਪਰਿਵਾਰ ਬੋਹਤ ਲੋੜਵੰਧ ਹੈ ਅਤੇ ਪਿਹਲਾ ਹੀ ਕਰਜਾ ਚੱਕ ਚੱਕ ਿੲਲਾਜ ਕਰਵਾੲੇਅਾ ਹੈ ਅੱਪ ਸੱਬ ਦੇ ਚਰਨਾ ਵਿੱਚ ਬੇਨਤੀ ਹੈ ਕਿ ਜਿੰਨੀ ਸ਼ਰਦਾ ਹੋ ਸਕੇ* *੧੦੦-੨੦੦-500-1000 —ਜਰੂਰ ਮਦਦ ਕਰੋ ਤਾ ਜੋ ਬੱਚੇ ਦੀ ਅੱਖ ਦਾ ਿੲਲਾਜ ਹੋ ਸਕੇ*
*ਪਰਿਵਾਰ ਦਾ ਨੰ .99147-10223*
*ਟੀਮ ਨੰ 9781842050*
*Team khalsa youth club rj*
🙏

23/03/2022
*ਵਾਹਿਗੁਰੂ ਦੀ ਅਪਾਰ ਕਿ੍ਰਪਾ ਅਤੇ ਅੱਪ ਸੱਬ ਦੇ ਸਹਿਯੋਗ ਸਦਕਾ ਭੈਣ.ਅਮਨਦੀਪ ਕੋਰ ਅਤੇ ਭੈਣ ਮੰਨਪ੍ਰੀਤ ਕੋਰ ਦੀ ਫੀੳ ਦੀ ਜੋ ਪੋਸਟ ਪਾੲੀ ਗੲੀ ਸੀ ੳੁ...
15/03/2021

*ਵਾਹਿਗੁਰੂ ਦੀ ਅਪਾਰ ਕਿ੍ਰਪਾ ਅਤੇ ਅੱਪ ਸੱਬ ਦੇ ਸਹਿਯੋਗ ਸਦਕਾ ਭੈਣ.ਅਮਨਦੀਪ ਕੋਰ ਅਤੇ ਭੈਣ ਮੰਨਪ੍ਰੀਤ ਕੋਰ ਦੀ ਫੀੳ ਦੀ ਜੋ ਪੋਸਟ ਪਾੲੀ ਗੲੀ ਸੀ ੳੁਹ ਦੋਨਾ ਭੈਣਾ ਦੀਅਾ ਅਡਮੀਸ਼ਨ ਫੀਸਾ ਭਰ ਦਿੱਤੀਅਾ ਗੲੀਅਾ ਹੈ ਜੀ ਦਿਲੋ ਧੰਨਵਾਦ ਅਮਰੀਕ ਸਿੰਘ u.s.a ਅਤੇ ਕਮਲਜੀਤ ਸਿੰਘ ਰੋਪੜ ਵਾਲਿਅਾ ਦਾ ਵਾਹਿਗੁਰੂ ਮੇਹਰ ਕਰੇ ਕੀਰਤ ਕਮਾੲੀਅਾ ਵਿੱਚ ਬੱਰਕਤਾ ਪਾਵੇ*

*ਵਲੋ ਟੀਮ ਖਾਲਸਾ ਯੂਥ ਕਲੱਬ ਰਜਿ*
*9915262004-9781842050*
🙏🙏

ਮਹੀਨਾ ਵਾਰੀ ਰਾਸ਼ਨ ਸੇਵਾ ਵਲੋ ਖਾਲਸਾ ਯੂਥ ਕਲੱਬ ਰਜਿ ਵਾਹਿਗੁਰੂ ਮੇਹਰ ਕਰੇ ਇਹਦਾ ਹੀ ਸੇਵਾ ਲੈਦਾ ਰਹਿ ਜਿੰਨਾ ਵੀਰਾ ਸੇਵਾ ਕੀਤੀ ਵਾਹਿਗੁਰੂ ਕਮਾਈਆ...
05/02/2021

ਮਹੀਨਾ ਵਾਰੀ ਰਾਸ਼ਨ ਸੇਵਾ ਵਲੋ ਖਾਲਸਾ ਯੂਥ ਕਲੱਬ ਰਜਿ ਵਾਹਿਗੁਰੂ ਮੇਹਰ ਕਰੇ ਇਹਦਾ ਹੀ ਸੇਵਾ ਲੈਦਾ ਰਹਿ ਜਿੰਨਾ ਵੀਰਾ ਸੇਵਾ ਕੀਤੀ ਵਾਹਿਗੁਰੂ ਕਮਾਈਆ ਵਿੱਚ ਬਰਕਤਾ ਪਾਵੇ
ਵਲੋ ਖਾਲਸਾ ਯੂਥ ਕਲੱਬ ਰਜਿ

ਜਿਸ ਭੈਣ ਦੀ ਫੀਸ ਦੀ ਪੋਸਟ ਪਾੲੀ ਗੲੀ ਸੀ ੳੁਹ ਅੱਜ ਭਰ ਦਿੱਤੀ ਗੲੀ ਹੈ ਜੀ ਦਿੱਲੋ ਧਨਵਾਦ ਜਿੰਨਾ ਵੀਰਾ ਸੇਵਾ ਕੀਤੀ ਵਾਹਿਗੁਰੂ ਮੇਹਰ ਕਰੇ ਹੋਰ ਤਰੱ...
09/01/2021

ਜਿਸ ਭੈਣ ਦੀ ਫੀਸ ਦੀ ਪੋਸਟ ਪਾੲੀ ਗੲੀ ਸੀ ੳੁਹ ਅੱਜ ਭਰ ਦਿੱਤੀ ਗੲੀ ਹੈ ਜੀ ਦਿੱਲੋ ਧਨਵਾਦ ਜਿੰਨਾ ਵੀਰਾ ਸੇਵਾ ਕੀਤੀ ਵਾਹਿਗੁਰੂ ਮੇਹਰ ਕਰੇ ਹੋਰ ਤਰੱਕੀ ਦੇਵੇ ਹਮੇਸ਼ਾ ਚੱੜਦੀਕਲਾ ਵਿੱਚ ਰੱਖੇ ਅਤੇ ਸੇਵਾ ਕਰਨ ਦਾ ਬੱਲ ਬਖਸ਼ੇ ...
ਵਲੋ ਖਾਲਸਾ ਯੂਥ ਕਲੱਬ ਰਜਿ

khalsa Sanitizer serviceLudhiana full home service. gym.Home.office. factory shop service9915262004-9781842050
07/01/2021

khalsa Sanitizer service
Ludhiana full home service. gym.Home.office. factory shop service
9915262004-9781842050

 #ਹਾਰਦੇ ਨੀ ਹੁੰਦੇ ਕਦੇ ਮਰਦ ਦਲੇਰ #ਤੁਸੀ ਹੋਸਲਾ ਬੱਣਕਾ ਜਾਰੀ ਜੰਗ ਰਖਿੳੁ  #ਅਸੀ ਜਿੰਤਾ ਗੇ ਜਰੂਰ ਜਾਰੀ ਜੰਗ ਰਖਿੳੁ #ਜਾਰੀ ਜੰਗ ਰਖਿੳੁ
25/12/2020

#ਹਾਰਦੇ ਨੀ ਹੁੰਦੇ ਕਦੇ ਮਰਦ ਦਲੇਰ
#ਤੁਸੀ ਹੋਸਲਾ ਬੱਣਕਾ ਜਾਰੀ ਜੰਗ ਰਖਿੳੁ
#ਅਸੀ ਜਿੰਤਾ ਗੇ ਜਰੂਰ ਜਾਰੀ ਜੰਗ ਰਖਿੳੁ
#ਜਾਰੀ ਜੰਗ ਰਖਿੳੁ

*Patient Name param* *new born baby 15 day old* *jo ki guru nanak Hospital Ludhiana i.c.u vic admit hai g ma alag to dee...
05/12/2020

*Patient Name param*

*new born baby 15 day old*

*jo ki guru nanak Hospital Ludhiana i.c.u vic admit hai g ma alag to deep Hospital vich admit hai family bhot lodwand hai bcha bhot veek hai jis krke i.c.u vic dealy da 5-6- hjar da khrcha a reha hai je koi veer bhain koi sewa kr skada* *1000-2000-5000 jini ho sake*
*ta jrur aghe aoo g ta jo ek choti jhi jind jand sahi slamt apne ghar ja ske sewa sidha Hospital vic jma krwa sakde ho g*

*Khalsa youth club*
*helpline*
*9915262004*
*pytam*
*9781842050*
*phone pay☝️gogle pay*

*ਵਾਹਿਗੁਰੂ ਦੀ ਅਪਾਰ ਕਿ੍ਰਪਾ ਸਦਕਾ ਜਿਸ ਬੱਚੇ ਦੀ ਸਾੲੇਕਲ ਦੀ ਪੋਸਟ ਪਾੲੀ ਗੲੀ ਸੀ ੳੁਹ ਸਾੲੇਕਲ ਲੈ ਦਿੱਤੀ ਗੲੀ ਹੈ ਜੀ ਵਾਹਿਗੁਰੂ ਮੇਹਰ ਕਰੇ ਜਿੰ...
02/12/2020

*ਵਾਹਿਗੁਰੂ ਦੀ ਅਪਾਰ ਕਿ੍ਰਪਾ ਸਦਕਾ ਜਿਸ ਬੱਚੇ ਦੀ ਸਾੲੇਕਲ ਦੀ ਪੋਸਟ ਪਾੲੀ ਗੲੀ ਸੀ ੳੁਹ ਸਾੲੇਕਲ ਲੈ ਦਿੱਤੀ ਗੲੀ ਹੈ ਜੀ ਵਾਹਿਗੁਰੂ ਮੇਹਰ ਕਰੇ ਜਿੰਨਾ ਖਜਾਨਿਅਾ ਵਿੱਚੋ ਮਾੲੇਅਾ ਅਾੲੀ ੳੁਹ ਖਜਾਨੇ ਭਰਭੂਰ ਰਿਹਨ ...ਵਲੋ ਖਾਲਸਾ ਯੂਥ ਕਲੱਬ ਰਜਿ* *ਪੰਜਾਬ 9915262004-9781842050*

26/11/2020

plz soprt nd share all dear frends
khalsa youth club. 9915262004-9781842050

ਲੋੜਵੰਦ ਪਰਿਵਾਰਾ ਨੂੰ ਦੀਵਾਲੀ ੳੁਤੇ ਰਾਸ਼ਨ ਸੇਵਾ ਅਤਟ ਮਠਿਅਾੲੀਅਾ ਵੰਡ ਕੇ ਦੀਵਲਾੀ ਮਨਾੲੀ ਗੲੀਵਲੋ ਖਾਲਸਾ ਯੂਥ ਕਲੱਬ9781842050
16/11/2020

ਲੋੜਵੰਦ ਪਰਿਵਾਰਾ ਨੂੰ ਦੀਵਾਲੀ ੳੁਤੇ ਰਾਸ਼ਨ ਸੇਵਾ ਅਤਟ ਮਠਿਅਾੲੀਅਾ ਵੰਡ ਕੇ ਦੀਵਲਾੀ ਮਨਾੲੀ ਗੲੀ

ਵਲੋ ਖਾਲਸਾ ਯੂਥ ਕਲੱਬ
9781842050

Address

Ludhiana Industrial Area B

Alerts

Be the first to know and let us send you an email when Khalsa YOUTH CLUB posts news and promotions. Your email address will not be used for any other purpose, and you can unsubscribe at any time.

Share