Sikh Mission Haryana

Sikh Mission Haryana Under DPC, SGPC, Sri Amritsar Sahib

20/08/2026
14/08/2026
13/08/2026
12/08/2026

ਰੇਲਵੇ ਸਟੇਸ਼ਨ ਸ੍ਰੀ ਅੰਮ੍ਰਿਤਸਰ ਵਿਖੇ ਮਿਤੀ 22 ਜੂਨ 2026 ਨੂੰ ਅਚਾਨਕ ਇੱਕ ਦਰਖੱਤ ਡਿੱਗਣ ਕਰਕੇ ਵਾਪਰੇ ਦੁਖਦ ਹਾਦਸੇ ਵਿੱਚ ਸ. ਰੌਣਕ ਸਿੰਘ ਵਾਸੀ ਸਿਰਸਾ, ਹਰਿਆਣਾ ਦੇ 13 ਸਾਲਾ ਸਪੁੱਤਰ ਕਾਕਾ ਰਾਜਪ੍ਰੀਤ ਸਿੰਘ ਦੀ ਅਕਾਲ ਚਲਾਣਾ ਕਰ ਜਾਣ ਦੀ ਮੰਦਭਾਗੀ ਘਟਨਾ ਵਾਪਰ ਗਈ ਸੀ। ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਪਰਿਵਾਰ ਨੂੰ 1 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਾ ਚੈੱਕ ਭੇਟ ਕੀਤਾ ਗਿਆ। ਇਹ ਚੈੱਕ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ ਵੱਲੋਂ ਵਿਛੜੇ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪਿਆ ਗਿਆ। ਇਸ ਮੌਕੇ ਸ. ਸੁਖਵਿੰਦਰ ਸਿੰਘ (ਇੰਚਾਰਜ ਸਿੱਖ ਮਿਸ਼ਨ ਹਰਿਆਣਾ), ਸ. ਪ੍ਰਤਾਪ ਸਿੰਘ (ਇੰਚਾਰਜ ਗੁਰਮਤਿ ਸੰਗੀਤ ਅਕੈਡਮੀ ਸ਼ੇਖੂਪੁਰਾ), ਸ. ਦਵਿੰਦਰ ਸਿੰਘ ਵਿਰਕ, ਸ. ਸ਼ੇਰ ਸਿੰਘ ਅਤੇ ਸ. ਬਲਜਿੰਦਰ ਸਿੰਘ ਆਦਿ ਸ਼ਖਸੀਅਤਾਂ ਹਾਜ਼ਰ ਸਨ।

Address

Kurukshetra
136118

Telephone

+911744218606

Website

Alerts

Be the first to know and let us send you an email when Sikh Mission Haryana posts news and promotions. Your email address will not be used for any other purpose, and you can unsubscribe at any time.

Shortcuts

Share