ਵਾਹਿਗੁਰੂ ਜੀ ਤੇਰਾ ਹੀ ਆਸਰਾ

  • Home
  • India
  • KOLKATA
  • ਵਾਹਿਗੁਰੂ ਜੀ ਤੇਰਾ ਹੀ ਆਸਰਾ

ਵਾਹਿਗੁਰੂ ਜੀ ਤੇਰਾ ਹੀ ਆਸਰਾ Religious place

26/11/2024
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀਗੁਰਦੁਆਰਾ ਸਾਹਿਬ ਦੇ ਪੇਜ਼ ਨੂੰ ਲਾਈਕ ਅਤੇ ਸੈਅਰ ਕਰੋ ਜੀ 🙏
23/10/2024

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਗੁਰਦੁਆਰਾ ਸਾਹਿਬ ਦੇ ਪੇਜ਼ ਨੂੰ ਲਾਈਕ ਅਤੇ ਸੈਅਰ ਕਰੋ ਜੀ 🙏

ਅਰਦਾਸ ਸਰਬੱਤ ਦੇ ਭਲੇ ਦੀਗੁਰਦੁਆਰਾ ਸਿੱਖ ਸੰਗਤ ੨੨ ਰੀਵਰ ਸਾਈਡ ਰੋਡ ਬੈਰਕਪੁਰ ਕੋਲਕਾਤਾ ਦੇ ਪ੍ਰਬੰਧਕ ਵੀਰਾਂ ਵੱਲੋਂਸਮੂਹ ਸੰਗਤਾਂ ਲਈ  #ਅਰਦਾਸ_ਸਰ...
06/10/2024

ਅਰਦਾਸ ਸਰਬੱਤ ਦੇ ਭਲੇ ਦੀ
ਗੁਰਦੁਆਰਾ ਸਿੱਖ ਸੰਗਤ ੨੨ ਰੀਵਰ ਸਾਈਡ ਰੋਡ ਬੈਰਕਪੁਰ ਕੋਲਕਾਤਾ ਦੇ ਪ੍ਰਬੰਧਕ ਵੀਰਾਂ ਵੱਲੋਂ
ਸਮੂਹ ਸੰਗਤਾਂ ਲਈ #ਅਰਦਾਸ_ਸਰਬੱਤ_ਦੇ_ਭਲੇ_ਦੀ ਫਿਲਮ ਦੇਖਣ ਦਾ ਪ੍ਰਬੰਧ ਕੀਤਾ ਗਿਆ

01/10/2024
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੱਖ ਸੰਗਤ ਬੈਰਕਪੁਰ ਕੋਲਕਾਤਾ ਵਿਖੇਬੱਚਿਆਂ ਦੇ ਗੁਰਮਤਿ ਪ੍...
30/07/2024

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੱਖ ਸੰਗਤ ਬੈਰਕਪੁਰ ਕੋਲਕਾਤਾ ਵਿਖੇ
ਬੱਚਿਆਂ ਦੇ ਗੁਰਮਤਿ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਿ ਕੋਟਿ ਸ਼ੁਕਰਾਨਾ ਹੈ
ਬੱਚਿਆਂ ਵੱਲੋਂ ਅਤੇ ਗੁਰੂ ਕੀਆਂ ਸੰਗਤਾਂ ਵੱਲੋਂ ਬਹੁਤ ਸਹਿਯੋਗ ਮਿਲਿਆ
ਪ੍ਰਬੰਧਕ ਜਨਾਂ ਵੱਲੋਂ ਬੱਚਿਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਇਆ‌ ਗਿਆ।
ਗੁਰੂ ਸਾਹਿਬ ਕਿਰਪਾ ਕਰਨ ਸਭਨਾਂ ਨੂੰ ਚੜਦੀਕਲਾ ਦੀ ਦਾਤ ਬਖਸ਼ਿਸ਼ ਕਰਨ ਜੀ 🙏🏻🙏🏻

ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰਾਮਤਿਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਅਸਥਾਨਜਿਸ ਅਸਥਾਨ ਤੇ ਗੁਰੂ ਸਾਹਿਬ ਜੀ ਜੰਝ ਆ ਕੇ ਠਹਰੀ ਸੀ ਉਸ ਅਸਥਾਨ ਦ...
30/06/2024

ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰਾਮਤਿ
ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਅਸਥਾਨ
ਜਿਸ ਅਸਥਾਨ ਤੇ ਗੁਰੂ ਸਾਹਿਬ ਜੀ ਜੰਝ ਆ ਕੇ ਠਹਰੀ ਸੀ ਉਸ ਅਸਥਾਨ ਦਰਸ਼ਨ ਕਰਨ ਦਾ ਸੋਭਾਗ ਪ੍ਰਾਪਤ ਹੋਇਆ
ਗੁਰੂ ਸਾਹਿਬ ਜੀ ਦਾ
ਕੋਟਿ ਕੋਟਿ ਸ਼ੁਕਰਾਨਾ 🙏🙏

Address

Kolkata

Website

Alerts

Be the first to know and let us send you an email when ਵਾਹਿਗੁਰੂ ਜੀ ਤੇਰਾ ਹੀ ਆਸਰਾ posts news and promotions. Your email address will not be used for any other purpose, and you can unsubscribe at any time.

Share