Malanga DI KULLI

Malanga DI KULLI Humanity for life. We Are Now Registered as "MALANGA DI KULLI PEER JIVE KHAN QAZI SAMAJ BHALAI TRUST" jai mastan di.....

⚜ਦਾਤਾ ਦੇ ਇਸ਼ਕ ਮੈਨੂੰ ਕੀਤਾ ਚੂਰ ਚੂਰ ਏ⚜⚜ਮਰ ਕੇ ਨੀ ਲਹਿਣਾ ਐਸਾ ਚੜਿਆ ਸਰੂਰ ਏ⚜❤❤❤❤ਜੈ ਪੀਰਾਂ ਦੀ ਜੀ❤❤❤❤
26/08/2026

⚜ਦਾਤਾ ਦੇ ਇਸ਼ਕ ਮੈਨੂੰ ਕੀਤਾ ਚੂਰ ਚੂਰ ਏ⚜
⚜ਮਰ ਕੇ ਨੀ ਲਹਿਣਾ ਐਸਾ ਚੜਿਆ ਸਰੂਰ ਏ⚜
❤❤❤❤ਜੈ ਪੀਰਾਂ ਦੀ ਜੀ❤❤❤❤

📿ਇੱਕ ਤੂੰ ਹੀ ਦਿੱਸੇ ਇਹਨਾਂ ਨੈਣਾ ਨੂੰ,ਜਿਧਰੋਂ ਵੀ ਲੰਘਾਂ ਮੈੰ...🙇🛐ਤੇਰੇ ਕਦਮਾਂ ਚ ਮੇਰੀ ਜਾਨ ਨਿਕਲੇ,ਬੱਸ ਇਹੋ ਸੱਜਣਾ ਮੰਗਾਂ ਮੈੰ...💘🕌...ਜੈ ਸ...
25/08/2026

📿ਇੱਕ ਤੂੰ ਹੀ ਦਿੱਸੇ ਇਹਨਾਂ ਨੈਣਾ ਨੂੰ,ਜਿਧਰੋਂ ਵੀ ਲੰਘਾਂ ਮੈੰ...🙇
🛐ਤੇਰੇ ਕਦਮਾਂ ਚ ਮੇਰੀ ਜਾਨ ਨਿਕਲੇ,ਬੱਸ ਇਹੋ ਸੱਜਣਾ ਮੰਗਾਂ ਮੈੰ...💘
🕌...ਜੈ ਸੱਚੀ ਸਰਕਾਰ ਦੀ ਜੀ...🕋

🙇ਤੇਰੇ ਰੋਜ਼ੇ ਦੀ ਕੀ ਸਿਫਤ ਆਖਾਂ,ਜਿੱਥੇ ਝੁੱਕਦੀਆਂ ਸੰਗਤਾਂ ਸਾਰੀਆਂ ਨੇ...🙏📿ਸੌ-ਸੌ ਸੱਜਦਾ,ਸੌ-ਸੌ ਸਲਾਮਾ ਤੈਨੂੰ,ਜਿਹਨੇ ਡੁੱਬਦੀਆਂ ਬੇੜੀਆਂ ਤਾਰੀਆ...
23/08/2026

🙇ਤੇਰੇ ਰੋਜ਼ੇ ਦੀ ਕੀ ਸਿਫਤ ਆਖਾਂ,ਜਿੱਥੇ ਝੁੱਕਦੀਆਂ ਸੰਗਤਾਂ ਸਾਰੀਆਂ ਨੇ...🙏
📿ਸੌ-ਸੌ ਸੱਜਦਾ,ਸੌ-ਸੌ ਸਲਾਮਾ ਤੈਨੂੰ,ਜਿਹਨੇ ਡੁੱਬਦੀਆਂ ਬੇੜੀਆਂ ਤਾਰੀਆਂ ਨੇ...🛶
☪️====©ਯਾਂ ਖਵਾਜ਼ਾ ਗਰੀਬਨਵਾਜ਼ ਸਰਕਾਰ ਸਭ ਪਰ ਨਿਗਾਹ-ਏ-ਕਰਮ ਕਰੋ ਯਾ ਸਰਕਾਰ©====☪️
🕌…ਜੈ ਦਾਤਿਆ ਦੀ ਜੀ...🕋

💘ਪੀੜ ਇਲਾਹੀ ਸੁੱਚੀ ਹੈ ਕਰਾਉੰਦੀ ਅਹਿਸਾਸ ਖੁਦਾ ਦੇ ਹੋਣੇ ਦਾ...💞🧬ਮਸਲਾ ਤਾਂ ਹੱਲ ਤਾਂ ਹੋਵੇ ਜੇ ਸਿੱਖ ਜੇ ਵੱਲ ਇੱਕ ਦਰ ਤੇ ਹੋਣੇ ਦਾ...📿🕌...ਜੈ ...
22/08/2026

💘ਪੀੜ ਇਲਾਹੀ ਸੁੱਚੀ ਹੈ ਕਰਾਉੰਦੀ ਅਹਿਸਾਸ ਖੁਦਾ ਦੇ ਹੋਣੇ ਦਾ...💞
🧬ਮਸਲਾ ਤਾਂ ਹੱਲ ਤਾਂ ਹੋਵੇ ਜੇ ਸਿੱਖ ਜੇ ਵੱਲ ਇੱਕ ਦਰ ਤੇ ਹੋਣੇ ਦਾ...📿
🕌...ਜੈ ਪੀਰਾਂ ਦੀ ਜੀ...🕋

💖ਤੇਰੀਆ  ਅਦਾਵਾ ਨਾਲ ਰੱਬ ਨੂੰ ਪਛਾਣਿਆ...💟🛐ਤੁਸਾ ਰੱਬ ਦੱਸਿਆ ਤੇ ਅਸਾ ਰੱਬ ਜਾਣਿਆ...⚜️🕌...ਜੈ ਬੜੇ ਪੀਰ ਸਾਹਿਬ ਮੀਰਾਂ ਦਸਤਗੀਰ ਸਰਕਾਰ ਦੀ ਜੀ.....
22/08/2026

💖ਤੇਰੀਆ ਅਦਾਵਾ ਨਾਲ ਰੱਬ ਨੂੰ ਪਛਾਣਿਆ...💟
🛐ਤੁਸਾ ਰੱਬ ਦੱਸਿਆ ਤੇ ਅਸਾ ਰੱਬ ਜਾਣਿਆ...⚜️
🕌...ਜੈ ਬੜੇ ਪੀਰ ਸਾਹਿਬ ਮੀਰਾਂ ਦਸਤਗੀਰ ਸਰਕਾਰ ਦੀ ਜੀ...🕋

🙇ਲੋਕ ਕਹਿੰਦੇ ਹਨ ਹੱਥਾਂ ਦੀਆਂ ਲਕੀਰਾਂ ਪੂਰੀਆਂ ਨਾ ਹੋਣ ਤਾ ਕਿਸਮਤ ਚੰਗੀ ਨਹੀ ਹੁੰਦੀ...〽️❣️ਪਰ ਮੈ ਕਹਿੰਦਾ ਹਾਂ ਸਿਰ ਤੇ ਹੱਥ ਹੋਵੇ ਖ਼ਵਾਜ਼ਾ ਸਰ...
21/08/2026

🙇ਲੋਕ ਕਹਿੰਦੇ ਹਨ ਹੱਥਾਂ ਦੀਆਂ ਲਕੀਰਾਂ ਪੂਰੀਆਂ ਨਾ ਹੋਣ ਤਾ ਕਿਸਮਤ ਚੰਗੀ ਨਹੀ ਹੁੰਦੀ...〽️
❣️ਪਰ ਮੈ ਕਹਿੰਦਾ ਹਾਂ ਸਿਰ ਤੇ ਹੱਥ ਹੋਵੇ ਖ਼ਵਾਜ਼ਾ ਸਰਕਾਰ ਜੀ ਦਾ ❗ਤਾਂ ਲਕੀਰਾਂ ਦੀ ਵੀ ਲੋੜ ਨਹੀ ਹੁੰਦੀ...💢
🕌...ਜੈ ਖ਼ਵਾਜ਼ਾ ਬਲੀ ਸਰਕਾਰ ਜੀ...🕋

✨ਜਦੋਂ ਸਭ ਕੁੱਝ ਤੇਰੀ ਹੀ ਮਰਜ਼ੀ ਨਾਲ ਹੁੰਦਾ ਏ...⚡♾️ ਤੇਰੀ ਤੇ ਮੇਰੀ ਦੂਰੀ ਮੈਨੂੰ ਖਿੜੇ ਮੱਥੇ ਕਬੂਲ ਏ...🤲☪️====>ਵੀਰਵਾਰ ਮੁਬਾਰਕ ਜੀ
20/08/2026

✨ਜਦੋਂ ਸਭ ਕੁੱਝ ਤੇਰੀ ਹੀ ਮਰਜ਼ੀ ਨਾਲ ਹੁੰਦਾ ਏ...⚡
♾️ ਤੇਰੀ ਤੇ ਮੇਰੀ ਦੂਰੀ ਮੈਨੂੰ ਖਿੜੇ ਮੱਥੇ ਕਬੂਲ ਏ...🤲
☪️====>ਵੀਰਵਾਰ ਮੁਬਾਰਕ ਜੀ

ਬਾਬਾ ਮੁਰਾਦ ਸ਼ਾਹ ਜੀ ਦੇ ਉਰਸ ਦੇ ਪਾਵਨ ਮੌਕੇ ’ਤੇ ਦੇਸ਼-ਵਿਦੇਸ਼ ਵਿੱਚ ਵੱਸਦੀ ਸਮੂਹ ਸੰਗਤ ਨੂੰ ਮੇਲਾ ਮੁਬਾਰਕ। 🙏ਬਾਬਾ ਮੁਰਾਦ ਸ਼ਾਹ ਜੀ ਦੀ ਮਿਹਰ...
20/08/2026

ਬਾਬਾ ਮੁਰਾਦ ਸ਼ਾਹ ਜੀ ਦੇ ਉਰਸ ਦੇ ਪਾਵਨ ਮੌਕੇ ’ਤੇ ਦੇਸ਼-ਵਿਦੇਸ਼ ਵਿੱਚ ਵੱਸਦੀ ਸਮੂਹ ਸੰਗਤ ਨੂੰ ਮੇਲਾ ਮੁਬਾਰਕ। 🙏

ਬਾਬਾ ਮੁਰਾਦ ਸ਼ਾਹ ਜੀ ਦੀ ਮਿਹਰ ਅਤੇ ਸਾਈਂ ਜੀ ਦੀ ਰਹਿਮਤ ਸਦਾ ਸਭ ’ਤੇ ਬਣੀ ਰਹੇ।

ਹਰ ਘਰ ਵਿੱਚ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਚੜ੍ਹਦੀ ਕਲਾ ਰਹੇ।

ਬਾਬਾ ਜੀ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ। 🙏

🙇मेरे हाथों की लकीरो पर....मेरा कोई अख्तियारनहीं है ...🧬लेकिन...📿 मेरे दिल पर राज तेरी यादो का चलता है....💘🕌...Jai peera...
19/08/2026

🙇मेरे हाथों की लकीरो पर....मेरा कोई अख्तियार
नहीं है ...🧬
लेकिन...
📿 मेरे दिल पर राज तेरी यादो का चलता है....💘
🕌...Jai peeran wallian Di ji ...🕋

Address

MALANGA DI KULLI
Khanna
141412

Alerts

Be the first to know and let us send you an email when Malanga DI KULLI posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Malanga DI KULLI:

Shortcuts

Share