24/05/2026
ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੇ ਖੇਤ॥
ਜੂਨ 1984 ਦੇ ਘੱਲੂਘਾਰੇ ਵਿਚ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ
ਅਤੇ ਭੁਜੰਗੀਆਂ ਦੀ ਸ਼ਹਾਦਤ ਨੂੰ ਸਮਰਪਿਤ ਸਲਾਨਾ ਸ਼ਹੀਦੀ ਗੁਰਮਤਿ ਸਮਾਗਮ
ਮਿਤੀ 20 ਜੂਨ 2026 ਦਿਨ ਸ਼ਨੀਵਾਰ ਸਾਮ 7:00 ਤੋਂ ਰਾਤ 1:00 ਵਜੇ ਤਕ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੰਧੂ ਰੱਖ ਵਿਖੇ ਮਨਾਇਆ ਜਾ ਰਿਹਾ ਹੈ।
ਵਿਸ਼ੇਸ਼ ਤੌਰ ਤੇ ਪਹੁੰਚ ਰਹੀ ਜੱਥੇ ਅਤੇ ਪ੍ਰਚਾਰਕ:
ਭਾਈ ਸਿਮਰਨਜੀਤ ਸਿੰਘ ਜੀ - ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ।
ਭਾਈ ਸਿਮਰਪ੍ਰੀਤ ਸਿੰਘ ਜੀ - ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ।
ਭਾਈ ਕੰਵਰ ਚਰਤ ਸਿੰਘ ਜੀ - ਕਥਾਵਾਚਕ ਪੰਜਾਬ ਵਾਲੇ।
ਭਾਈ ਹਰਜੋਤ ਸਿੰਘ ਜੀ ਜ਼ਖਮੀ - ਜਲੰਧਰ ਵਾਲੇ।
ਭਾਈ ਬਹਾਦਰ ਸਿੰਘ ਜੀ - ਜੰਮੂ ਵਾਲੇ।