Meri Kalam Di Jubani

Meri Kalam Di Jubani Contact information, map and directions, contact form, opening hours, services, ratings, photos, videos and announcements from Meri Kalam Di Jubani, Jagraon.

28/03/2016

“ਸ਼ਬਦ ਜੋ ਰਾਜੇ ਦੀ ਘਾਟੀ ‘ਚ ਨੱਚਦੇ ਹਨ
ਜੋ ਮਸ਼ੂਕ ਦੀ ਧੁੰਨੀ ਦਾ ਖੇਤਰਫਲ ਮਿਣਦੇ ਜਨ
ਜੋ ਮੇਜ਼ਾਂ ਉਤੇ ਟੈਨਿਸ ਵਾਂਗ ਰਿੜਦੇ ਹਨ
ਜੋ ਮੰਚਾਂ ਦੀ ਕਲਰ-ਭੌਂ ਤੇ ਉਗਦੇ ਹਨ-ਕਵਿਤਾ ਨਹੀਂ ਹੁੰਦੇ”- ਪਾਸ਼

06/03/2016

''ਜੇ ਆਪਾਂ ਬਿਨਾਂ ਸਬੂਤਾਂ ਤੋਂ ਕਿਸੇ ਚੀਜ਼ ਦੀ ਹੋਂਦ ਨੂੰ ਸਵੀਕਾਰ ਕਰ ਸਕਦੇ ਹਾਂ, ਤਾਂ ਆਪਾਂ ਓਸੇ ਚੀਜ਼ ਨੂੰ ਬਿਨਾਂ ਕਿਸੇ ਸਬੂਤ ਦੇ ਰੱਦ ਵੀ ਕਰ ਸਕਦੇ ਹਾਂ''
-ਕਰਿਸਟਫਰ ਹਿੱਚਨਸ
ਬੁੱਕ : The god is not great

31/12/2015

⏳Time has no holiday.. ��Dreams have no expiry date.. And ��life has no pause button...!
Live it.. Love it..
Enjoy each and every moment of your life....!!
Save only those memories which gives twinkle in your eyes... Not wrinkles on your face...!!
Have a fabulous last day of the year 2015 & A Fantastic 2016
HAPPY NEW YEAR.
singh

30/12/2015

kade gama de diwe bale jande ne,
Hanjua da tail pa ke,
Phir saari raat langdi e,
Ehna di roshni ch,
Te log kehnde ne diwali e,
Par Rangi koi ki jane,
Kinne gama di eh duhni wali e.
singh

26/10/2015

ਕੁਝ ਮਿਲਣਾ ਨਹੀਂ ਰੱਬ ਦਾ ਸ਼ਰੀਕ ਬਣਕੇ,
ਮਾਣ ਨਾ ਕਰ !
ਤੂੰ ਵੀ ਤੁਰ ਜਾਣਾ ਲੰਘੀ ਹੋਈ 'ਤਰੀਕ' ਬਣਕੇ !
singh Rangi

25/10/2015

ਇਹ ਯਾਦਾਂ ਵੀ ਉਸ ਅਣਬੁਝੀ ਲੱਕੜ ਵਾਂਗ ਹੀ ਹੰੁਦੀਆਂ ਨੇ,
ਜੋ ਹੋਲੀ ਹੋਲੀ ਜਿੰਦਗੀ ਨੰੂ ਖੋਖਲਾ ਕਰਦੀਆ ਰਹਿੰਦੀਆਂ ਨੇ.
ਰੰਗੀ

Happy dushera frnds, eh dushera thuhade sarea lai,khushian te khede le k awe, te hamesha hassde wassde rahoo, punjaab ch...
22/10/2015

Happy dushera frnds, eh dushera thuhade sarea lai,khushian te khede le k awe, te hamesha hassde wassde rahoo, punjaab ch aman chain banea rahee.

20/10/2015

ਮਜਹਬ ਦੀ ਆੜ ਚ ਪਤਾ ਨੀ ਕੌਣ ਕਹਿਰ ਕਮਾ ਗਿਆ,
ਮੇਰੇ ਸੋਹਣੇ ਦੇਸ਼ ਪੰਜ਼ਾਬ ਨੰੂ ਫਿਰ ਫਿਕਰਾ ਚ ਪਾ ਗਿਅ,
84 ਨੇ ਜਖ਼ਮ ਦਿਤੇ ਸੀ, ਉਹ ਜਖ਼ਮ ਅਜੇ ਵੀ ਅੱਲੇ ਸਨ, ਪਤਾ ਨੀ ਕਿਹੜੇ ਪਾਪੀ ਦੇ ਜਹਿਨ ਿਵੱਚ ਕੀ ਆ ਗਿਆ,
ਮੇਰੇ ਸੋਹਣੇ ਦੇਸ਼ ਪੰਜ਼ਾਬ ਨੰੂ ਫਿਰ ਫਿਕਰਾ ਚ ਪਾ ਗਿਅ,
ਮੇਰੇ ਸੋਹਣੇ ਦੇਸ਼ ਪੰਜ਼ਾਬ ਨੰੂ ਫਿਰ ਫਿਕਰਾ ਚ ਪਾ ਗਿਅ.
ਰਵਨੀਤ ਸਿੰਘ ਰੰਗੀ

20/10/2015

ਅਣਜਾਣ ਹਰਿਆਲੇ ਮੋੜਾਂ-ਘੋੜਾਂ 'ਤੇ ਪਏ ਨਿੱਕੇ ਨਿੱਕੇ ਕੰਕਰਾਂ ਨੂੰ ਪਿਆਰ ਕਰੋ |
ਰੁੱਖਾਂ ਦੀ ਮਹਿਕ ਨੂੰ ਆਪਣੀ ਬੋਲੀ 'ਚ ਰਚਾ ਲਵੋ | ਧੁੱਪ ਦੇ ਹਰ ਰੰਗ ਦਾ ਸਤਿਕਾਰ
ਕਰੋ | ਜ਼ਿੰਦਗੀ ਦੀ ਖੇਡ ਨੂੰ ਝੀਥਾਂ ਥਾਣੀਂ ਨਾ ਖੇਡੋ | ਚੋਟੀ 'ਤੇ ਬੈਠ ਕੇ ਤਾਰਿਆਂ ਦੇ
ਗੀਟੇ ਖਿਲਾਰੋ |

ਇੰਨਕਲਾਬੀਅਾਂ ਦੇ ਸਿਰ ਹੀ ਤਾਂ ਦੇਸ਼ ਬਣਦੇ ਨੇ,ਸੱਚੇ ਬੋਲ ਹੀ ਤਾਂ ਉਪਦੇਸ ਬਣਦੇ ਨੇ,ਫਾਂਸੀ ਚੜ੍ਹ ਕੇ ਹੀ ਵਤਨ ਬਚਾਿੲਅਾ ਜਾਂਦਾਚਰਖੇ ਕੱਤਕੇ ਤਾਂ ਸਿਰ...
28/09/2015

ਇੰਨਕਲਾਬੀਅਾਂ ਦੇ ਸਿਰ ਹੀ ਤਾਂ ਦੇਸ਼ ਬਣਦੇ ਨੇ,
ਸੱਚੇ ਬੋਲ ਹੀ ਤਾਂ ਉਪਦੇਸ ਬਣਦੇ ਨੇ,
ਫਾਂਸੀ ਚੜ੍ਹ ਕੇ ਹੀ ਵਤਨ ਬਚਾਿੲਅਾ ਜਾਂਦਾ
ਚਰਖੇ ਕੱਤਕੇ ਤਾਂ ਸਿਰਫ ਖੇਸ ਬਣਦੇ ਨੇ! !!
....ਮਹਾਨ ਯੋਧੇ ਸਹੀਦ ਭਗਤ ਸਿੰਘ ਦੇ ਜਨਮ ਦਿਨ ਦੀਆਂ ਵਧਾਈਆਂ

16/09/2015

ਤੈਨੰੂ ਪਾਉਣ ਲਈ ਕਿਸ ਕਿਸ ਦਰ ਤੇ ਅਰਜ਼ ਗੁਜ਼ਾਰਾ,
ਜਿਸ ਤੋ ਤੈਨੰੂ ਮੰਗਿਆ,
ਤੰੂ ਕਦੇ ਮਿਲਿਆ ਹੀ ਨਹੀ .

singh Rangi

Address

Jagraon

Opening Hours

Monday 9am - 9pm
Tuesday 9am - 9pm
Wednesday 9am - 9pm
Thursday 9am - 9pm
Friday 9am - 9pm
Saturday 9am - 9pm

Website

Alerts

Be the first to know and let us send you an email when Meri Kalam Di Jubani posts news and promotions. Your email address will not be used for any other purpose, and you can unsubscribe at any time.

Share